दे दे लालां दियाँ जोड़ियां

ना मैं मंगदी महल मुनारे,
आन डिगी मैं तेरे द्वारे।।
दातिए..... देदे लालां दिया जोड़ियां,
मेरी दातिए..... देदे लालां दिया जोड़ियां।।

इक पुत्र दी आस बुझा दे,
नहीं ता जिन्द मेरी मार मुकादे।।
दातिए.....वंडा पुत्रा दिया लोड़िया,
मेरी दातिए..... देदे लालां दिया जोड़ियां।।

सखनी झोली लेके आयी,
तेरे दर ते आन बिछाई।।
दातिए....भर भर के झोलियाँ तू तोरिया।।
मेरी दातिए..... देदे लालां दिया जोड़ियां।।

पुत्रा बाजो मुश्किल जीना,
ओखा सबर प्याला पीना।।
दातिए....तेरे उत्ते रखियां मैं डोरियां,
मेरी दातिए..... देदे लालां दिया जोड़ियां।।

पुत्र हुन्दे ठंडिया छावां,
तेरे दर तो मँग ले जावा।।
दातिए....भरदे तू माही दिया झोलियाँ,
मेरी दातिए..... देदे लालां दिया जोड़ियां।।
मेरी दातिए.....वंडा पुत्रा दिया लोड़िया।
मेरी दातिए....भर भर के झोलियाँ तू तोरिया।
मेरी दातिए....तेरे उत्ते रखियां मैं डोरियां।
मेरी दातिए..... देदे लालां दिया जोड़ियां।

ਨਾ ਮੈਂ ਮੰਗਦੀ, ਮਹਿਲ ਮੁਨਾਰੇ,
ਆਣ ਡਿੱਗੀ ਮੈਂ, ਤੇਰੇ ਦਵਾਰੇ ll
ਦਾਤੀਏ,,, ਦੇ ਦੇ, ਲਾਲਾਂ ਦੀਆ ਜੋੜੀਆਂ,
ਮੇਰੀ ਦਾਤੀਏ,,, ਦੇ ਦੇ, ਲਾਲਾਂ ਦੀਆ ਜੋੜੀਆਂ ll

ਇੱਕ ਪੁੱਤਰ ਦੀ, ਆਸ ਭੁਜਾ ਦੇ,
ਨਹੀਂ ਤਾਂ ਜਿੰਦ ਮੇਰੀ, ਮਾਰ ਮੁੱਕਾ ਦੇ ll
ਦਾਤੀਏ,,,, ਵੰਡਾਂ, ਪੁੱਤਰਾਂ ਦੀਆ ਲੋੜੀਆਂ,
*ਮੇਰੀ ਦਾਤੀਏ,,, ਦੇ ਦੇ, ਲਾਲਾਂ ਦੀਆ ਜੋੜੀਆਂ ll

ਸੱਖਣੀ ਝੋਲੀ, ਲੈ ਕੇ ਆਈl
ਤੇਰੇ ਦਰ ਤੇ, ਆਣ ਵਿਛਾਈ ll
ਦਾਤੀਏ,,, ਭਰ ਭਰ ਕੇ, ਝੋਲੀਆਂ ਤੂੰ ਤੋਰੀਆਂ,
*ਮੇਰੀ ਦਾਤੀਏ,,, ਦੇ ਦੇ, ਲਾਲਾਂ ਦੀਆ ਜੋੜੀਆਂ ll

ਪੁੱਤਰਾਂ ਬਾਝੋਂ, ਮੁਸ਼ਕਿਲ ਜੀਣਾ,
ਔਖਾ ਸਬਰ, ਪਿਆਲਾ ਪੀਣਾ ll
ਦਾਤੀਏ,, ਤੇਰੇ ਉੱਤੇ, ਰੱਖੀਆਂ ਮੈਂ ਡੋਰੀਆਂ,
*ਮੇਰੀ ਦਾਤੀਏ,,, ਦੇ ਦੇ, ਲਾਲਾਂ ਦੀਆ ਜੋੜੀਆਂ ll

ਪੁੱਤਰ ਹੁੰਦੇ, ਠੰਡੀਆਂ ਛਾਂਵਾਂ,
ਤੇਰੇ ਦਰ ਤੋਂ, ਮੰਗ ਲੈ ਜਾਵਾਂ ll
ਦਾਤੀਏ,,, ਭਰਦੇ ਤੂੰ, ਮਾਹੀ ਦੀਆਂ ਝੋਲੀਆਂ,
*ਮੇਰੀ ਦਾਤੀਏ,,, ਦੇ ਦੇ, ਲਾਲਾਂ ਦੀਆ ਜੋੜੀਆਂ ll
*ਮੇਰੀ ਦਾਤੀਏ,,,, ਵੰਡਾਂ, ਪੁੱਤਰਾਂ ਦੀਆ ਲੋੜੀਆਂ l
*ਮੇਰੀ ਦਾਤੀਏ,, ਤੇਰੇ ਉੱਤੇ, ਰੱਖੀਆਂ ਮੈਂ ਡੋਰੀਆਂ l
*ਮੇਰੀ ਦਾਤੀਏ,,, ਭਰ ਭਰ ਕੇ, ਝੋਲੀਆਂ ਤੂੰ ਤੋਰੀਆਂ l
*ਮੇਰੀ ਦਾਤੀਏ,,, ਦੇ ਦੇ, ਲਾਲਾਂ ਦੀਆ ਜੋੜੀਆਂ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (509 downloads)