राती सुपने च आयी महामाई

राती सुपने च आयी महामाई, मेरे ते सूत्ते भाग जग गए
मैं ते जन्मा दी प्यास बुझाई, मेरे ते सूत्ते भाग जग गए


जद मईया जी नु सनमुख मैं देखया,
हथ जोड़ नीवे होके मथा टेकया,
मेहरा वाली माँ ने मेहर लुटाई, मेरे ते सूत्ते भाग जग गए.....


सच आखे माँ दे बारे जग सारा ए,
आपे किश्ती ते आपे किनारा ए,
मेरी बेड़ी माँ ने पार लगायी, मेरे ते सूत्ते भाग जग गए.....  


की की सिफ़त सुनावा उस रात दी,
दुःख हरनी भवानी अम्बे मात दी,
वेखी मईया रानी दी मैं वडिआई, मेरे ते सूत्ते भाग जग गए.....  


गल सुपने दी सोच इतरावा मैं,
खुश होके सब नु सुनावा मैं,
मैं ते कर लई नेक कमाई, मेरे ते सूत्ते भाग जग गए.....  



ਰਾਤੀ ਸੁਪਨੇ ਚ ਆਈ ਮਹਾਂਮਾਈ , ਮੇਰੇ ਤੇ ਸੁੱਤੇ ਭਾਗ ਜੱਗ ਗਏ
ਮੈਂ ਤੇ ਜਨਮਾਂ ਦੀ ਪਿਆਸ ਬੁਝਾਈ, ਮੇਰੇ ਤੇ ਸੁੱਤੇ ਭਾਗ ਜੱਗ ਗਏ

ਜਦ ਮਈਆ ਜੀ ਨੂੰ ਸਨਮੁਖ ਮੈਂ ਦੇਖਿਆ,
ਹੱਥ ਜੋੜ ਨੀਵੇਂ ਹੋ ਕੇ ਮੱਥਾ ਟੇਕਿਆ,
ਮੇਹਰਾ ਵਾਲੀ ਮਾਂ ਨੇ ਮੇਹਰ ਲੁਟਾਈ , ਮੇਰੇ ਤੇ ਸੁੱਤੇ ਭਾਗ ਜੱਗ ਗਏ

ਸੱਚ ਆਖੇ ਮਾਂ ਦੇ ਬਾਰੇ  ਜੱਗ ਸਾਰਾ ਐ,
ਆਪੇ ਕਿਸ਼ਤੀ ਤੇ ਆਪੇ ਹੀ ਕਿਨਾਰਾ ਐ,
ਮੇਰੀ ਬੇੜੀ ਮਾਂ ਨੇ ਪਾਰ ਲਗਾਈ, ਮੇਰੇ ਤੇ ਸੁੱਤੇ ਭਾਗ ਜੱਗ ਗਏ

ਕੀ ਕੀ ਸਿਫਤ ਸੁਨਾਵਾਂ ਉਸ ਰਾਤ ਦੀ,
ਦੁੱਖ ਹਰਣੀ ਭਵਾਨੀ ਅੰਬੇ ਮਾਤ ਦੀ,
ਵੇਖੀ ਮਈਆ ਰਾਣੀ ਦੀ ਮੈਂ ਵਡਿਆਈ, ਮੇਰੇ ਤੇ ਸੁੱਤੇ ਭਾਗ ਜੱਗ ਗਏ

ਗੱਲ ਸੁਪਨੇ ਦੀ ਸੋਚ ਇਤਰਾਵਾ ਮੈਂ
ਖੁਸ਼ ਹੋ ਕੇ ਸਭ ਨੂੰ ਸੁਨਾਵਾਂ ਮੈਂ
ਮੈਂ ਤੇ ਕਰ ਲਈ ਨੇਕ ਕਮਾਈ, ਮੇਰੇ ਤੇ ਸੁੱਤੇ ਭਾਗ ਜੱਗ ਗਏ
download bhajan lyrics (490 downloads)