कर लई सेवकां तैयारी

दूर दूर तो दर माँ अमीये,
भगत द्वारे आउंदे, नाम ध्योउंदे।
जय माता दी जय माता दी,
भगत तेरे माँ गाउँदे, भंगड़ा पाउंदे।।
खोल मायें मंदिरा दे बूहे, दर ते आऊंन पुजारी,
माँ तेरे मंदिरा नू.... मंदिरा नू,
कर लई सेवकां..... तैयारी, माँ तेरे मंदिरा नू,
मंदिरा नू, कर लई सेवकां तैयारी, माँ तेरे मंदिरा नू......

भगतां दी रल टोली आवे, गूँज रहे जयकारे,
ढोलक चिमटे वजदे दातिए, नचदे सेवक सारे।।
सिफ़त तेरे मंदिरा दी गाउंदी, आउंदी संगत सारी,
माँ तेरे मंदिरा नू.... मंदिरा नू,
कर लई सेवकां..... तैयारी, माँ तेरे मंदिरा नू,
मंदिरा नू, कर लई सेवकां तैयारी, माँ तेरे मंदिरा नू......

कोई वजाउंदा ढोलक मायें, कोई वजाउंदा छैने,
कोई वजाउंदा चिमटा ढोलकी, की भगता दे कहने।।
माँ तेरे दरबार आऊंन  दी, चढ़ गई नाम खुमारी,
माँ तेरे मंदिरा नू.... मंदिरा नू,
कर लई सेवकां..... तैयारी, माँ तेरे मंदिरा नू,
मंदिरा नू, कर लई सेवकां तैयारी, माँ तेरे मंदिरा नू......

खोल मंदिर दे बूहे मायें, बैठी ना चुप करके,
माँ पुत्त दोवे गल्लां करिये, आया तेरे दर ते।।
माँ तेरे दरबार आऊंन दी, चढ़ गई नाम खुमारी,
माँ तेरे मंदिरा नू.... मंदिरा नू,
कर लई सेवकां..... तैयारी, माँ तेरे मंदिरा नू,
मंदिरा नू, कर लई सेवकां तैयारी, माँ तेरे मंदिरा नू......

तिरलोचन पिंड बाड़िया वाला, दर तेरे ते आउंदा,
नसरां दा कुलदीप माहीं माँ, तेरी महिमा गाउँदा।।
मेहरा दा हथ सिर ते रखी, दर दे असी पुजारी,
माँ तेरे मंदिरा नू.... मंदिरा नू,
कर लई सेवकां..... तैयारी, माँ तेरे मंदिरा नू,
मंदिरा नू, कर लई सेवकां तैयारी, माँ तेरे मंदिरा नू......

ਦੂਰ ਦੂਰ ਤੋਂ, ਦਰ ਮਾਂ ਅੰਮੀਏ,
ਭਗਤ ਦਵਾਰੇ ਆਉਂਦੇ, ਨਾਮ ਧਿਆਉਂਦੇ l
ਜੈ ਮਾਤਾ ਦੀ ਜੈ ਮਾਤਾ ਦੀ,
ਭਗਤ ਤੇਰੇ ਮਾਂ ਗਾਉਂਦੇ, ਭੰਗੜਾ ਪਾਉਂਦੇ ll
ਖ਼ੋਲ ਮਾਂਏਂ, ਮੰਦਿਰਾਂ ਦੇ ਬੂਹੇ, ਦਰ ਤੇ ਆਉਣ ਪੁਜਾਰੀ,
ਮਾਂ ਤੇਰੇ ਮੰਦਿਰਾਂ ਨੂੰ,,,, ਮੰਦਿਰਾਂ ਨੂੰ,
ਕਰ ਲਈ ਸੇਵਕਾਂ lll ਤਿਆਰੀ, ਮਾਂ ਤੇਰੇ ਮੰਦਿਰਾਂ ਨੂੰ,,,
( ਮੰਦਿਰਾਂ ਨੂੰ, ਕਰ ਲਈ ਸੇਵਕਾਂ ਤਿਆਰੀ, ਮਾਂ ਤੇਰੇ ਮੰਦਿਰਾਂ ਨੂੰ )

ਭਗਤਾਂ ਦੀ ਰਲ਼, ਟੋਲੀ ਆਵੇ, ਗੂੰਜ ਰਹੇ ਜੈਕਾਰੇ l
ਢੋਲਕ ਚਿਮਟੇ, ਵੱਜਦੇ ਦਾਤੀਏ, ਨੱਚਦੇ ਸੇਵਕ ਸਾਰੇ ll
ਸਿਫ਼ਤ ਤੇਰੇ, ਮੰਦਿਰਾਂ ਦੀ ਗਾਉਂਦੀ, ਆਉਂਦੀ ਸੰਗਤ ਸਾਰੀ,
ਮਾਂ ਤੇਰੇ ਮੰਦਿਰਾਂ ਨੂੰ,,,, ਮੰਦਿਰਾਂ ਨੂੰ,
ਕਰ ਲਈ ਦਾਤੀਏ/ ਸੇਵਕਾਂ lll ਤਿਆਰੀ, ਮਾਂ ਤੇਰੇ ਮੰਦਿਰਾਂ ਨੂੰ,,,
( ਮੰਦਿਰਾਂ ਨੂੰ, ਕਰ ਲਈ ਸੇਵਕਾਂ ਤਿਆਰੀ, ਮਾਂ ਤੇਰੇ ਮੰਦਿਰਾਂ ਨੂੰ )

ਕੋਈ ਵਜਾਉਂਦਾ, ਢੋਲਕ ਮਾਂਏਂ, ਕੋਈ ਵਜਾਉਂਦਾ ਛੈਣੇ l
ਕੋਈ ਵਜਾਉਂਦਾ, ਚਿਮਟਾ ਢੋਲਕੀ, ਕੀ ਭਗਤਾਂ ਦੇ ਕਹਿਣੇ ll
ਮਾਂ ਤੇਰੇ, ਦਰਬਾਰ ਆਉਣ ਦੀ, ਚੜ੍ਹ ਗਈ ਨਾਮ ਖ਼ੁਮਾਰੀ,
ਮਾਂ ਤੇਰੇ ਮੰਦਿਰਾਂ ਨੂੰ,,,, ਮੰਦਿਰਾਂ ਨੂੰ,
ਕਰ ਲਈ ਦਾਤੀਏ/ ਸੇਵਕਾਂ lll ਤਿਆਰੀ, ਮਾਂ ਤੇਰੇ ਮੰਦਿਰਾਂ ਨੂੰ,,,
( ਮੰਦਿਰਾਂ ਨੂੰ, ਕਰ ਲਈ ਸੇਵਕਾਂ ਤਿਆਰੀ, ਮਾਂ ਤੇਰੇ ਮੰਦਿਰਾਂ ਨੂੰ )

ਖ਼ੋਲ ਮੰਦਿਰ ਦੇ, ਬੂਹੇ ਮਾਂਏਂ, ਬੈਠੀ ਨਾ ਚੁੱਪ ਕਰਕੇ l
ਮਾਂ ਪੁੱਤ ਦੋਵੇਂ, ਗੱਲਾਂ ਕਰੀਏ, ਆਇਆ ਤੇਰੇ ਦਰ ਤੇ ll
ਮਾਂ ਤੇਰੇ, ਦਰਬਾਰ ਆਉਣ ਦੀ, ਚੜ੍ਹ ਗਈ ਨਾਮ ਖ਼ੁਮਾਰੀ,
ਮਾਂ ਤੇਰੇ ਮੰਦਿਰਾਂ ਨੂੰ,,,, ਮੰਦਿਰਾਂ ਨੂੰ,
ਕਰ ਲਈ ਦਾਤੀਏ/ ਸੇਵਕਾਂ lll ਤਿਆਰੀ, ਮਾਂ ਤੇਰੇ ਮੰਦਿਰਾਂ ਨੂੰ,,,
( ਮੰਦਿਰਾਂ ਨੂੰ, ਕਰ ਲਈ ਸੇਵਕਾਂ ਤਿਆਰੀ, ਮਾਂ ਤੇਰੇ ਮੰਦਿਰਾਂ ਨੂੰ )

ਤ੍ਰਿਲੋਚਨ ਪਿੰਡ, ਬਾੜੀਆਂ ਵਾਲਾ, ਦਰ ਤੇਰੇ ਤੇ ਆਉਂਦਾ l
ਨੱਸਰਾਂ ਦਾ, ਕੁਲਦੀਪ ਮਾਹੀ ਮਾਂ, ਤੇਰੀ ਮਹਿਮਾ ਗਾਉਂਦਾ ll
ਮੇਹਰਾਂ ਦਾ ਹੱਥ, ਸਿਰ ਤੇ ਰੱਖੀ, ਦਰ ਦੇ ਅਸੀਂ ਪੁਜਾਰੀ,
ਮਾਂ ਤੇਰੇ ਮੰਦਿਰਾਂ ਨੂੰ,,,, ਮੰਦਿਰਾਂ ਨੂੰ,
ਕਰ ਲਈ ਦਾਤੀਏ/ ਸੇਵਕਾਂ lll ਤਿਆਰੀ, ਮਾਂ ਤੇਰੇ ਮੰਦਿਰਾਂ ਨੂੰ,,,
( ਮੰਦਿਰਾਂ ਨੂੰ, ਕਰ ਲਈ ਸੇਵਕਾਂ ਤਿਆਰੀ, ਮਾਂ ਤੇਰੇ ਮੰਦਿਰਾਂ ਨੂੰ )

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (500 downloads)