पार करो मेरा बेड़ा माँ

पार करो मेरा बेड़ा माँ,
पार करो मेरा बेड़ा ll
तुम बिन मेरा, होर न कोई ll,
पार लगाए जेहड़ा
,,,
पार करो मेरा,,,,,,,,,,,,,,,,,,

जिंद निमाणी, नाव पुराणी l
डोल रही, मँझधार 'च राणी ll
चारों तरफ है, पानी ही पानी ll,
माँ हाथ फड़ ले मेरा
,,,
पार करो मेरा,,,,,,,,,,,,,,,,,,

कोई नहीं है, संगी साथी l
मेरे वल्ल वी, मारो झाती ll
तूँ है सारे, जग दी दाती ll,
मैं बच्चड़ा हाँ तेरा
,,,
पार करो मेरा,,,,,,,,,,,,,,,,,,

चँचल तेरी, शरण 'च आया l
करदे किरपा, हे महाँ माया
तूँ ही जाने, तेरी माया ll,
जानेगा होर केहड़ा
,,,
पार करो मेरा,,,,,,,,,,,,,,,,,,


ਪਾਰ ਕਰੋ ਮੇਰਾ ਬੇੜਾ ਮਾਂ,
ਪਾਰ ਕਰੋ ਮੇਰਾ ਬੇੜਾ ll
ਤੁਮ ਬਿਨ ਮੇਰਾ, ਹੋਰ ਨਾ ਕੋਈ ll,
ਪਾਰ ਲਗਾਏ ਜੇਹੜਾ
,,,
ਪਾਰ ਕਰੋ ਮੇਰਾ,,,,,,,,,,,,,,,,,,

ਜਿੰਦ ਨਿਮਾਣੀ, ਨਾਵ ਪੁਰਾਣੀ l
ਡੋਲ ਰਹੀ, ਮੰਝਧਾਰ 'ਚ ਰਾਣੀ ll
ਚਾਰੋਂ ਤਰਫ ਹੈ, ਪਾਣੀ ਹੀ ਪਾਣੀ ll,
ਮਾਂ ਹੱਥ ਫੜ ਲੈ ਮੇਰਾ
,,,
ਪਾਰ ਕਰੋ ਮੇਰਾ,,,,,,,,,,,,,,,,,,

ਕੋਈ ਨਹੀਂ ਹੈ, ਸੰਗੀ ਸਾਥੀ l
ਮੇਰੇ ਵੱਲ ਵੀ, ਮਾਰੋ ਝਾਤੀ ll
ਤੂੰ ਹੈ ਸਾਰੇ, ਜੱਗ ਦੀ ਦਾਤੀ ll,
ਮੈਂ ਬੱਚੜਾ ਹਾਂ ਤੇਰਾ
,,,
ਪਾਰ ਕਰੋ ਮੇਰਾ,,,,,,,,,,,,,,,,,,

ਚੰਚਲ ਤੇਰੀ, ਸ਼ਰਣ 'ਚ ਆਇਆ l
ਕਰਦੇ ਕਿਰਪਾ, ਹੇ ਮਹਾਂ ਮਾਇਆ ll
ਤੂੰ ਹੀ ਜਾਣੇ, ਤੇਰੀ ਮਾਇਆ ll,
ਜਾਣੇਗਾ ਹੋਰ ਕੇਹੜਾ
,,,
ਪਾਰ ਕਰੋ ਮੇਰਾ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (613 downloads)