तेरे भगतां नू लगदी प्यारी अमीय्ये नी,
रात जागे वाली।।
भेटां बोलदे भगत, रात सारी अमीय्ये नी,
रात जागे वाली।
तेरे भगतां नू लगदी.....
भगत प्यारे तेरा मंदिर बना के माँ,
करदे ने याद तेरी ज्योत नू जगा के माँ।।
कहन्दे आजा कर शेर दी सवारी अमीय्ये नी,
रात जागे वाली।
तेरे भगतां नू लगदी.....
करदे हां याद आजा बच्चया दे कोल माँ,
नचदे ने रात सारी वजदे ने ढोल माँ।।
तेरे नाम वाली चढ़दी खुमारी अमीय्ये नी,
रात जागे वाली।
तेरे भगतां नू लगदी.....
भगतां नू याद आवे अज बड़ी तेरी माँ,
पा दे जगराते विच इक वारी फेरी माँ।।
आजा मंदिरा चो करके तैयारी अमीय्ये नी,
रात जागे वाली।
तेरे भगतां नू लगदी.....
गाउँदा कुलदीप माही भेटां माँ प्यारियाँ,
नचदी संगत सारी मार के माँ तड़िया।।
महिमा लिखे तिरलोचन लिखारी अमीय्ये नी,
रात जागे वाली।
तेरे भगतां नू लगदी.....
ਤੇਰੇ ਭਗਤਾਂ ਨੂੰ, ਲੱਗਦੀ ਪਿਆਰੀ ਅੰਮੀਏ ਨੀ,
"ਰਾਤ ਜਾਗੇ ਵਾਲੀ" ll
ਭੇਟਾਂ ਬੋਲਦੇ ਭਗਤ, ਰਾਤ ਸਾਰੀ ਅੰਮੀਏ ਨੀ,
"ਰਾਤ ਜਾਗੇ ਵਾਲੀ" l
ਤੇਰੇ ਭਗਤਾਂ ਨੂੰ, ਲੱਗਦੀ,,,,,,,,,,,,,,,,,,,,,
ਭਗਤ ਪਿਆਰੇ ਤੇਰਾ, ਮੰਦਿਰ ਬਣਾ ਕੇ ਮਾਂ l
ਕਰਦੇ ਨੇ ਯਾਦ ਤੇਰੀ, ਜੋਤ ਨੂੰ ਜਗਾ ਕੇ ਮਾਂ ll
ਕਹਿੰਦੇ ਆਜਾ ਕਰ, ਸ਼ੇਰ ਦੀ ਸਵਾਰੀ ਅੰਮੀਏ ਨੀ,
"ਰਾਤ ਜਾਗੇ ਵਾਲੀ",,,
ਤੇਰੇ ਭਗਤਾਂ ਨੂੰ, ਲੱਗਦੀ,,,,,,,,,,,,,,,,,,,,,
ਕਰਦੇ ਹਾਂ ਯਾਦ ਆਜਾ, ਬੱਚਿਆਂ ਦੇ ਕੋਲ ਮਾਂ l
ਨੱਚਦੇ ਨੇ ਰਾਤ ਸਾਰੀ, ਵੱਜਦੇ ਨੇ ਢੋਲ ਮਾਂ ll
ਤੇਰੇ ਨਾਮ ਵਾਲੀ, ਚੜ੍ਹਦੀ ਖ਼ੁਮਾਰੀ ਅੰਮੀਏ ਨੀ,
"ਰਾਤ ਜਾਗੇ ਵਾਲੀ",,,
ਤੇਰੇ ਭਗਤਾਂ ਨੂੰ, ਲੱਗਦੀ,,,,,,,,,,,,,,,,,,,,,
ਭਗਤਾਂ ਨੂੰ ਯਾਦ ਆਵੇ, ਅੱਜ ਬੜੀ ਤੇਰੀ ਮਾਂ l
ਪਾ ਦੇ ਜਗਰਾਤੇ ਵਿੱਚ, ਇੱਕ ਵਾਰੀ ਫ਼ੇਰੀ ਮਾਂ ll
ਆਜਾ ਮੰਦਿਰਾਂ 'ਚੋਂ, ਕਰਕੇ ਤਿਆਰੀ ਅੰਮੀਏ ਨੀ,
"ਰਾਤ ਜਾਗੇ ਵਾਲੀ",,,
ਤੇਰੇ ਭਗਤਾਂ ਨੂੰ, ਲੱਗਦੀ,,,,,,,,,,,,,,,,,,,,,
ਗਾਉਂਦਾ ਕੁਲਦੀਪ ਮਾਹੀ, ਭੇਟਾਂ ਮਾਂ ਪਿਆਰੀਆਂ l
ਨੱਚਦੀ ਸੰਗਤ ਸਾਰੀ, ਮਾਰ ਕੇ ਮਾਂ ਤਾੜੀਆਂ ll
ਮਹਿਮਾ ਲਿਖੇ ਤ੍ਰਿਲੋਚਨ, ਲਿਖ਼ਾਰੀ ਅੰਮੀਏ ਨੀ,
"ਰਾਤ ਜਾਗੇ ਵਾਲੀ",,,
ਤੇਰੇ ਭਗਤਾਂ ਨੂੰ, ਲੱਗਦੀ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ