माँ भर दऊगी झोलियाँ

दाती नू ध्या लै हथ जोड़ जोड़ के,
माता भर दउगी झोलियाँ।
मईया नू ध्या ले हथ जोड़ जोड़ के,
मईया भर दउगी झोलियाँ।
भर दउगी झोलियाँ, माँ  भर दउगी झोलियाँ,
भर दउगी झोलियाँ,
दाती नू ध्या लै हथ......

जय माँ शेरावालीं.....जय हो।
जय माँ मिहरावाली.....जय हो।
जय माँ ज्योतावली.....जय हो।  
जय माँ पहाड़ावाली.....जय हो।
सीस नू झूका लै, हथ जोड़ जोड़ के,
माता भर दउगी झोलियाँ।
दाती नू ध्या लै हथ......

जय माँ चिंतापूर्णी......जय हो।
सब दी चिंता हरदी.....जय हो।
माँ दे भरे भंडारे.....जय हो।
नज़र मेहर दी करदी.....जय हो।
नाम नू ध्या लै, हथ जोड़ जोड़ के,
माता भर दउगी झोलियाँ।
दाती नू ध्या लै हथ......

नैना देवी मईया.....जय हो।
भूलिया नू रस्ते पाउंदी......जय हो।
नैना दी ज्योत मिला के.....जय हो।
भगतां नू दर्शन दिखाउंदी.....जय हो।
ज्योत तू जगा लै....हथ जोड़ जोड़ के,
माता भर दउगी झोलियाँ।
दाती नू ध्या लै हथ......


माँ कलकत्ते वाली......जय हो।
माता कांगड़े वाली......जय हो।
जो भी आऊंन सवाली.....जय हो।
करदी माँ रखवाली.....जय हो।
माही तू मना लै......माँ नू हथ जोड़ जोड़ के,
माता भर दउगी झोलियाँ।
दाती नू ध्या लै हथ......      


ਦਾਤੀ ਨੂੰ ਧਿਆ ਲੈ, ਹੱਥ ਜੋੜ ਜੋੜ ਕੇ,
ਮਾਤਾ "ਭਰ ਦਊਗੀ ਝੋਲੀਆਂ" l ( ਮਾਂ )
ਮਈਆ ਨੂੰ ਧਿਆ ਲੈ, ਹੱਥ ਜੋੜ ਜੋੜ ਕੇ,
ਮਈਆ "ਭਰ ਦਊਗੀ ਝੋਲੀਆਂ" l ( ਮਾਂ )
ਭਰ ਦਊਗੀ ਝੋਲੀਆਂ, ਮਾਂ ਭਰ ਦਊਗੀ ਝੋਲੀਆਂ,
ਭਰ ਦਊਗੀ ਝੋਲੀਆਂ,,,
ਦਾਤੀ ਨੂੰ ਧਿਆ ਲੈ, ਹੱਥ,,,,,,,,,,,,,,,,,,,,,,,

ਜੈ ਮਾਂ ਸ਼ੇਰਾਂ ਵਾਲੀ,,, ਜੈ ਹੋ l
ਜੈ ਮਾਂ ਮੇਹਰਾਂ ਵਾਲੀ,,, ਜੈ ਹੋ l
ਜੈ ਮਾਂ ਜੋਤਾਂ ਵਾਲੀ,,, ਜੈ ਹੋ l
ਮਾਂ ਪਹਾੜਾਂ ਵਾਲੀ,,,,,, ਜੈ ਹੋ l
ਸੀਸ ਨੂੰ ਝੁਕਾ ਲੈ, ਹੱਥ ਜੋੜ ਜੋੜ ਕੇ,
ਮਾਤਾ "ਭਰ ਦਊਗੀ ਝੋਲੀਆਂ" l ( ਮਾਂ )
ਦਾਤੀ ਨੂੰ ਧਿਆ ਲੈ, ਹੱਥ,,,,,,,,,,,,,,,,,,,,,,,

ਜੈ ਮਾਂ ਚਿੰਤਾਪੁਰਨੀ,,, ਜੈ ਹੋ l
ਸਭ ਦੀ ਚਿੰਤਾ ਹਰਦੀ,,, ਜੈ ਹੋ l
ਮਾਂ ਦੇ ਭਰੇ ਭੰਡਾਰੇ,,, ਜੈ ਹੋ l
ਨਜ਼ਰ ਮੇਹਰ ਦੀ ਕਰਦੀ,,,,,, ਜੈ ਹੋ l
ਨਾਮ ਨੂੰ ਧਿਆ ਲੈ, ਹੱਥ ਜੋੜ ਜੋੜ ਕੇ,
ਮਾਤਾ "ਭਰ ਦਊਗੀ ਝੋਲੀਆਂ" l ( ਮਾਂ )
ਦਾਤੀ ਨੂੰ ਧਿਆ ਲੈ, ਹੱਥ,,,,,,,,,,,,,,,,,,,,,,,

ਨੈਣਾਂ ਦੇਵੀ ਮਈਆ,,, ਜੈ ਹੋ l  
ਭੁੱਲਿਆਂ ਨੂੰ ਰਸਤੇ ਪਾਉਂਦੀ,,, ਜੈ ਹੋ l  
ਨੈਣਾਂ ਦੀ ਜੋਤ ਮਿਲਾ ਕੇ,,, ਜੈ ਹੋ l  
ਭਗਤਾਂ ਨੂੰ ਦਰਸ਼ ਦਿਖਾਉਂਦੀ,,,,,, ਜੈ ਹੋ l
ਜੋਤ ਤੂੰ ਜਗਾ ਲੈ, ਹੱਥ ਜੋੜ ਜੋੜ ਕੇ,
ਮਾਤਾ "ਭਰ ਦਊਗੀ ਝੋਲੀਆਂ" l ( ਮਾਂ )
ਦਾਤੀ ਨੂੰ ਧਿਆ ਲੈ, ਹੱਥ,,,,,,,,,,,,,,,,,,,,,,,

ਮਾਂ ਕਲਕੱਤੇ ਵਾਲੀ,,, ਜੈ ਹੋ l
ਮਾਤਾ ਕਾਂਗੜੇ ਵਾਲੀ,,, ਜੈ ਹੋ l
ਜੋ ਵੀ ਆਉਣ ਸਵਾਲੀ,,, ਜੈ ਹੋ l
ਕਰਦੀ ਮਾਂ ਰੱਖਵਾਲੀ,,,,,, ਜੈ ਹੋ l
ਮਾਹੀ ਤੂੰ ਮਨਾ ਲੈ, ਮਾਂ ਨੂੰ ਹੱਥ ਜੋੜ ਕੇ,
ਮਾਤਾ "ਭਰ ਦਊਗੀ ਝੋਲੀਆਂ" l ( ਮਾਂ )
ਦਾਤੀ ਨੂੰ ਧਿਆ ਲੈ, ਹੱਥ,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (541 downloads)