आये नराते

आये नराते जी आये नराते......
अम्बे माँ दे चलिए द्वारे भगतों जी,
अम्बे माँ दे.....
आये नराते बोलदे जयकारे भगतों,
आये नराते जी आये नराते......


कर लवो तैयारी दरबार जान दी,
ज्योता वाली मईया दा दीदार पान दीं।।
कट्टे जाने दुःख फेर सारे भगतों,
आये नराते बोलदे जयकारे भगतों,
आये नराते जी आये नराते......


सारा ही जहांन मंदिरा नू चलया,
भगतां द्वारा माँ दा जाके मलया।।
तरना जे मईया दे सहारे भगतों,
आये नराते बोलदे जयकारे भगतों,
आये नराते जी आये नराते......


अम्बे माँ दे दर ना कोई थोड़ भगतों,
भर लवो पल्ले जिनी लोड़ भगतों।।
सदा रहन भरे ने भंडारे भगतों,
आये नराते बोलदे जयकारे भगतों,
आये नराते जी आये नराते......


जय जयकार मईया दी बुलाई माहीं ने,
ज्योत तिरलोचना जगाई माही ने।।
डुब्बे बेड़े राणे दे भी तारे भगतों,
आये नराते बोलदे जयकारे भगतों,
आये नराते जी आये नराते......



( ਆਏ ਨਰਾਤੇ, ਜੀ ਆਏ ਨਰਾਤੇ xll-ll )
ਅੰਬੇ ਮਾਂ ਦੇ ਚੱਲੀਏ, ਦਵਾਰੇ ਭਗਤੋ ਜੀ,
ਅੰਬੇ ਮਾਂ ਦੇ ll,,
ਆਏ ਨਰਾਤੇ, ਬੋਲਦੇ ਜੈਕਾਰੇ ਭਗਤੋ,,,
( ਆਏ ਨਰਾਤੇ, ਜੀ ਆਏ ਨਰਾਤੇ xll )
ਆਏ ਨਰਾਤੇ, ਬੋਲਦੇ ਜੈਕਾਰੇ ਭਗਤੋ,
ਆਏ ਨਰਾਤੇ, ਜੀ ਆਏ ਨਰਾਤੇ l
( ਆਏ ਨਰਾਤੇ, ਜੀ ਆਏ ਨਰਾਤੇ xll )

ਕਰ ਲਓ ਤਿਆਰੀ, ਦਰਬਾਰ ਜਾਣ ਦੀ,
ਜੋਤਾਂ ਵਾਲੀ ਮਈਆ ਦਾ, ਦੀਦਾਰ ਪਾਣ ਦੀ ll
ਕੱਟ ਜਾਣੇ, ਦੁੱਖ ਫਿਰ, ਸਾਰੇ ਭਗਤੋ,
ਆਏ ਨਰਾਤੇ, ਬੋਲਦੇ ਜੈਕਾਰੇ ਭਗਤੋ,,,
( ਆਏ ਨਰਾਤੇ, ਜੀ ਆਏ ਨਰਾਤੇ xll )
ਆਏ ਨਰਾਤੇ, ਬੋਲਦੇ ਜੈਕਾਰੇ ਭਗਤੋ,
ਆਏ ਨਰਾਤੇ, ਜੀ ਆਏ ਨਰਾਤੇ l
( ਆਏ ਨਰਾਤੇ, ਜੀ ਆਏ ਨਰਾਤੇ xll )

ਸਾਰਾ ਹੀ ਜਹਾਨ, ਮੰਦਿਰਾਂ ਨੂੰ ਚੱਲਿਆ,
ਭਗਤਾਂ ਦਵਾਰਾ ਮਾਂ ਦਾ, ਜਾ ਕੇ ਮੱਲ੍ਹਿਆ ll
ਤਰਨਾ ਜੇ, ਮਈਆ ਦੇ, ਸਹਾਰੇ ਭਗਤੋ,
ਆਏ ਨਰਾਤੇ, ਬੋਲਦੇ ਜੈਕਾਰੇ ਭਗਤੋ,,,
( ਆਏ ਨਰਾਤੇ, ਜੀ ਆਏ ਨਰਾਤੇ xll )
ਆਏ ਨਰਾਤੇ, ਬੋਲਦੇ ਜੈਕਾਰੇ ਭਗਤੋ,
ਆਏ ਨਰਾਤੇ, ਜੀ ਆਏ ਨਰਾਤੇ l
( ਆਏ ਨਰਾਤੇ, ਜੀ ਆਏ ਨਰਾਤੇ xll )

ਅੰਬੇ ਮਾਂ ਦੇ, ਦਰ ਨਾ ਕੋਈ ਥੋੜ ਭਗਤੋ,
ਭਰ ਲਵੋ ਪੱਲੇ, ਜਿੰਨੀ ਲੋੜ ਭਗਤੋ ll
ਸਦਾ ਰਹਿਣ, ਭਰੇ ਨੇ, ਭੰਡਾਰੇ ਭਗਤੋ,
ਆਏ ਨਰਾਤੇ, ਬੋਲਦੇ ਜੈਕਾਰੇ ਭਗਤੋ,,,
( ਆਏ ਨਰਾਤੇ, ਜੀ ਆਏ ਨਰਾਤੇ xll )
ਆਏ ਨਰਾਤੇ, ਬੋਲਦੇ ਜੈਕਾਰੇ ਭਗਤੋ,
ਆਏ ਨਰਾਤੇ, ਜੀ ਆਏ ਨਰਾਤੇ l
( ਆਏ ਨਰਾਤੇ, ਜੀ ਆਏ ਨਰਾਤੇ xll )

ਜੈ ਜੈਕਾਰ ਮਈਆ ਦੀ, ਬੁਲਾਈ ਮਾਹੀ ਨੇ,
ਜੋਤ ਤ੍ਰਿਲੋਚਨਾ, ਜਗਾਈ ਮਾਹੀ ਨੇ ll
ਡੁੱਬੇ ਬੇੜੇ, ਰਾਣੇ ਦੇ ਵੀ, ਤਾਰੇ ਭਗਤੋ,
ਆਏ ਨਰਾਤੇ, ਬੋਲਦੇ ਜੈਕਾਰੇ ਭਗਤੋ,,,
( ਆਏ ਨਰਾਤੇ, ਜੀ ਆਏ ਨਰਾਤੇ xll )
ਆਏ ਨਰਾਤੇ, ਬੋਲਦੇ ਜੈਕਾਰੇ ਭਗਤੋ,
ਆਏ ਨਰਾਤੇ, ਜੀ ਆਏ ਨਰਾਤੇ l
( ਆਏ ਨਰਾਤੇ, ਜੀ ਆਏ ਨਰਾਤੇ xll )

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (455 downloads)