उड के मईया नू मिलिए

उड के मईया नू मिलिए, जे खँब वीकदे होंन बज़ारी।।
वीकदे होंन बज़ारी, जे खँब वीकदे होंन बज़ारी।।
उड के मईया नू मिलिए, जे खँब वीकदे होंन बज़ारी।।


ज्योति वाली मईया ने मंदिरा विच डेरा लाया,
सच्चिया ज्योति वाली माँ दा अंत किसे ना पाया।।
जाके माँ दिया मंदिरा दे विच नाम दी ज्योत जगाईये,
जे खँब वीकदे होंन बज़ारी......


शेरां वाली मईया मेरी खाली झोलियाँ भरदी,
जो भी दर ते आन सवाली आसां पुरिया करदी।।
असी भी माँ दे दर तो जाके झोलियाँ भर लै आईये,
जे खँब वीकदे होंन बज़ारी......


माही नसरां वाला सेवक मईया जी दे दर दा,
शेरां वाली माँ दिया अश्रु रोज़ उडीका करदा।।
असी भी माँ दिया मंदिरा नू नसरां तो संग ले जाइए,
जे खँब वीकदे होंन बज़ारी......



ਉੱਡ ਕੇ ਮਈਆ ਨੂੰ ਮਿਲੀਏ, ਜੇ ਖੰਭ ਵਿੱਕਦੇ ਹੋਣ ਬਜ਼ਾਰੀ ll
*ਵਿੱਕਦੇ ਹੋਣ ਬਜ਼ਾਰੀ, ਜੇ ਖੰਭ ਵਿੱਕਦੇ ਹੋਣ ਬਜ਼ਾਰੀ ll
ਉੱਡ ਕੇ ਮਈਆ ਨੂੰ ਮਿਲੀਏ, ਜੇ ਖੰਭ ਵਿੱਕਦੇ ਹੋਣ ਬਜ਼ਾਰੀ ll

ਜੋਤਾਂ ਵਾਲੀ, ਅੰਬੇ ਨੇ, "ਮੰਦਿਰਾਂ ਵਿੱਚ ਡੇਰਾ ਲਾਇਆ" l  
ਸੱਚੀਆਂ ਜੋਤਾਂ, ਵਾਲੀ ਮਾਂ ਦਾ, "ਅੰਤ ਕਿਸੇ ਨਾ ਪਾਇਆ" ll
*ਜਾ ਕੇ ਮਾਂ ਦਿਆਂ, ਮੰਦਿਰਾਂ ਦੇ ਵਿੱਚ, ਨਾਮ ਦੀ ਜੋਤ ਜਗਾਈਏ,
ਜੇ ਖੰਭ ਵਿੱਕਦੇ ਹੋਣ ਬਜ਼ਾਰੀ,,,
ਉੱਡ ਕੇ ਮਈਆ ਨੂੰ ਮਿਲੀਏ..........

ਸ਼ੇਰਾਂ ਵਾਲੀ, ਮਈਆ ਮੇਰੀ, "ਖ਼ਾਲੀ ਝੋਲੀਆਂ ਭਰਦੀ" l  
ਜੋ ਵੀ ਦਰ ਤੇ, ਆਉਣ ਸਵਾਲੀ, ''ਆਸਾਂ ਪੂਰੀਆਂ ਕਰਦੀ" ll
*ਅਸੀਂ ਵੀ ਮਾਂ ਦੇ, ਦਰ ਤੋਂ ਜਾ ਕੇ, ਝੋਲੀਆਂ ਭਰ ਲੈ ਆਈਏ,
ਜੇ ਖੰਭ ਵਿੱਕਦੇ ਹੋਣ ਬਜ਼ਾਰੀ,,,
ਉੱਡ ਕੇ ਮਈਆ ਨੂੰ ਮਿਲੀਏ.............

ਮਾਹੀ ਨੱਸਰਾਂ, ਵਾਲਾ ਸੇਵਕ, "ਮਈਆ ਜੀ ਦੇ ਦਰ ਦਾ" l
ਸ਼ੇਰਾਂ ਵਾਲੀ, ਮਾਂ ਦੀਆਂ ਅੱਛਰੂ, "ਰੋਜ਼ ਉਡੀਕਾਂ ਕਰਦਾ" ll
*ਅਸੀਂ ਵੀ, ਮਾਂ ਦਿਆਂ ਮੰਦਿਰਾਂ ਨੂੰ, ਨੱਸਰਾਂ ਤੋਂ ਸੰਗ ਲੈ ਜਾਈਏ,
ਜੇ ਖੰਭ ਵਿੱਕਦੇ ਹੋਣ ਬਜ਼ਾਰੀ,,,
ਉੱਡ ਕੇ ਮਈਆ ਨੂੰ ਮਿਲੀਏ...........

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (454 downloads)