करलो मईया नाल प्यार

अमृत बरसे.....बरसे जी, अमृत बरसे।।
करलो मईया नाल प्यार अमृत बरसेगा,
पूजा करो दिनरात अमृत बरसेगा।।


चिंतापूर्णी चिंता दूर है कर देंदी,
घर आये भगता दिया झोलियाँ भर देंदी।।
होनगे बेड़े पार, अमृत बरसेगा,
पूजा करो दिनरात अमृत बरसेगा,
करलो मईया नाल प्यार......


बच्चया दे माँ अंग संग सदा ही रेहँदी ए,
मौत दे मुँह चो सेवका नू कड लैंदी ए।।
होवे सहायी आप, अमृत बरसेगा,
पूजा करो दिनरात अमृत बरसेगा,
करलो मईया नाल प्यार......


श्रद्धा दे नाल धूफ ते ज्योत जगाया करो,
चिंतपूर्णी दर मईया दे जाया करो।।
दिल चो कड देयो पाप, अमृत बरसेगा,
पूजा करो दिनरात अमृत बरसेगा,
करलो मईया नाल प्यार......


विच भवन दे आसन माँ ने लाया ए,
तर गए सोहनी वरगे दीदार जिहना पाया ए।।
करुगी ओ उपकार, अमृत बरसेगा,
पूजा करो दिनरात अमृत बरसेगा,
करलो मईया नाल प्यार......


ਅੰਮ੍ਰਿਤ ਬਰਸੇ,,, ਬਰਸੇ, ਜੀ ਅੰਮ੍ਰਿਤ ਬਰਸੇ ll
ਕਰ ਲਓ ਮਈਆ ਨਾਲ ਪਿਆਰ, ਅੰਮ੍ਰਿਤ ਬਰਸੇਗਾ,
ਪੂਜਾ ਕਰੋ ਦਿਨ ਰਾਤ, ਅੰਮ੍ਰਿਤ ਬਰਸੇਗਾ ll

ਚਿੰਤਾਪੁਰਨੀ ਚਿੰਤਾ, ਦੂਰ ਹੈ ਕਰ ਦੇਂਦੀ,
ਘਰ ਆਏ ਭਗਤਾਂ ਦੀਆਂ, ਝੋਲੀਆਂ ਭਰ ਦੇਂਦੀ ll
ਹੋਣਗੇ ਬੇੜੇ ਪਾਰ, ਅੰਮ੍ਰਿਤ ਬਰਸੇਗਾ,
ਪੂਜਾ ਕਰੋ ਦਿਨ ਰਾਤ, ਅੰਮ੍ਰਿਤ ਬਰਸੇਗਾ,,,
ਕਰਲੋ ਮਈਆ ਨਾਲ ਪਿਆਰ,,,,,,,,,,,,,,,,,,,

ਬੱਚਿਆਂ ਦੇ ਮਾਂ ਅੰਗ ਸੰਗ, ਸਦਾ ਹੀ ਰਹਿੰਦੀ ਏ,
ਮੌਤ ਦੇ ਮੂੰਹ 'ਚੋਂ, ਸੇਵਕਾਂ ਨੂੰ ਕੱਢ ਲੈਂਦੀ ਏ ll
ਹੋਵੇ ਸਹਾਈ ਆਪ, ਅੰਮ੍ਰਿਤ ਬਰਸੇਗਾ,
ਪੂਜਾ ਕਰੋ ਦਿਨ ਰਾਤ, ਅੰਮ੍ਰਿਤ ਬਰਸੇਗਾ,,,
ਕਰਲੋ ਮਈਆ ਨਾਲ ਪਿਆਰ,,,,,,,,,,,,,,,,,,,

ਸ਼ਰਧਾ ਦੇ ਨਾਲ, ਧੂਫ਼ ਤੇ ਜੋਤ ਜਗਾਇਆ ਕਰੋ,
ਚਿੰਤਪੁਰਨੀ ਦਰ, ਮਈਆ ਦੇ ਜਾਇਆ ਕਰੋ ll
ਦਿਲ 'ਚੋਂ ਕੱਢ ਦਿਓ ਪਾਪ, ਅੰਮ੍ਰਿਤ ਬਰਸੇਗਾ,
ਪੂਜਾ ਕਰੋ ਦਿਨ ਰਾਤ, ਅੰਮ੍ਰਿਤ ਬਰਸੇਗਾ,,,
ਕਰਲੋ ਮਈਆ ਨਾਲ ਪਿਆਰ,,,,,,,,,,,,,,,,,,,

ਵਿੱਚ ਭਵਨ ਦੇ ਆਸਣ, ਮਾਂ ਨੇ ਲਾਇਆ ਏ,
ਤਰ ਗਏ ਸੋਹਣੀ ਵਰਗੇ, ਦੀਦਾਰ ਜਿਹਨਾਂ ਪਾਇਆ ਏ ll
ਕਰੂਗੀ ਓਹ ਉਪਕਾਰ, ਅੰਮ੍ਰਿਤ ਬਰਸੇਗਾ,
ਪੂਜਾ ਕਰੋ ਦਿਨ ਰਾਤ, ਅੰਮ੍ਰਿਤ ਬਰਸੇਗਾ,,,
ਕਰਲੋ ਮਈਆ ਨਾਲ ਪਿਆਰ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (459 downloads)