माँ भरमानिये

सूहे झंडे तेरे झूले हो पूरा भरमौर हिल्ले,
ओ माँ भरमानिये......।।

यात्रु मणि महेश जो जांदे, पहला दर्शन तेरा पाउंदे।।
ओ जयकारा तेरा लगांदे, ओ माँ भरमानिये......।।
सूहे झंडे तेरे झूले.......

ओ  लंगर तेरे माता लगदे, सोहने सोहने तम्बू सजदे।।
ओ यात्रु आउंदे जांदे खांदे, ओ माँ भरमानिये......।।
सूहे झंडे तेरे झूले.......

तुहिओ दुखड़े माता हरदी, तुहिओ खाली झोलियाँ भरदी।।
ओ तुहिओ मुरादा पूरी है करदी, ओ माँ भरमानिये......।।
सूहे झंडे तेरे झूले.......

ओ कंडे भरमौरा दे वसदी, माता फुलां ताई जचदी।।
ओ राखी सबना दी है करदी, ओ माँ भरमानिये......।।
सूहे झंडे तेरे झूले.......

ओ चौरासी देव वसे भरमौर, यात्रु आउंदे तेरे कोल।।
ओ तेरे बाझो ना कोई होर, ओ माँ भरमानिये......।।
सूहे झंडे तेरे झूले.......

ओ माता आप वसी भरमौर, भोला उठड़ कैलाशा दूर।।
ओ तुहिओ काली दा है रूप, ओ माँ भरमानिये......।।
सूहे झंडे तेरे झूले.......

बहादर भेटां तेरिया गाउँदा, रखियां दास चलाई जांदा।।
ओ तिलक दुखड़ा विचो सुनाउँदा, ओ माँ भरमानिये......।।
सूहे झंडे तेरे झूले.......


ਸੂਹੇ ਝੰਡੇ, ਤੇਰੇ ਝੁੱਲੇ, ਹੋ ਪੂਰਾ ਭਰਮੌਰ ਹਿੱਲੇ,
'ਓ ਮਾਂ ਭ੍ਰਮਾਣੀਏ xll' -ll

^ਯਾਤਰੂ ਮਣੀ ਮਹੇਸ਼ ਜੋ ਜਾਂਦੇ, ਪਹਿਲਾਂ ਦਰਸ਼ਨ ਤੇਰਾ ਪਾਉਂਦੇ ll
ਓ ਜੈਕਾਰੇ, ਤੇਰੇ ਲਗਾਂਦੇ, 'ਓ ਮਾਂ ਭ੍ਰਮਾਣੀਏ xll',
ਸੂਹੇ ਝੰਡੇ ਤੇਰੇ ਝੁੱਲੇ,,,,,,,,,,,,,,,,,,,,,,,,,

^ਓ ਲੰਗਰ ਤੇਰੇ ਮਾਤਾ ਲੱਗਦੇ, ਸੋਹਣੇ ਸੋਹਣੇ ਤੰਬੂ ਸੱਜਦੇ ll
ਓ ਯਾਤਰੂ, ਆਉਂਦੇ ਜਾਂਦੇ ਖਾਂਦੇ, 'ਓ ਮਾਂ ਭ੍ਰਮਾਣੀਏ xll',
ਸੂਹੇ ਝੰਡੇ ਤੇਰੇ ਝੁੱਲੇ,,,,,,,,,,,,,,,,,,,,,,,,,

^ਤੂੰਹੀਓਂ ਦੁੱਖੜੇ ਮਾਤਾ ਹਰਦੀ, ਤੂੰਹੀਓਂ ਖ਼ਾਲੀ ਝੋਲੀਆਂ ਭਰਦੀ ll
ਓ ਤੂੰਹੀਓਂ, ਮੁਰਾਦਾਂ ਪੂਰੀ ਹੈ ਕਰਦੀ, 'ਓ ਮਾਂ ਭ੍ਰਮਾਣੀਏ xll',
ਸੂਹੇ ਝੰਡੇ, ਤੇਰੇ ਝੁੱਲੇ,,,,,,,,,,,,,,,,,,,,,,,,,

^ਓ ਕੰਢੇ ਭਰਮੌਰਾ ਦੇ ਵੱਸਦੀ, ਮਾਤਾ ਫੁੱਲਾਂ ਤਾਈਂ ਜੱਚਦੀ ll
ਓ ਰਾਖ਼ੀ, ਸਭਨਾਂ ਦੀ ਹੈ ਕਰਦੀ, 'ਓ ਮਾਂ ਭ੍ਰਮਾਣੀਏ xll',
ਸੂਹੇ ਝੰਡੇ, ਤੇਰੇ ਝੁੱਲੇ,,,,,,,,,,,,,,,,,,,,,,,,,

^ਓ ਚੌਰਾਸੀ ਦੇਵ ਵਸੇ ਭਰਮੌਰ, ਯਾਤਰੂ ਆਉਂਦੇ ਤੇਰੇ ਕੋਲ ll
ਓ ਤੇਰੇ, ਬਾਝੋਂ ਨਾ ਕੋਈ ਹੋਰ, 'ਓ ਮਾਂ ਭ੍ਰਮਾਣੀਏ xll',
ਸੂਹੇ ਝੰਡੇ, ਤੇਰੇ ਝੁੱਲੇ,,,,,,,,,,,,,,,,,,,,,,,,,

^ਓ ਮਾਤਾ ਆਪ ਵਸੀ ਭਰਮੌਰ, ਭੋਲਾ ਉੱਥੜ੍ਹ ਕੈਲਾਸ਼ਾਂ ਦੂਰ ll
ਓ ਤੂੰਹੀਓਂ, ਕਾਲੀ ਦਾ ਹੈ ਰੂਪ, 'ਓ ਮਾਂ ਭ੍ਰਮਾਣੀਏ xll',
ਸੂਹੇ ਝੰਡੇ, ਤੇਰੇ ਝੁੱਲੇ,,,,,,,,,,,,,,,,,,,,,,,,,

^ਬਹਾਦਰ ਭੇਟਾਂ ਤੇਰੀਆਂ ਗਾਉਂਦਾ, ਰੱਖਿਆ ਦਾਸ ਚਲਾਈ ਜਾਂਦਾ ll
ਓ ਤਿਲਕ, ਦੁੱਖੜਾ ਵਿਚੋਂ ਸੁਣਾਉਂਦਾ, 'ਓ ਮਾਂ ਭ੍ਰਮਾਣੀਏ xll',
ਸੂਹੇ ਝੰਡੇ, ਤੇਰੇ ਝੁੱਲੇ,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (815 downloads)