करां तेरियां मैं मिन्तां बथेरियां

कराँ तेरिया मैं मिन्नता बथेरिया
इक वारि आजा दातिए -2
आजा दातिए फेरा पाजा दातिए.... -2
गल्लां होन माये तेरिया ते मेरिया
इक वारि आजा दातिए
आजा दातिए फेरा पाजा दातिए.... -2


जिन्दड़ी निमानी मेरी हाका पई मारदी
भूख नहिओ मिटी हजे दाती तेरे प्यार दी -2
जिन्द रोल गईया...-2 रुसवाईआ तेरिया,
इक वारि आजा दातिए
आजा दातिए फेरा पाजा दातिए.... -2


दर ते सवाली अज्ज, पुछदा सवाल ए
महारानी जग दी ऐ, फेर भी कमाल ए.... -2
मेरे वाल होईया। .... -2 रहमता न तेरिया,
इक वारि आजा दातिए
आजा दातिए फेरा पाजा दातिए.... -2


तेरी माँ कच्चेरी विच, अर्जी मैं लायी ए,
देखना ए केहड़े वेले, होनी सुनवाई ए -2
बक्श दई मेरी। ... -2 कमिया ने बथेरिया,
इक वारि आजा दातिए
आजा दातिए फेरा पाजा दातिए.... -2  




ਕਰਾਂ ਤੇਰੀਆਂ ਮੈਂ, ਮਿੰਨਤਾਂ ਵਥੇਰੀਆਂ ll,
ਇੱਕ ਵਾਰੀ ਆਜਾ ਦਾਤੀਏ ll
(ਆਜਾ ਦਾਤੀਏ, ਫੇਰਾ ਪਾ ਜਾ ਦਾਤੀਏ xll)
ਗੱਲਾਂ ਹੋਣ ਮਾਂਏਂ, ਤੇਰੀਆਂ ਤੇ ਮੇਰੀਆਂ ll,
ਇੱਕ ਵਾਰੀ ਆਜਾ ਦਾਤੀਏ l
(ਆਜਾ ਦਾਤੀਏ, ਫੇਰਾ ਪਾ ਜਾ ਦਾਤੀਏ xll)

ਜਿੰਦੜੀ ਨਿਮਾਣੀ ਮੇਰੀ, ਹਾਕਾਂ ਪਈ ਮਾਰਦੀ,
ਭੁੱਖ ਨਹੀਂਓ ਮਿਟੀ ਹਜੇ, "ਦਾਤੀ ਤੇਰੇ ਪਿਆਰ ਦੀ" ll
ਜਿੰਦ ਰੋਲ ਗਈਆਂ... ll, ਰੁਸਵਾਈਆਂ ਤੇਰੀਆਂ,
ਇੱਕ ਵਾਰੀ ਆਜਾ ਦਾਤੀਏ...
(ਆਜਾ ਦਾਤੀਏ, ਫੇਰਾ ਪਾ ਜਾ ਦਾਤੀਏ xll)

ਦਰ ਤੇ ਸਵਾਲੀ ਅੱਜ, ਪੁੱਛਦਾ ਸਵਾਲ ਏ,
ਮਹਾਂਰਾਣੀ ਜੱਗ ਦੀ ਏ, "ਫਿਰ ਵੀ ਕਮਾਲ ਏ" ll
ਮੇਰੇ ਵੱਲ ਹੋਈਆਂ... ll, ਰਹਿਮਤਾਂ ਨਾ ਤੇਰੀਆਂ,
ਇੱਕ ਵਾਰੀ ਆਜਾ ਦਾਤੀਏ...
(ਆਜਾ ਦਾਤੀਏ, ਫੇਰਾ ਪਾ ਜਾ ਦਾਤੀਏ xll)

ਤੇਰੀ ਮਾਂ ਕਚਹਿਰੀ ਵਿੱਚ, ਅਰਜ਼ੀ ਮੈਂ ਲਾਈ ਏ,
ਦੇਖਣਾ ਏ ਕੇਹੜੇ ਵੇਲੇ, "ਹੋਣੀ ਸੁਣਵਾਈ ਏ" ll
ਬਖਸ਼ ਦੇਈਂ ਮੇਰੀ... ll, ਕਮੀਆਂ ਨੇ ਵਥੇਰੀਆਂ,
ਇੱਕ ਵਾਰੀ ਆਜਾ ਦਾਤੀਏ...
(ਆਜਾ ਦਾਤੀਏ, ਫੇਰਾ ਪਾ ਜਾ ਦਾਤੀਏ xll)

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (511 downloads)