माँ दे भवन सुनहिरी झंडे लाल।
ढोल ते नगाड़े बजदे
उच्चे भवनां ते.... झूले झंडे लाल।
ढोल ते नगाड़े बजदे
माँ दे भवन सुनहिरी झंडे लाल।
ढोल ते नगाड़े बजदे......
भगत प्यारे बन आऊंन टोलिया।।
दर उत्ते आन के चलाउन घोलियां,
माँ दी जय जयकार संगतां ने बोलियां,
भर झोली मेरी करदे निहाल,
ढोल ते नगाड़े बजदे
माँ दे भवन सुनहिरी झंडे लाल।
ढोल ते नगाड़े बजदे
उच्चे भवनां ते.... झूले झंडे लाल।
ढोल ते नगाड़े बजदे......
भवनां दे उत्ते मौर पैलां पावंदे।।
सुंदर नज़ारे दिल नू सुहावंदे,
जदो माँ दी भेंट माँ दे नाल गावंदे,
फड़ हथ विच छैने खड़ताल,
ढोल ते नगाड़े बजदे
माँ दे भवन सुनहिरी झंडे लाल।
ढोल ते नगाड़े बजदे
उच्चे भवनां ते.... झूले झंडे लाल।
ढोल ते नगाड़े बजदे......
दिल माँ दे रंग विच रंग हो गया।।
बच्चया दा प्यार मईया तंग हो गया,
पार भवसागरा तो लंग हो गया,
जदो खोल के भंडारे माँ विशाल,
ढोल ते नगाड़े बजदे
माँ दे भवन सुनहिरी झंडे लाल।
ढोल ते नगाड़े बजदे
उच्चे भवनां ते.... झूले झंडे लाल।
ढोल ते नगाड़े बजदे......
मंगी जो मुराद अज्ज पूरी हो गयी।।
दर उत्ते हाजरी जंजूरी हो गयी,
नाम दी दीवानी तेरी नूरी हो गयी,
गावें भेटां वीर करमे दे नाल,
ढोल ते नगाड़े बजदे
माँ दे भवन सुनहिरी झंडे लाल।
ढोल ते नगाड़े बजदे
उच्चे भवनां ते.... झूले झंडे लाल।
ढोल ते नगाड़े बजदे......
ਮਾਂ ਦੇ ਭਵਨ, ਸੁਨਹਿਰੀ ਝੰਡੇ ਲਾਲ l
( ਢੋਲ ਤੇ ਨਗਾੜੇ ਵੱਜਦੇ )
ਉੱਚੇ ਭਵਨਾਂ ਤੇ lll, ਝੁੱਲੇ ਝੰਡੇ ਲਾਲ l
( ਢੋਲ ਤੇ ਨਗਾੜੇ ਵੱਜਦੇ )
ਮਾਂ ਦੇ ਭਵਨ, ਸੁਨਹਿਰੀ ਝੰਡੇ ਲਾਲ l
( ਢੋਲ ਤੇ ਨਗਾੜੇ ਵੱਜਦੇ )
ਭਗਤ ਪਿਆਰੇ ਬੰਨ੍ਹ, ਆਉਣ ਟੋਲੀਆਂ ll
ਦਰ ਉੱਤੇ ਆਣ ਕੇ, ਚਲਾਉਣ ਘੋਲੀਆਂ l
ਮਾਂ ਦੀ ਜੈ ਜੈਕਾਰ, ਸੰਗਤਾਂ ਨੇ ਬੋਲੀਆਂ l
*ਭਰ ਝੋਲੀ ਮੇਰੀ, ਕਰਦੇ ਨਿਹਾਲ,
( ਢੋਲ ਤੇ ਨਗਾੜੇ ਵੱਜਦੇ )
ਮਾਂ ਦੇ ਭਵਨ, ਸੁਨਹਿਰੀ ਝੰਡੇ ਲਾਲ l
( ਢੋਲ ਤੇ ਨਗਾੜੇ ਵੱਜਦੇ )
ਉੱਚੇ ਭਵਨਾਂ ਤੇ, ਝੁੱਲੇ ਝੰਡੇ ਲਾਲ l
( ਢੋਲ ਤੇ ਨਗਾੜੇ ਵੱਜਦੇ )
ਭਵਨਾਂ ਦੇ ਉੱਤੇ ਮੋਰ, ਪੈਲਾਂ ਪਾਂਵਦੇ ll
ਸੁੰਦਰ ਨਜ਼ਾਰੇ ਦਿਲ, ਨੂੰ ਸੁਹਾਂਵਦੇ l
ਜਦੋ ਮਾਂ ਦੀ ਭੇਂਟ, ਮਾਂ ਦੇ ਨਾਲ ਗਾਂਵਦੇ l
*ਫੜ ਹੱਥ ਵਿੱਚ, ਛੈਣੇ ਖੜਤਾਲ,
( ਢੋਲ ਤੇ ਨਗਾੜੇ ਵੱਜਦੇ )
ਮਾਂ ਦੇ ਭਵਨ, ਸੁਨਹਿਰੀ ਝੰਡੇ ਲਾਲ l
( ਢੋਲ ਤੇ ਨਗਾੜੇ ਵੱਜਦੇ )
ਉੱਚੇ ਭਵਨਾਂ ਤੇ, ਝੁੱਲੇ ਝੰਡੇ ਲਾਲ l
( ਢੋਲ ਤੇ ਨਗਾੜੇ ਵੱਜਦੇ )
ਦਿਲ ਮਾਂ ਦੇ ਰੰਗ ਵਿੱਚ, ਰੰਗ ਹੋ ਗਿਆ ll
ਬੱਚਿਆਂ ਦਾ ਪਿਆਰ, ਮਈਆ ਤੰਗ ਹੋ ਗਿਆ l
ਪਾਰ ਭਵ ਸਾਗਰਾਂ ਤੋਂ, ਲੰਘ ਹੋ ਗਿਆ l
*ਜਦੋ ਖੋਲ੍ਹ ਕੇ, ਭੰਡਾਰੇ ਮਾਂ ਵਿਸ਼ਾਲ l
( ਢੋਲ ਤੇ ਨਗਾੜੇ ਵੱਜਦੇ )
ਮਾਂ ਦੇ ਭਵਨ, ਸੁਨਹਿਰੀ ਝੰਡੇ ਲਾਲ l
( ਢੋਲ ਤੇ ਨਗਾੜੇ ਵੱਜਦੇ )
ਉੱਚੇ ਭਵਨਾਂ ਤੇ, ਝੁੱਲੇ ਝੰਡੇ ਲਾਲ l
( ਢੋਲ ਤੇ ਨਗਾੜੇ ਵੱਜਦੇ )
ਮੰਗੀ ਜੋ ਮੁਰਾਦ, ਅੱਜ ਪੂਰੀ ਹੋ ਗਈ ll
ਦਰ ਉੱਤੇ ਹਾਜ਼ਰੀ, ਜੰਜ਼ੂਰੀ ਹੋ ਗਈ l
ਨਾਮ ਦੀ ਦੀਵਾਨੀ, ਤੇਰੀ ਨੂਰੀ ਹੋ ਗਈ l
*ਗਾਵੇ ਭੇਟਾਂ ਵੀਰ, ਕਰਮੇ ਦੇ ਨਾਲ l
( ਢੋਲ ਤੇ ਨਗਾੜੇ ਵੱਜਦੇ )
ਮਾਂ ਦੇ ਭਵਨ, ਸੁਨਹਿਰੀ ਝੰਡੇ ਲਾਲ l
( ਢੋਲ ਤੇ ਨਗਾੜੇ ਵੱਜਦੇ )
ਉੱਚੇ ਭਵਨਾਂ ਤੇ, ਝੁੱਲੇ ਝੰਡੇ ਲਾਲ l
( ਢੋਲ ਤੇ ਨਗਾੜੇ ਵੱਜਦੇ )
ਅਪਲੋਡਰ- ਅਨਿਲਰਾਮੂਰਤੀਭੋਪਾਲ