चिंतापूर्णी दा सुनेहा

चिंतापूर्णी दा सुनेहा जद आवे,
कत्तियाँ ना जान पुनीयां।।
माँ दी पल पल याद सतावे,
कत्तियाँ ना जान पुनीयां।
चिंतापूर्णी दा सुनेहा.......

सोउन दे महीने मेला माँ दे दर लगदा,
माँ दे दर लगदा जी माँ दे दर लगदा।
करके दीदार साडा दिल नहिओ रजदा,
दिल नहिओ रजदा जी दिल नहिओ रजदा।
जदो अम्बे रानी.....जय हो....दर्श दिखावे,
कत्तियाँ ना जान पुनीयां,
चिंतापूर्णी दा सुनेहा.......  

चिंतापूर्णी मईया जी दा भवन निराला ए,
भवन निराला ए जी भवन निराला ए।
गल विच पायी माँ दे मोतियाँ दी माला ए,
मोतियाँ दी माला ए जी मोतियाँ दी माला ए।
साथो सिफ़त.......जय हो.....लिखी ना जावे,
कत्तियाँ ना जान पुनीयां,
चिंतापूर्णी दा सुनेहा.......  

संगता पंजाब दिया माँ दे दर जांदिया,
माँ दे दर जांदिया जी माँ दे दर जांदिया।
लाल लाल झंडे माँ दे दर ते चढ़ौंदिया,
दर ते चढ़ौंदिया जी दर ते चढ़ौंदिया।
माही नसरां दा.....जय हो...मईया नु ध्यावे,
कत्तियाँ ना जान पुनीयां,
चिंतापूर्णी दा सुनेहा.......  

विष्णु नसरां दा जयकारे माँ दे लावे,
कत्तियाँ ना जान पुनीयां,
चिंतापूर्णी दा सुनेहा.......  
माँ दी पल पल याद सतावे,
कत्तियाँ ना जान पुनीयां,
चिंतापूर्णी दा सुनेहा.......



ਚਿੰਤਾਪੁਰਨੀ ਦਾ, ਸੁਨੇਹਾ ਜਦੋਂ ਆਵੇ,
ਕੱਤੀਆਂ ਨਾ ਜਾਣ ਪੂਣੀਆਂ ll
ਮਾਂ ਦੀ ਪਲ ਪਲ, ਯਾਦ ਸਤਾਵੇ,
ਕੱਤੀਆਂ ਨਾ ਜਾਣ ਪੂਣੀਆਂ l
ਚਿੰਤਾਪੁਰਨੀ ਦਾ, ਸੁਨੇਹਾ,,,,,,,,,,,,,,,,,,,,,

ਸਾਉਣ ਦੇ ਮਹੀਨੇ ਮੇਲਾ, "ਮਾਂ ਦੇ ਦਰ ਲੱਗਦਾ" l ( ਜੀ )
ਕਰਕੇ ਦੀਦਾਰ ਸਾਡਾ, "ਦਿਲ ਨਹੀਓਂ ਰੱਜਦਾ" ll
ਜਦੋਂ ਅੰਬੇ ਰਾਣੀ,,, ਜੈ ਹੋ lll ਦਰਸ਼ ਦਿਖਾਵੇ,
ਕੱਤੀਆਂ ਨਾ ਜਾਣ ਪੂਣੀਆਂ,,,
ਚਿੰਤਾਪੁਰਨੀ ਦਾ, ਸੁਨੇਹਾ,,,,,,,,,,,,,,,,,,,,,

ਚਿੰਤਾਪੁਰਨੀ ਮਈਆ ਜੀ ਦਾ, "ਭਵਨ ਨਿਰਾਲਾ ਏ" l ( ਜੀ )
ਗਲ਼ ਵਿੱਚ ਪਾਈ ਮਾਂ ਦੇ, "ਮੋਤੀਆਂ ਦੀ ਮਾਲਾ ਏ" ll
ਸਾਥੋਂ ਸਿਫ਼ਤ,,, ਜੈ ਹੋ lll ਲਿੱਖੀ ਨਾ ਜਾਵੇ,
ਕੱਤੀਆਂ ਨਾ ਜਾਣ ਪੂਣੀਆਂ,,,
ਚਿੰਤਾਪੁਰਨੀ ਦਾ, ਸੁਨੇਹਾ,,,,,,,,,,,,,,,,,,,,,

ਸੰਗਤਾਂ ਪੰਜਾਬ ਦੀਆਂ, "ਮਾਂ ਦੇ ਦਰ ਜਾਂਦੀਆਂ" l ( ਜੀ )
ਲਾਲ ਲਾਲ ਝੰਡੇ ਮਾਂ ਦੇ, "ਦਰ ਤੇ ਚੜ੍ਹਾਉਂਦੀਆਂ" ll
ਮਾਹੀ ਨੱਸਰਾਂ ਦਾ,,, ਜੈ ਹੋ lll ਮਈਆ ਨੂੰ ਧਿਆਵੇ,
ਕੱਤੀਆਂ ਨਾ ਜਾਣ ਪੂਣੀਆਂ,,,
ਚਿੰਤਾਪੁਰਨੀ ਦਾ, ਸੁਨੇਹਾ,,,,,,,,,,,,,,,,,,,,,

ਵਿਸ਼ਨੂੰ ਨੱਸਰਾਂ ਦਾ, ਜੈਕਾਰੇ ਮਾਂ ਦੇ ਲਾਵੇ,
ਕੱਤੀਆਂ ਨਾ ਜਾਣ ਪੂਣੀਆਂ,,,
ਚਿੰਤਾਪੁਰਨੀ ਦਾ, ਸੁਨੇਹਾ,,,,,,,,,,,,,,,,,,,,,
ਮਾਂ ਦੀ ਪਲ ਪਲ, ਯਾਦ ਸਤਾਵੇ,
ਕੱਤੀਆਂ ਨਾ ਜਾਣ ਪੂਣੀਆਂ,,,
ਚਿੰਤਾਪੁਰਨੀ ਦਾ, ਸੁਨੇਹਾ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (504 downloads)