इक वारी भवना चो बोल,
चिंतपूर्णी वालिये माँ।।
रख सानु चरणा दे कोल,
चिंतपूर्णी वालिये माँ।
इक वारी भवना चो बोल......
नाम तेरे दिया चढ़िया लौरा,
सीस झुकावा हथ मैं जोड़ा।।
तेरे हथ भगता दी डोर,
चिंतपूर्णी वालिये माँ,
इक वारी भवना चो बोल......
करके शेर सवारी आजा,
घर साडे इक वारी आजा।।
चिरां तो है सानु तेरी लोड़,
चिंतपूर्णी वालिये माँ।
इक वारी भवना चो बोल......
सुबह शाम मैं ज्योत जगावा,
बच्चया दे सिर रखी छावां।।
असी बचड़े हां अनभोल,
चिंतपूर्णी वालिये माँ।
इक वारी भवना चो बोल......
तू करदी माँ सब नू प्यार ,
तेरी महिमा अपरम्पार।।
सोहनी कहे साडा ना कोई होर,
चिंतपूर्णी वालिये माँ।
इक वारी भवना चो बोल......
तेरे हथ भगता दी डोर,
चिंतपूर्णी वालिये माँ.....
चिरां तो है सानु तेरी लोड़,
चिंतपूर्णी वालिये माँ.....
असी बचड़े हां अनभोल,
चिंतपूर्णी वालिये माँ.....
सोहनी कहे साडा ना कोई होर,
चिंतपूर्णी वालिये माँ.....
ਇੱਕ ਵਾਰੀ ਭਵਨਾਂ 'ਚੋਂ ਬੋਲ,
ਚਿੰਤਪੁਰਨੀ ਵਾਲੀਏ ਮਾਂ ll
ਰੱਖ ਸਾਨੂੰ ਚਰਨਾਂ ਦੇ ਕੋਲ,
ਚਿੰਤਪੁਰਨੀ ਵਾਲੀਏ ਮਾਂ l
ਇੱਕ ਵਾਰੀ ਭਵਨਾਂ 'ਚੋਂ,,,,,,,,,,,,,,
ਨਾਮ ਤੇਰੇ ਦੀਆਂ ਚੜ੍ਹੀਆਂ ਲੋਰਾਂ xll
ਸੀਸ ਝੁਕਾਵਾਂ ਹੱਥ ਮੈਂ ਜੋੜਾਂ xll
ਤੇਰੇ ਹੱਥ ਭਗਤਾਂ ਦੀ ਡੋਰ,
ਚਿੰਤਪੁਰਨੀ ਵਾਲੀਏ ਮਾਂ,,,
ਇੱਕ ਵਾਰੀ ਭਵਨਾਂ 'ਚੋਂ,,,,,,,,,,,,,,
ਕਰਕੇ ਸ਼ੇਰ ਸਵਾਰੀ ਆਜਾ xll
ਘਰ ਸਾਡੇ ਇੱਕ ਵਾਰੀ ਆਜਾ xll
ਚਿਰਾਂ ਤੋਂ ਹੈ ਸਾਨੂੰ ਤੇਰੀ ਲੋੜ,
ਚਿੰਤਪੁਰਨੀ ਵਾਲੀਏ ਮਾਂ,,,
ਇੱਕ ਵਾਰੀ ਭਵਨਾਂ 'ਚੋਂ,,,,,,,,,,,,,,
ਸੁਬਹ ਸ਼ਾਮ ਮੈਂ ਜੋਤ ਜਗਾਵਾਂ xll
ਬੱਚਿਆਂ ਦੇ ਸਿਰ ਰੱਖੀ ਛਾਂਵਾਂ xll
ਅਸੀਂ ਬੱਚੜੇ ਹਾਂ ਅਣਭੋਲ,
ਚਿੰਤਪੁਰਨੀ ਵਾਲੀਏ ਮਾਂ,,,
ਇੱਕ ਵਾਰੀ ਭਵਨਾਂ 'ਚੋਂ,,,,,,,,,,,,,,
ਤੂੰ ਕਰਦੀ ਮਾਂ ਸਭ ਨੂੰ ਪਿਆਰ xll
ਤੇਰੀ ਮਹਿਮਾ ਅਪਰੰਪਾਰ xll
ਸੋਹਣੀ ਕਹੇ ਸਾਡਾ ਨਾ ਕੋਈ ਹੋਰ,
ਚਿੰਤਪੁਰਨੀ ਵਾਲੀਏ ਮਾਂ,,,
ਇੱਕ ਵਾਰੀ ਭਵਨਾਂ 'ਚੋਂ,,,,,,,,,,,,,,
ਤੇਰੇ ਹੱਥ ਭਗਤਾਂ ਦੀ ਡੋਰ,
ਚਿੰਤਪੁਰਨੀ ਵਾਲੀਏ ਮਾਂ,,,
ਅਸੀਂ ਬੱਚੜੇ ਹਾਂ ਅਣਭੋਲ,
ਚਿੰਤਪੁਰਨੀ ਵਾਲੀਏ ਮਾਂ,,,
ਅਸੀਂ ਬੱਚੜੇ ਹਾਂ ਅਣਭੋਲ,
ਚਿੰਤਪੁਰਨੀ ਵਾਲੀਏ ਮਾਂ,,,
ਸੋਹਣੀ ਕਹੇ ਸਾਡਾ ਨਾ ਕੋਈ ਹੋਰ,
ਚਿੰਤਪੁਰਨੀ ਵਾਲੀਏ ਮਾਂ,,,
ਇੱਕ ਵਾਰੀ ਭਵਨਾਂ 'ਚੋਂ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ