लोरियां लै मईया देवे लोरियां

लोरियां लै, मईया देवे लोरियां
तू भगतां लोरियां लै ।।

एह लौरी देवे नैना देवी माई।
जग नू मईया, तारन आई ।।
भरदी ए सब दिया झोलियां,
तू भगतां लोरियां लै,
लोरियां लै मईया.....

एह लौरी चिंतपूर्णी माँ देवे।
एह लौरी ज्वाला देवी माँ देवे।।
जीन भरावां दियां जोड़िया,
तू भगतां लोरियां लै,
लोरियां लै मईया.....

एह लौरी देवे वैष्णो मईया।
माँ ने साडी बांह फड़ लई आ ।।
जिनियाँ भी लै लई थोड़िया,
तू भगतां लोरियां लै,
लोरियां लै मईया.....

एह लौरी दे सत्ते इ बहना।
सोहनी पट्टी वाले दा कहना।।
सत्ते इ बहना भोलिया,
तू भगतां लोरियां लै,
लोरियां लै मईया.....


ਲੋਰੀਆਂ ਲੈ, ਮਈਆ ਦੇਵੇ ਲੋਰੀਆਂ,
ਤੂੰ ਭਗਤਾ ਲੋਰੀਆਂ ਲੈ ll

ਏਹ ਲੋਰੀ, ਦੇਵੇ ਨੈਣਾਂ ਦੇਵੀ ਮਾਈ l
ਜੱਗ ਨੂੰ ਮਈਆ, ਤਾਰਨ ਆਈ ll
ਭਰਦੀ ਏ, ਸਭ ਦੀਆਂ ਝੋਲੀਆਂ,
ਤੂੰ ਭਗਤਾ ਲੋਰੀਆਂ ਲੈ,,,
ਲੋਰੀਆਂ ਲੈ, ਮਈਆ,,,,,,,,,,,,,,,

ਏਹ ਲੋਰੀ, ਚਿੰਤਪੁਰਨੀ ਮਾਂ ਦੇਵੇ l
ਏਹ ਲੋਰੀ, ਜਵਾਲਾ ਦੇਵੀ ਮਾਂ ਦੇਵੇ ll
ਜੀਣ, ਭਰਾਵਾਂ ਦੀਆਂ ਜੋੜੀਆਂ,
ਤੂੰ ਭਗਤਾ ਲੋਰੀਆਂ ਲੈ,,,
ਲੋਰੀਆਂ ਲੈ, ਮਈਆ,,,,,,,,,,,,,,,

ਇਹ ਲੋਰੀ, ਦੇਵੇ ਵੈਸ਼ਣੋਂ ਮਈਆ l
ਮਾਂ ਨੇ ਸਾਡੀ, ਬਾਂਹ ਫੜ੍ਹ ਲਈ ਆ ll
ਜਿੰਨੀਆਂ ਵੀ, ਲੈ ਲਈ ਥੋੜੀਆਂ,
ਤੂੰ ਭਗਤਾ ਲੋਰੀਆਂ ਲੈ,,,
ਲੋਰੀਆਂ ਲੈ, ਮਈਆ,,,,,,,,,,,,,,,

ਇਹ ਲੋਰੀ, ਦੇ ਸੱਤੇ ਈ ਭੈਣਾਂ l
ਸੋਹਣੀ, ਪੱਟੀ ਵਾਲੇ ਦਾ ਕਹਿਣਾ ll
ਸੱਤੇ ਈ ਭੈਣਾਂ ਭੋਲੀਆਂ,
ਤੂੰ ਭਗਤਾ ਲੋਰੀਆਂ ਲੈ,,,
ਲੋਰੀਆਂ ਲੈ, ਮਈਆ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (491 downloads)