तेरे द्वार आ गए

"तेरा रज रज करन, दीदार आ गए*" ll
"शेरां वाली माएँ, तेरे द्वार आ गए" l
*तेरे द्वार आ गए, दरबार आ गए l
"शेरां वाली माएँ, तेरे द्वार आ गए" xll

जग जननी माँ, शेरां वाली, "तेरा शुक्र मनावां" l
जब भी बुलावे, मईया रानी, "दौड़ा दौड़ा आवां" ll
*हो तेरे चरना दे विच, सेवादार आ गए ll
"शेरां वाली माएँ, तेरे द्वार आ गए" xll

विच पहाड़ां, ज्योतां वाली, "मईया वास है तेरा" l
दुनियाँ रूठे, तूँ न छूटे, "तूँ विश्वाश है मेरा" ll
*हो दर तेरे शुक्र, गुजार आ गए ll
"शेरां वाली माएँ, तेरे द्वार आ गए" xll

ध्यानु ने माँ, सब कुछ पाया, "तेरी शरण में आकर" l
विधि से करलो, माँ की पूजा, "कहता है ये सागर" ll
*हो पाने तेरा लाड, दुलार आ गए ll
"शेरां वाली माएँ, तेरे द्वार आ गए" xll

अपलोडर- अनिलरामूर्तिभोपाल


ਤੇਰਾ ਰੱਜ ਰੱਜ ਕਰਨ, ਦੀਦਾਰ ਆ ਗਏ xll
ਸ਼ੇਰਾਂ ਵਾਲੀ ਮਾਂਏਂ, ਤੇਰੇ ਦਵਾਰ ਆ ਗਏ xll
*ਤੇਰੇ ਦਵਾਰ ਆ ਗਏ, ਤੇਰੇ ਦਵਾਰ ਆ ਗਏ l
ਸ਼ੇਰਾਂ ਵਾਲੀ ਮਾਂਏਂ, ਤੇਰੇ ਦਵਾਰ ਆ ਗਏ xll

ਜੱਗ ਜੰਨਨੀ, ਮਾਂ ਸ਼ੇਰਾਵਾਲੀ, "ਤੇਰਾ ਸ਼ੁਕਰ ਮਨਾਵਾਂ" l
ਜਦੋਂ ਵੀ ਬੁਲਾਵੇ, ਮਈਆ ਰਾਣੀ, "ਦੌੜਾ ਦੌੜਾ ਆਵਾਂ" ll
*ਤੇਰੇ ਚਰਨਾਂ ਦੇ ਵਿੱਚ, ਸੇਵਾਦਾਰ ਆ ਗਏ ll
ਸ਼ੇਰਾਂ ਵਾਲੀ ਮਾਂਏਂ, ਤੇਰੇ ਦਵਾਰ ਆ ਗਏ xll

ਵਿੱਚ ਪਹਾੜਾਂ, ਜੋਤਾਂ ਵਾਲੀ, "ਮਈਆ ਵਾਸ ਹੈ ਤੇਰਾ" l
ਦੁਨੀਆਂ ਰੂਠੇ, ਤੂੰ ਨਾ ਛੂਟੇ, ''ਤੂੰ ਵਿਸ਼ਵਾਸ਼ ਹੈ ਮੇਰਾ" l
*ਹੋ ਦਰ ਤੇਰੇ ਸ਼ੁਕਰ, ਗੁਜ਼ਾਰ ਆ ਗਏ ll
ਓ ਸ਼ੇਰਾਂ ਵਾਲੀ ਮਾਂਏਂ, ਤੇਰੇ ਦਵਾਰ ਆ ਗਏ xll

ਧਿਆਨੂੰ ਨੇ ਮਾਂ, ਸਭ ਕੁੱਝ ਪਾਇਆ,
"ਤੇਰੀ ਸ਼ਰਣ 'ਚ ਆਕਰ" l
ਸ਼ਰਧਾ ਨਾਲ ਕਰਲੋ, ਮਾਂ ਦੀ ਪੂਜਾ,
"ਕਹਿੰਦਾ ਹੈ ਏਹ ਸਾਗਰ" ll
*ਹੋ ਪਾਣ ਤੇਰਾ, ਲਾਡ ਦੁਲਾਰ ਆ ਗਏ ll
ਸ਼ੇਰਾਂ ਵਾਲੀ ਮਾਂਏਂ, ਤੇਰੇ ਦਵਾਰ ਆ ਗਏ xll

ਅਪਲੋਡਰ-ਅਨਿਲਰਾਮੂਰਤੀਭੋਪਾਲ
download bhajan lyrics (491 downloads)