लगदी ए ज्योत प्यारी

लगदी ए ज्योत प्यारी,
माँ दी, लगदी ए ज्योत प्यारी।।

उच्चे उच्चे तेरे पर्वत मईया।।
चढ़दे वारो वारी,
माँ दी, लगदी ए ज्योत प्यारी।
लगदी ए ज्योत प्यारी......

पंज रंग चोला लग्गी किनारी।।
सजदी ए शेर सवारी,
माँ तेरी, सजदी ए शेर सवारी
लगदी ए ज्योत प्यारी......

चन्न सूरज तेरी पूजा करदे।।
बैठ के शरण तिहारी,
माँ तेरी, लगदी ए ज्योत प्यारी।
लगदी ए ज्योत प्यारी......


ਲੱਗਦੀ ਏ ਜੋਤ ਪਿਆਰੀ,
ਮਾਂ ਤੇਰੀ, ਲੱਗਦੀ ਏ ਜੋਤ ਪਿਆਰੀ ll*ll

ਉੱਚੇ ਉੱਚੇ ਤੇਰੇ, ਪਰਬਤ ਮਈਆ ll
*ਚੜ੍ਹਦੇ ਵਾਰੋ ਵਾਰੀ,
ਮਾਂ ਤੇਰੀ, ਲੱਗਦੀ ਏ ਜੋਤ ਪਿਆਰੀ l
ਲੱਗਦੀ ਏ ਜੋਤ ਪਿਆਰੀ,,,,,,,,,,,,,,

ਪੰਜ ਰੰਗ ਚੋਲਾ, ਲੱਗੀ ਕਿਨਾਰੀ ll
*ਸੱਜਦੀ ਏ ਸ਼ੇਰ ਸਵਾਰੀ,
ਮਾਂ ਤੇਰੀ, ਸੱਜਦੀ ਏ ਸ਼ੇਰ ਸਵਾਰੀ l
ਲੱਗਦੀ ਏ ਜੋਤ ਪਿਆਰੀ,,,,,,,,,,,,,,

ਚੰਨ ਸੂਰਜ ਤੇਰੀ ਪੂਜਾ ਕਰਦੇ ll
*ਬੈਠ ਕੇ ਸ਼ਰਣ ਤਿਹਾਰੀ,
ਮਾਂ ਤੇਰੀ, ਲੱਗਦੀ ਏ ਜੋਤ ਪਿਆਰੀ l
ਲੱਗਦੀ ਏ ਜੋਤ ਪਿਆਰੀ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (522 downloads)