आवांगें हर साल दाती तेरे आवाँगे

आवांगें..... आवांगें हर साल, दाती तेरे आवांगें।
पावागें.... पावागें मुहो मंगिया, मुरादां पावागें।
आवांगें..... आवांगें हर साल, दाती तेरे आवांगें।

बाल बच्चे विच, सुख़ बरसावी।
दुःख भुख दी, प्यास मिटावी।।
पूरे करी सवाल, दाती तेरे आवांगें।।
आवांगें..... आवांगें हर साल.....  

भेटां चुन्नियाँ, छतर लेआईए।
आरती वेले, ज्योत जगाइए।।
झंडे झुलाईए लाल, दाती तेरे आवांगें।।
आवांगें..... आवांगें हर साल.....  

मावां हुंदिया, ठंडिया शावां।
पुत्र भूलन, नहीं भुलदिया मावां।।
साडा करी खयाल, दाती तेरे आवांगें।।
आवांगें..... आवांगें हर साल.....  

इको चीज दी, लोड़ है दाती।
होर ना कोई, थोड़ है दाती।।
जे तू बक्शे बाल, दाती तेरे आवांगें।।
आवांगें..... आवांगें हर साल.....  

कन्या पूजन, जज्ञ कराइए।
परमारथ विच, माया लिआईये।।
खूला देयो धनवान, दाती तेरे आवांगें।।
आवांगें..... आवांगें हर साल.....  

धर्म शर्म, शुभ कर्म सिखां दे।
बच्चे साडे, पास करदे।।
लेंन दुआ दा थाल, दाती तेरे आवांगें।
कट्टे चौरासी जाल, दाती तेरे आवांगें।
आवांगें..... आवांगें हर साल.....  



ਆਵਾਂਗੇ,,, ਆਵਾਂਗੇ ਹਰ ਸਾਲ, ਦਾਤੀ ਤੇਰੇ ਆਵਾਂਗੇ l
ਪਾਵਾਂਗੇ,,, ਪਾਵਾਂਗੇ ਮੂੰਹੋਂ ਮੰਗੀਆਂ, ਮੁਰਾਦਾਂ ਪਾਵਾਂਗੇ l
ਆਵਾਂਗੇ,,, ਆਵਾਂਗੇ ਹਰ ਸਾਲ, ਦਾਤੀ ਤੇਰੇ ਆਵਾਂਗੇ l

ਬਾਲ ਬੱਚੇ ਵਿੱਚ, ਸੁੱਖ ਬਰਸਾਵੀਂ l
ਦੁੱਖ ਭੁੱਖ ਦੀ, ਪਿਆਸ ਮਿਟਾਵੀਂ  ll
*ਪੂਰੇ ਕਰੀਂ ਸਵਾਲ, ਦਾਤੀ ਤੇਰੇ ਆਵਾਂਗੇ ll
ਆਵਾਂਗੇ,,, ਆਵਾਂਗੇ ਹਰ ਸਾਲ........

ਭੇਟਾਂ ਚੁੰਨੀਆਂ, ਛੱਤਰ ਲਿਆਈਏ l
ਆਰਤੀ ਵੇਲੇ, ਜੋਤ ਜਗਾਈਏ ll
*ਝੰਡੇ ਝੁਲਾਈਏ ਲਾਲ, ਦਾਤੀ ਤੇਰੇ ਆਵਾਂਗੇ ll
ਆਵਾਂਗੇ,,, ਆਵਾਂਗੇ ਹਰ ਸਾਲ.........

ਮਾਂਵਾਂ ਹੁੰਦੀਆਂ, ਠੰਡੀਆਂ ਛਾਂਵਾਂ l
ਪੁੱਤਰ ਭੁੱਲਣ, ਨਹੀਂ ਭੁੱਲਦੀਆਂ ਮਾਂਵਾਂ ll
*ਸਾਡਾ ਕਰੀਂ ਖਿਆਲ, ਦਾਤੀ ਤੇਰੇ ਆਵਾਂਗੇ ll
ਆਵਾਂਗੇ,,, ਆਵਾਂਗੇ ਹਰ ਸਾਲ.........

ਇੱਕੋ ਚੀਜ਼ ਦੀ, ਲੋੜ ਹੈ ਦਾਤੀ l
ਹੋਰ ਨਾ ਕੋਈ, ਥੋੜ ਹੈ ਦਾਤੀ ll
*ਜੇ ਤੂੰ ਬਖਸ਼ੇ ਬਾਲ, ਦਾਤੀ ਤੇਰੇ ਆਵਾਂਗੇ ll
ਆਵਾਂਗੇ,,, ਆਵਾਂਗੇ ਹਰ ਸਾਲ.........

ਕੰਨਿਆਂ ਪੂਜਣ, ਜੱਗ ਕਰਾਈਏ l
ਪਰਮਾਰਥ ਵਿੱਚ, ਮਾਇਆ ਲਾਈਏ ll
*ਖੁੱਲ੍ਹਾ ਦਿਓ ਧਨਵਾਨ, ਦਾਤੀ ਤੇਰੇ ਆਵਾਂਗੇ ll
ਆਵਾਂਗੇ,,, ਆਵਾਂਗੇ ਹਰ ਸਾਲ........

ਧਰਮ ਸ਼ਰਮ, ਸ਼ੁਭ ਕਰਮ ਸਿੱਖਾਂ ਦੇ l
ਬੱਚੇ ਸਾਡੇ, ਪਾਸ ਕਰ ਦੇ ll
*ਲੈਣ ਦੁਆਂ ਦਾ ਥਾਲ, ਦਾਤੀ ਤੇਰੇ ਆਵਾਂਗੇ l
*ਕੱਟੇ ਚੌਰਾਸੀ ਜਾਲ, ਦਾਤੀ ਤੇਰੇ ਆਵਾਂਗੇ l
ਆਵਾਂਗੇ,,, ਆਵਾਂਗੇ ਹਰ ਸਾਲ.........

ਅਪਲੋਸਰ- ਅਨਿਲਰਾਮੂਰਤੀਭੋਪਾਲ

download bhajan lyrics (522 downloads)