जरा गज के बोलो.....जय माता दी।
जरा उच्ची बोलो.....जय माता दी।
ओ भगतों बोलो.....जय माता दी।
आवाज़ नी आई.....जय माता दी।
मैनु नी सुनया.....जय माता दी।
जिहड़ी भवना च रेहंदी साडी, ( माँ लगदी ) ।
जिहनु शेरावालीं कहंदे साडी, ( माँ लगदी ) ।।
जिहड़ी ठंडे ठंडे झोहले सदा बच्चया नू देवे।।
एहदी दुनिया तो मिठ्ठी सानु था लगदी,
जिहड़ी भवना च रेहंदी साडी, ( माँ लगदी ) ।
जिहनु शेरावालीं कहंदे साडी, ( माँ लगदी ) ।।
जिथे सुखिया सुखां वर आऊंन सदा।।
जिथे संगता मईया दे गुण गाउन सदा।।
जिथे बैठ के सवार गाँधी सुद्ध भूल जावे।।
बस भवना दी ओहिओ सोहनी था लगदी,
जिहड़ी भवना च रेहंदी साडी, ( माँ लगदी ) ।
जिहनु शेरावालीं कहंदे साडी, ( माँ लगदी ) ।।
जिहड़ी भवजल करदी पार सदा।।
सोहने बच्चया नू करदी प्यार सदा।।
सानु दुःखा ते मुसीबतां च डोलन ना देवे।।
जिहड़ी नाल नाल रेहंदी साडी माँ लगदी,
जिहड़ी भवना च रेहंदी साडी, ( माँ लगदी ) ।
जिहनु शेरावालीं कहंदे साडी, ( माँ लगदी ) ।।
जिस भाग जगाये सिकंदर दे।।
करे दूर हनेरे अंदर दे ।।
जो भी करमे ने मंगिया ए मन चित्त लाके।।
कदे मुख विच आई नहिओ ना लगदी,
जिहड़ी भवना च रेहंदी साडी, ( माँ लगदी ) ।
जिहनु शेरावालीं कहंदे साडी, ( माँ लगदी ) ।।
उच्ची बोलो.....जय माता दी।
रल के बोलो.....जय माता दी।
सारे बोलो.....जय माता दी।
जयकारे बोलो.....जय माता दी।
माँ दुखड़े हरदी.....जय माता दी।
माँ झोलियाँ भरदी.....जय माता दी।
है रहमत वरदी.....जय माता दी।
जद मेहरां करदी.....जय माता दी।
माँ कर्म कमावे.....जय माता दी।
झोली फल पावे.....जय माता दी।
ओ पार लंगावे.....जय माता दी।
माँ चिट्ठियां पावे.....जय माता दी।
माँ आप बुलावे.....जय माता दी।
माँ चरणी लावे.....जय माता दी।
माँ लाड लडावे.....जय माता दी।
ओ शेर सवारी.....जय माता दी।
है लीला नियारी.....जय माता दी।
है ज्योत प्यारी.....जय माता दी।
माँ आध कुवारी.....जय माता दी।
ਜ਼ਰਾ ਗੱਜ ਕੇ ਬੋਲੋ,,, ਜੈ ਮਾਤਾ ਦੀ l
ਜ਼ਰਾ ਉੱਚੀ ਬੋਲੋ,,, ਜੈ ਮਾਤਾ ਦੀ l
ਓ ਭਗਤੋ ਬੋਲੋ,,, ਜੈ ਮਾਤਾ ਦੀ l
ਆਵਾਜ਼ ਨੀ ਆਈ,,, ਜੈ ਮਾਤਾ ਦੀ l
ਮੈਨੂੰ ਨੀ ਸੁਣਿਆ ,,, ਜੈ ਮਾਤਾ ਦੀ l
ਜੇਹੜੀ ਭਵਨਾਂ 'ਚ ਰਹਿੰਦੀ ਸਾਡੀ, ( ਮਾਂ ਲੱਗਦੀ ) l
ਜਿਹਨੂੰ ਸ਼ੇਰਾਂਵਾਲੀ ਕਹਿੰਦੇ ਸਾਡੀ, ( ਮਾਂ ਲੱਗਦੀ ) ll
*ਜੇਹੜੀ, 'ਠੰਡੇ ਠੰਡੇ ਝੋਹਲੇ, ਸਦਾ ਬੱਚਿਆਂ ਨੂੰ ਦੇਵੇ ll,
ਏਹਦੀ ਦੁਨੀਆਂ ਤੋਂ ਮਿੱਠੀ ਸਾਨੂੰ, ਥਾਂ ਲੱਗਦੀ,,,
ਜੇਹੜੀ ਭਵਨਾਂ 'ਚ ਰਹਿੰਦੀ ਸਾਡੀ, ( ਮਾਂ ਲੱਗਦੀ ) l
ਜਿਹਨੂੰ ਸ਼ੇਰਾਂਵਾਲੀ ਕਹਿੰਦੇ ਸਾਡੀ, ( ਮਾਂ ਲੱਗਦੀ ) ll
ਜਿੱਥੇ ਸੁੱਖੀਆਂ ਸੁਖਾਂ ਵਰ, ਆਉਣ ਸਦਾ ll
ਜਿੱਥੇ ਸੰਗਤਾਂ ਮਈਆ ਦੇ ਗੁਣ, ਗਾਉਣ ਸਦਾ ll
*ਜਿੱਥੇ 'ਬੈਠ ਕੇ ਸਵਾਰ, ਗਾਂਧੀ ਸੁੱਧ ਭੁੱਲ ਜਾਵੇ ll,
ਬੱਸ ਭਵਨਾਂ ਦੀ ਓਹੀਓ ਸੋਹਣੀ, ਥਾਂ ਲੱਗਦੀ,,,
ਜੇਹੜੀ ਭਵਨਾਂ 'ਚ ਰਹਿੰਦੀ ਸਾਡੀ, ( ਮਾਂ ਲੱਗਦੀ ) l
ਜਿਹਨੂੰ ਸ਼ੇਰਾਂਵਾਲੀ ਕਹਿੰਦੇ ਸਾਡੀ, ( ਮਾਂ ਲੱਗਦੀ ) ll
ਜੇਹੜੀ ਭਵਜਲ ਕਰਦੀ, ਪਾਰ ਸਦਾ ll
ਸੋਹਣੇ ਬੱਚਿਆਂ ਨੂੰ ਕਰਦੀ, ਪਿਆਰ ਸਦਾ ll
*ਸਾਨੂੰ, 'ਦੁੱਖਾਂ ਤੇ ਮੁਸੀਬਤਾਂ 'ਚ, ਡੋਲਣ ਨਾ ਦੇਵੇ ll,
ਜੇਹੜੀ ਨਾਲ ਨਾਲ ਰਹਿੰਦੀ, ਸਾਡੀ ਮਾਂ ਲੱਗਦੀ,,,
ਜੇਹੜੀ ਭਵਨਾਂ 'ਚ ਰਹਿੰਦੀ ਸਾਡੀ, ( ਮਾਂ ਲੱਗਦੀ ) l
ਜਿਹਨੂੰ ਸ਼ੇਰਾਂਵਾਲੀ ਕਹਿੰਦੇ ਸਾਡੀ, ( ਮਾਂ ਲੱਗਦੀ ) ll
ਜਿਸ ਭਾਗ ਜਗਾਏ, ਸਿਕੰਦਰ ਦੇ ll
ਕਰੇ ਦੂਰ ਹਨੇਰੇ, ਅੰਦਰ ਦੇ ll
*ਜੋ ਵੀ, 'ਕਰਮੇ ਨੇ ਮੰਗਿਆਂ ਏ, ਮਨ ਚਿੱਤ ਲਾ ਕੇ ll,
ਕਦੇ ਮੁੱਖ ਵਿੱਚ ਆਈ ਨਹੀਂਓ, ਨਾਂਹ ਲੱਗਦੀ,,,
ਜੇਹੜੀ ਭਵਨਾਂ 'ਚ ਰਹਿੰਦੀ ਸਾਡੀ, ( ਮਾਂ ਲੱਗਦੀ ) l
ਜਿਹਨੂੰ ਸ਼ੇਰਾਂਵਾਲੀ ਕਹਿੰਦੇ ਸਾਡੀ, ( ਮਾਂ ਲੱਗਦੀ ) ll
ਉੱਚੀ ਬੋਲੋ,,, ਜੈ ਮਾਤਾ ਦੀ l
ਰਲ਼ਕੇ ਬੋਲੋ,,, ਜੈ ਮਾਤਾ ਦੀ l
ਸਾਰੇ ਬੋਲੋ,,, ਜੈ ਮਾਤਾ ਦੀ l
ਜੈਕਾਰੇ ਬੋਲੋ,,, ਜੈ ਮਾਤਾ ਦੀ l
ਮਾਂ ਦੁੱਖੜੇ ਹਰਦੀ,,, ਜੈ ਮਾਤਾ ਦੀ l
ਮਾਂ ਝੋਲੀਆਂ ਭਰਦੀ,,, ਜੈ ਮਾਤਾ ਦੀ l
ਹੈ ਰਹਿਮਤ ਵਰਦੀ,,, ਜੈ ਮਾਤਾ ਦੀ l
ਜਦ ਮੇਹਰਾਂ ਕਰਦੀ,,, ਜੈ ਮਾਤਾ ਦੀ l
ਮਾਂ ਕਰਮ ਕਮਾਵੇ,,, ਜੈ ਮਾਤਾ ਦੀ l
ਝੋਲੀ ਫ਼ਲ ਪਾਵੇ,,, ਜੈ ਮਾਤਾ ਦੀ l
ਓ ਪਾਰ ਲੰਘਾਵੇ,,, ਜੈ ਮਾਤਾ ਦੀ l
ਮਾਂ ਚਿੱਠੀਆਂ ਪਾਵੇ,,, ਜੈ ਮਾਤਾ ਦੀ l
ਮਾਂ ਆਪ ਬੁਲਾਵੇ,,, ਜੈ ਮਾਤਾ ਦੀ l
ਮਾਂ ਚਰਣੀ ਲਾਵੇ,,, ਜੈ ਮਾਤਾ ਦੀ l
ਮਾਂ ਲਾਡ ਲਡਾਵੇ,,, ਜੈ ਮਾਤਾ ਦੀ l
ਓਹ ਸ਼ੇਰ ਸਵਾਰੀ,,, ਜੈ ਮਾਤਾ ਦੀ l
ਹੈ ਲੀਲਾ ਨਿਆਰੀ,,, ਜੈ ਮਾਤਾ ਦੀ l
ਹੈ ਜੋਤ ਪਿਆਰੀ,,, ਜੈ ਮਾਤਾ ਦੀ l
ਮਾਂ ਆਦਿ ਕੁੰਵਾਰੀ,,, ਜੈ ਮਾਤਾ ਦੀ l
ਅਪਲੋਡਰ- ਅਨਿਲਰਾਮੂਰਤੀਭੋਪਾਲ