जय जय ज्योता वालिये माँ,
जय जय लाटां वालिये माँ।।
अष्ट भुजी माँ मिहरा वालिये,
मिहरा वालिये शेरां वालिये।।
जग मग जग.......
तेरी सुंदर ज्योत माँ मंदिरा दे विच जगदी ए,
मैं की दसा मैनु किनी प्यारी लगदी ए।
जय जय ज्योता वालिये माँ, जय जय लाटां वालिये माँ।।
सीस मुकट तेरे कंठ पुष्प मायें सुहा तेरा बाणा,
दर तेरा सचखंड दी मूरत रंगला भवन सुहाना।।
त्रिलोकी दी तू महारानी, आदकवारी, आदभवानी।।
जग मग जग.......
तेरे पक्के शेर ते मईया सवारी सजदी ए,
हो मैं की दसा मैनु किनी प्यारी लगदी ए।
जय जय ज्योता वालिये माँ, जय जय लाटां वालिये माँ।।
नीले जल तेरी ज्योत जगे ओये चार कुंट रुशनाई,
चन्न तारे तैथों लो पये मंगदे जय ज्वाला माई।।
तू जग दी पालनहारी, पर-उपकारी, तारनहारी।।
जग मग जग.......
तेरी मूरत विच भी सूरत दिसदी रब दी ए,
हो मैं की दसा मैनु किनी प्यारी लगदी ए।
जय जय ज्योता वालिये माँ, जय जय लाटां वालिये माँ।।
उच्चिया चढ़ाईया चढ़दे भगत जद बोल तेरा जयकारा,
जयकारा शेरांवाली दा, बोल साचे दरबार की जय.....
उच्चिया चढ़ाईया चढ़दे भगत जद बोल तेरा जयकारा।
नाम तेरे दा डंका बाजे पया सुने जग सारा,
तेरी कोई ना जाने माया, हे जगदम्बे, हे महामाया।।
जग मग जग.......
तैनू मीद करिदी रचना सच सच दसदी ए,
हो मैं की दसा मैनु किनी प्यारी लगदी ए।
तेरी सुंदर ज्योत माँ मंदिरा दे विच जगदी ए,
मैं की दसा मैनु किनी प्यारी लगदी ए।
जय जय ज्योता वालिये माँ, जय जय लाटां वालिये माँ।।
ਜੈ ਜੈ ਜੋਤਾਂ ਵਾਲੀਏ ਮਾਂ,
ਜੈ ਜੈ ਲਾਟਾਂ ਵਾਲੀਏ ਮਾਂ ll
^ਅਸ਼ਟ ਭੁਜੀ ਮਾਂ, ਮੇਹਰਾਂ ਵਾਲੀਏ,
ਮੇਹਰਾਂ ਵਾਲੀਏ, ਸ਼ੇਰਾਂ ਵਾਲੀਏ ll
ਜਗ ਮਗ ਜਗ xlll
ਤੇਰੀ ਸੁੰਦਰ ਜੋਤ ਮਾਂ, ਮੰਦਿਰਾਂ ਦੇ ਵਿੱਚ ਜੱਗਦੀ ਏ* ll,
"ਮੈਂ, ਕੀ ਦੱਸਾਂ ਮੈਨੂੰ ਕਿੰਨੀ, ਪਿਆਰੀ ਲੱਗਦੀ ਏ" ll
ਜੈ ਜੈ ਜੋਤਾਂ ਵਾਲੀਏ ਮਾਂ, ਜੈ ਜੈ ਲਾਟਾਂ ਵਾਲੀਏ ਮਾਂ ll
ਸੀਸ ਮੁਕਟ ਤੇਰੇ, ਕੰਠ ਪੁਸ਼ਪ ਮਾਂਏਂ, "ਸੂਹਾ ਤੇਰਾ ਬਾਣਾ" l
ਦਰ ਤੇਰਾ, ਸੱਚਖੰਡ ਦੀ ਮੂਰਤ, "ਰੰਗਲਾ ਭਵਨ ਸੁਹਾਣਾ" ll
^ਤ੍ਰਿਲੋਕੀ ਦੀ, ਤੂੰ ਮਹਾਂਰਾਣੀ, ਆਦਿ ਕੁੰਵਾਰੀ, ਆਦਿ ਭਵਾਨੀ ll
ਜਗ ਮਗ ਜਗ xlll
ਤੇਰੀ ਪੱਕੇ ਸ਼ੇਰ ਤੇ, ਮਈਆ ਸਵਾਰੀ ਸੱਜਦੀ ਏ*,
ਹੋ "ਮੈਂ, ਕੀ ਦੱਸਾਂ ਮੈਨੂੰ ਕਿੰਨੀ, ਪਿਆਰੀ ਲੱਗਦੀ ਏ" l
ਜੈ ਜੈ ਜੋਤਾਂ ਵਾਲੀਏ ਮਾਂ, ਜੈ ਜੈ ਲਾਟਾਂ ਵਾਲੀਏ ਮਾਂ ll
ਨੀਲੇ ਜਲ ਤੇਰੀ, ਜੋਤ ਜਗੇ ਓਏ, "ਚਾਰ ਕੁੰਟ ਰੁਸ਼ਨਾਈ" l
ਚੰਨ ਤਾਰੇ ਤੈਥੋਂ, ਲੌ ਪਏ ਮੰਗਦੇ "ਜੈ ਜਵਾਲਾ ਮਾਈ" ll
^ਤੂੰ ਜੱਗ ਦੀ, ਪਾਲਣਹਾਰੀ, ਪਰ-ਉਪਕਾਰੀ, ਤਾਰਣਹਾਰੀ ll
ਜਗ ਮਗ ਜਗ xlll
ਤੇਰੀ ਮੂਰਤ ਵਿੱਚ ਵੀ, ਸੂਰਤ ਦਿੱਸਦੀ ਰੱਬ ਦੀ ਏ*,
ਹੋ "ਮੈਂ, ਕੀ ਦੱਸਾਂ ਮੈਨੂੰ ਕਿੰਨੀ, ਪਿਆਰੀ ਲੱਗਦੀ ਏ" l
ਜੈ ਜੈ ਜੋਤਾਂ ਵਾਲੀਏ ਮਾਂ, ਜੈ ਜੈ ਲਾਟਾਂ ਵਾਲੀਏ ਮਾਂ ll
ਉੱਚੀਆਂ ਚੜ੍ਹਾਈਆਂ, ਚੜ੍ਹਦੇ ਭਗਤ ਜਦ, "ਬੋਲ ਤੇਰਾ ਜੈਕਾਰਾ" l
ਜੈਕਾਰਾ,,, ਸ਼ੇਰਾਂਵਾਲੀ ਦਾ, ਬੋਲ ਸਾਚੇ ਦਰਬਾਰ ਕੀ ਜੈ l
ਉੱਚੀਆਂ ਚੜ੍ਹਾਈਆਂ, ਚੜ੍ਹਦੇ ਭਗਤ ਜਦ, "ਬੋਲ ਤੇਰਾ ਜੈਕਾਰਾ" l
ਨਾਮ ਤੇਰੇ ਦਾ, ਡੰਕਾ ਵਾਜੇ, "ਪਿਆ ਸੁਣੇ ਜੱਗ ਸਾਰਾ" ll
^ਤੇਰੀ ਕੋਈ ਨਾ, ਜਾਣੇ ਮਾਇਆ, ਹੇ ਜਗਦੰਬੇ, ਹੇ ਮਹਾਂਮਾਇਆ ll
ਜਗ ਮਗ ਜਗ xlll
ਤੈਨੂੰ ਮੀਦ ਕਰੀ ਦੀ, ਰਚਨਾ ਸੱਚ ਸੱਚ ਦੱਸਦੀ ਏ*,
ਹੋ "ਮੈਂ, ਕੀ ਦੱਸਾਂ ਮੈਨੂੰ ਕਿੰਨੀ, ਪਿਆਰੀ ਲੱਗਦੀ ਏ" l
ਹੋ *ਤੇਰੀ ਸੁੰਦਰ ਜੋਤ ਮਾਂ, ਮੰਦਿਰਾਂ ਦੇ ਵਿੱਚ ਜੱਗਦੀ ਏ,
"ਮੈਂ, ਕੀ ਦੱਸਾਂ ਮੈਨੂੰ ਕਿੰਨੀ, ਪਿਆਰੀ ਲੱਗਦੀ ਏ" ll
ਜੈ ਜੈ ਜੋਤਾਂ ਵਾਲੀਏ ਮਾਂ, ਜੈ ਜੈ ਲਾਟਾਂ ਵਾਲੀਏ ਮਾਂ ll
ਅਪਲੋਡਰ- ਅਨਿਲਰਾਮੂਰਤੀਭੋਪਾਲ