नी मैं नचना मईया दरबार

सोहनी माँ दी मूरत देखी,
अखियाँ विच दिसदा उजाला
जो भी जाए दरबार मईया दे,
ओ सब तो किसमत वाला।


नी मैं नचना मईया दरबार,
अज्ज मेरा जी करदा।।
जी करदा ओ मेरा जी करदा।
मैं ता रज्ज रज्ज पाउना ए दीदार,
अज्ज मेरा जी करदा।
सारा दिल वाला दसना मैं हाल,
अज्ज मेरा जी करदा।
नी मैं नचना मईया दरबार,
अज्ज मेरा जी करदा।।


जेहड़ा जेहड़ा आया अज्ज सारया ने नचना।
मईया जी दी नज़रा तो किसे नहिओ बचना।
अज्ज नच नच.... जय हो.... पाउनी ए धमाल,
अज्ज मेरा जी करदा।
नी मैं नचना मईया दरबार.......


मईया जी दे नाल साडी जन्मा दी प्रीत ए।
मईया ओहनू देंदी जेहदी सच्ची सुच्ची नीत ए।
मईया सारया ते.....जय हो.....हूंदी एह दयाल,
अज्ज मेरा जी करदा।
नी मैं नचना मईया दरबार.......


मेहरा वाली हो रही सोहनी बरसात ए।
भागां नाल मिली सानू जागे वाली रात ए।
असी हो रहे.....जय हो.......मालामाल,
अज्ज मेरा जी करदा।
नी मैं नचना मईया दरबार.......


आपने ही रंग विच मईया मैनु रंग दे।
तेरे चरना च साडी एहो मईया मंग ए।
तेरे रंग नाल......जय हो.... होवा निहाल,
अज्ज मेरा जी करदा।
नी मैं नचना मईया दरबार.......


( ਸੋਹਣੀ ਮਾਂ ਦੀ ਮੂਰਤ ਦੇਖੀ,
ਅੱਖੀਆਂ ਵਿੱਚ ਦਿੱਸਦਾ ਉਜਾਲ਼ਾ
ਜੋ ਵੀ ਜਾਏ ਦਰਬਾਰ ਮਈਆ ਦੇ,
ਓਹ ਸਭ ਤੋਂ ਕਿਸਮਤ ਵਾਲਾ ll )

ਨੀ ਮੈਂ ਨੱਚਣਾ, ਮਈਆ ਦਰਬਾਰ,
ਅੱਜ ਮੇਰਾ ਜੀ ਕਰਦਾ ll
*ਜੀ ਕਰਦਾ ਓ ਮੇਰਾ ਜੀ ਕਰਦਾ l
ਮੈਂ ਤਾ ਰੱਜ ਰੱਜ, ਪਾਉਣਾ ਏ ਦੀਦਾਰ,
ਅੱਜ ਮੇਰਾ ਜੀ ਕਰਦਾ l
ਸਾਰਾ ਦਿਲ ਵਾਲਾ, ਦੱਸਣਾ ਮੈਂ ਹਾਲ,
ਅੱਜ ਮੇਰਾ ਜੀ ਕਰਦਾ l
ਨੀ ਮੈਂ ਨੱਚਣਾ, ਮਈਆ ਦਰਬਾਰ,
ਅੱਜ ਮੇਰਾ ਜੀ ਕਰਦਾ ll

ਜੇਹੜਾ ਜੇਹੜਾ ਆਇਆ ਅੱਜ, ਸਾਰਿਆਂ ਨੇ ਨੱਚਣਾ l
ਮਈਆ ਜੀ ਦੀ ਨਜ਼ਰਾਂ ਤੋਂ, ਕਿਸੇ ਨਹੀਂਓਂ ਬੱਚਣਾ l
ਅੱਜ ਨੱਚ ਨੱਚ,,, ਜੈ ਹੋ lll ਪਾਉਣੀ ਏ ਧਮਾਲ,
ਅੱਜ ਮੇਰਾ ਜੀ ਕਰਦਾ,
ਨੀ ਮੈਂ ਨੱਚਣਾ ਮਈਆ ਦਰਬਾਰ..........

ਮਈਆ ਜੀ ਦੇ ਨਾਲ, ਸਾਡੀ ਜਨਮਾਂ ਦੀ ਪ੍ਰੀਤ ਏ l
ਮਈਆ ਓਹਨੂੰ ਦੇਂਦੀ, ਜੇਹਦੀ ਸੱਚੀ ਸੁੱਚੀ ਨੀਤ ਏ l
ਮਈਆ ਸਾਰਿਆਂ ਤੇ,,, ਜੈ ਹੋ lll ਹੁੰਦੀ ਏ ਦਿਆਲ,
ਅੱਜ ਮੇਰਾ ਜੀ ਕਰਦਾ,
ਨੀ ਮੈਂ ਨੱਚਣਾ ਮਈਆ ਦਰਬਾਰ.........

ਮੇਹਰਾਂ ਵਾਲੀ ਹੋ ਰਹੀ, ਸੋਹਣੀ ਬਰਸਾਤ ਏ l
ਭਾਗਾਂ ਨਾਲ ਮਿਲੀ ਸਾਨੂੰ, ਜਾਗੇ ਵਾਲੀ ਰਾਤ ਏ l
ਅਸੀਂ ਹੋ ਗਏ,,, ਜੈ ਹੋ lll ਮਾਲਾਮਾਲ,
ਅੱਜ ਮੇਰਾ ਜੀ ਕਰਦਾ,
ਨੀ ਮੈਂ ਨੱਚਣਾ ਮਈਆ ਦਰਬਾਰ.........

ਆਪਣੇ ਹੀ ਰੰਗ ਵਿੱਚ, ਮੈਨੂੰ ਮਈਆ ਰੰਗ ਦੇ l
ਤੇਰੇ ਚਰਨਾਂ 'ਚ ਸਾਡੀ, ਏਹੋ ਮਈਆ ਮੰਗ ਏ l
ਤੇਰੇ ਰੰਗ ਨਾਲ,,, ਜੈ ਹੋ lll ਹੋਵਾਂ ਨਿਹਾਲ,
ਅੱਜ ਮੇਰਾ ਜੀ ਕਰਦਾ,
ਨੀ ਮੈਂ ਨੱਚਣਾ ਮਈਆ ਦਰਬਾਰ........

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (612 downloads)