चढ़ गई मस्ती

चलो अम्बे दरबार च छड के घर झूठे संसार दी,
भगतां नू चढ़ गई मस्ती.....जय हो....मस्ती अम्बे दे प्यार दी।
एह मस्ती मस्ती मस्ती..... मस्ती अम्बे दे प्यार दी,
एह मिले मिटा के हस्ती..... मस्ती अम्बे दे प्यार दी,
भगतां नू चढ़ गई मस्ती, मस्ती अम्बे दे प्यार दी।

आए ने नराते असी खुशियां मनाउनिया,
सारी सारी रात नच भेटां अज्ज गाउनिया,
ऐसी चढ़ गई नाम खुमारी, सूरत नहीं घर बार दी,
भगतां नू चढ़ गई मस्ती.....जय हो....मस्ती अम्बे दे प्यार दी।
एह मस्ती मस्ती मस्ती..... मस्ती अम्बे दे प्यार दी,
एह मिले मिटा के हस्ती..... मस्ती अम्बे दे प्यार दी,
भगतां नू चढ़ गई मस्ती, मस्ती अम्बे दे प्यार दी।

जो भी इस मस्ती च होया मस्ताना ए,
ओहनू फिर भूल जांदा अपना बेगाना ए।।
एहिओ मस्ती हर बंदे नू भवसागर तो तारदी,
भगतां नू चढ़ गई मस्ती.....जय हो....मस्ती अम्बे दे प्यार दी।
एह मस्ती मस्ती मस्ती..... मस्ती अम्बे दे प्यार दी,
एह मिले मिटा के हस्ती..... मस्ती अम्बे दे प्यार दी,
भगतां नू चढ़ गई मस्ती, मस्ती अम्बे दे प्यार दी।

लोकी सानु कहन्दे ने दीवाने कहन्दे रेहन दो,
सागर प्रीता दे दरां च रज बेह्न दो।।
हो गए मसत संजीव सिकंदर महिमा तक दरबार दी,
भगतां नू चढ़ गई मस्ती.....जय हो....मस्ती अम्बे दे प्यार दी।
एह मस्ती मस्ती मस्ती..... मस्ती अम्बे दे प्यार दी,
एह मिले मिटा के हस्ती..... मस्ती अम्बे दे प्यार दी,
भगतां नू चढ़ गई मस्ती, मस्ती अम्बे दे प्यार दी।

ਚਲੋ ਅੰਬੇ, ਦਰਬਾਰ 'ਚ ਛੱਡ ਕੇ, ਘਰ ਝੂਠੇ ਸੰਸਾਰ ਦੀ,
ਭਗਤਾਂ ਨੂੰ ਚੜ੍ਹ ਗਈ ਮਸਤੀ,,, ਜੈ ਹੋ ll, ਮਸਤੀ ਅੰਬੇ ਦੇ ਪਿਆਰ ਦੀ l
ਏਹ ਮਸਤੀ ਮਸਤੀ ਮਸਤੀ,,, ( ਮਸਤੀ ਅੰਬੇ ਦੇ ਪਿਆਰ ਦੀ )
ਏਹ ਮਿਲੇ ਮਿਟਾ ਕੇ ਹਸਤੀ,,, ( ਮਸਤੀ ਅੰਬੇ ਦੇ ਪਿਆਰ ਦੀ )
ਭਗਤਾਂ ਨੂੰ ਚੜ੍ਹ ਗਈ ਮਸਤੀ, ਮਸਤੀ ਅੰਬੇ ਦੇ ਪਿਆਰ ਦੀ l

ਆਏ ਨੇ, ਨਰਾਤੇ ਅਸੀਂ, "ਖੁਸ਼ੀਆਂ ਮਨਾਉਣੀਆਂ" l
ਸਾਰੀ ਸਾਰੀ, ਰਾਤ ਨੱਚ, ਭੇਟਾਂ ਅੱਜ ਗਾਉਣੀਆਂ ll
*ਐਸੀ ਚੜ੍ਹ ਗਈ, ਨਾਮ ਖ਼ੁਮਾਰੀ, ਸੁਰਤ ਨਹੀਂ ਘਰ ਵਾਰ ਦੀ,
ਭਗਤਾਂ ਨੂੰ ਚੜ੍ਹ ਗਈ ਮਸਤੀ*,,, ਜੈ ਹੋ ll, ਮਸਤੀ ਅੰਬੇ ਦੇ ਪਿਆਰ ਦੀ l
ਏਹ ਮਸਤੀ ਮਸਤੀ ਮਸਤੀ,,, ( ਮਸਤੀ ਅੰਬੇ ਦੇ ਪਿਆਰ ਦੀ )
ਏਹ ਲੱਗੀ ਕਰੋੜੀ ਸਸਤੀ,,, ( ਮਸਤੀ ਅੰਬੇ ਦੇ ਪਿਆਰ ਦੀ )
ਭਗਤਾਂ ਨੂੰ ਚੜ੍ਹ ਗਈ ਮਸਤੀ, ਮਸਤੀ ਅੰਬੇ ਦੇ ਪਿਆਰ ਦੀ l

ਜੋ ਵੀ ਇਸ, ਮਸਤੀ 'ਚ, "ਹੋਇਆ ਮਸਤਾਨਾ ਏ" l
ਓਹਨੂੰ ਫਿਰ, ਭੁੱਲ ਜਾਂਦਾ, "ਆਪਣਾ ਬੇਗਾਨਾ ਏ" ll
*ਏਹੀਓ ਮਸਤੀ, ਹਰ ਬੰਦੇ ਨੂੰ, ਭਵਸਾਗਰ ਤੋਂ ਤਾਰਦੀ,
ਭਗਤਾਂ ਨੂੰ ਚੜ੍ਹ ਗਈ ਮਸਤੀ*,,, ਜੈ ਹੋ ll, ਮਸਤੀ ਅੰਬੇ ਦੇ ਪਿਆਰ ਦੀ l
ਏਹ ਮਸਤੀ ਮਸਤੀ ਮਸਤੀ,,, ( ਮਸਤੀ ਅੰਬੇ ਦੇ ਪਿਆਰ ਦੀ )
ਏਹ ਮਿਲੇ ਮਿਟਾ ਕੇ ਹਸਤੀ,,, ( ਮਸਤੀ ਅੰਬੇ ਦੇ ਪਿਆਰ ਦੀ )
ਭਗਤਾਂ ਨੂੰ ਚੜ੍ਹ ਗਈ ਮਸਤੀ, ਮਸਤੀ ਅੰਬੇ ਦੇ ਪਿਆਰ ਦੀ l

ਲੋਕੀਂ ਸਾਨੂੰ, ਕਹਿੰਦੇ ਨੇ, "ਦੀਵਾਨੇ ਕਹਿੰਦੇ ਰਹਿਣ ਦੋ " l
ਸਾਗਰ, ਪ੍ਰੀਤਾਂ ਦੇ, "ਦਰਾਂ 'ਚ ਰੱਜ ਬਹਿਣ ਦੋ" ll
*ਹੋ ਗਏ ਮਸਤ, ਸੰਜੀਵ ਸਿਕੰਦਰ, ਮਹਿਮਾ ਤੱਕ ਦਰਬਾਰ ਦੀ,
ਭਗਤਾਂ ਨੂੰ ਚੜ੍ਹ ਗਈ ਮਸਤੀ*,,, ਜੈ ਹੋ ll, ਮਸਤੀ ਅੰਬੇ ਦੇ ਪਿਆਰ ਦੀ l
ਇਹ ਮਸਤੀ ਮਸਤੀ ਮਸਤੀ,,, ( ਮਸਤੀ ਅੰਬੇ ਦੇ ਪਿਆਰ ਦੀ )
ਇਹ ਲੱਗੀ ਕਰੋੜੀ ਸਸਤੀ,,, ( ਮਸਤੀ ਅੰਬੇ ਦੇ ਪਿਆਰ ਦੀ )
ਭਗਤਾਂ ਨੂੰ ਚੜ੍ਹ ਗਈ ਮਸਤੀ, ਮਸਤੀ ਅੰਬੇ ਦੇ ਪਿਆਰ ਦੀ l

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (478 downloads)