दर भोली माँ दे

भगता जाना उस द्वारे,
( जय माता दी, जय माता दी, )
जिथे गुंजन पये जयकारे,
( जय माता दी, जय माता दी, )
पौनां दे हथ माँ साडी ने आप सुनेहे घल्ले,
( दर भोली माँ दे )
भगत प्यारे चल्ले.... दर भोली माँ दे।।

असी दातिए सीने दे विच तेरी ज्योत जगा के,
तुर पये उच्चे भवनां दे वल श्रद्धा नाल ध्या के।।
नाम सहारे आऊंन दरां ते एहो साडे पल्ले,
( दर भोली माँ दे )
भगत प्यारे चल्ले.... दर भोली माँ दे।।

इक हथ झंडा इक हथ भेटा, आउंदे भेटां गाउँदे,
बच्चे बुड्डे बैनां वीरे, जय जयकार बुलाउंदे।।
आध कुवारी दर्शन करके चल पये भवना वले,
( दर भोली माँ दे )
भगत प्यारे चल्ले.... दर भोली माँ दे।।

बांह फड़के सरदूल दी मायें, चरणा विच बिठावी,
राजू दिल्ली वाले नू भी मोह दिया खैरा पावी।।
तू मेहरां दी दाती सुनया ताहिओ बूहे मल्ले,
( दर भोली माँ दे )
भगत प्यारे चल्ले.... दर भोली माँ दे।।

भगता जाना उस द्वारे,
( जय माता दी, जय माता दी, )
जिथे गुंजन पये जयकारे,
( जय माता दी, जय माता दी, )
पौनां दे हथ माँ साडी ने आप सुनेहे घल्ले,
( दर भोली माँ दे )
भगत प्यारे चल्ले.... दर भोली माँ दे।।


ਭਗਤਾ ਜਾਣਾ, ਓਸ ਦਵਾਰੇ,,,
( ਜੈ ਮਾਤਾ ਦੀ, ਜੈ ਮਾਤਾ ਦੀ )
ਜਿੱਥੇ ਗੂੰਜਣ, ਪਏ ਜੈਕਾਰੇ,,,
( ਜੈ ਮਾਤਾ ਦੀ, ਜੈ ਮਾਤਾ ਦੀ ) ll,,
ਪੌਣਾਂ ਦੇ ਹੱਥ, ਮਾਂ ਸਾਡੀ ਨੇ, ਆਪ ਸੁਨੇਹੇ ਘੱਲੇ*,,,
( ਦਰ ਭੋਲੀ ਮਾਂ ਦੇ )
ਭਗਤ ਪਿਆਰੇ, ਚੱਲੇ,,, ( ਦਰ ਭੋਲੀ ਮਾਂ ਦੇ ) ll

ਅਸੀਂ ਦਾਤੀਏ, ਸੀਨੇ ਦੇ ਵਿੱਚ, "ਤੇਰੀ ਜੋਤ ਜਗਾ ਕੇ" l
ਤੁਰ ਪਏ, ਉੱਚੇ ਭਵਨਾਂ ਦੇ ਵੱਲ, "ਸ਼ਰਧਾ ਨਾਲ ਧਿਆ ਕੇ" ll
ਨਾਮ ਸਹਾਰੇ, ਆਉਣ ਦਰਾਂ ਤੇ, ਏਹੋ ਸਾਡੇ ਪੱਲੇ*,,,
( ਦਰ ਭੋਲੀ ਮਾਂ ਦੇ )
ਭਗਤ ਪਿਆਰੇ, ਚੱਲੇ, ( ਦਰ ਭੋਲੀ ਮਾਂ ਦੇ ) ll

ਇੱਕ ਹੱਥ ਝੰਡਾ, ਇੱਕ ਹੱਥ ਭੇਟਾ, "ਆਉਂਦੇ ਭੇਟਾਂ ਗਾਉਂਦੇ" l
ਬੱਚੇ ਬੁੱਢੇ, ਭੈਣਾਂ ਵੀਰੇ, "ਜੈ ਜੈਕਾਰ ਬੁਲਾਉਂਦੇ" ll
ਆਦਿ ਕੁਵਾਰੀ, ਦਰਸ਼ਨ ਕਰਕੇ, ਚੱਲ ਪਏ ਭਵਨਾਂ ਵੱਲੇ*,,,
( ਦਰ ਭੋਲੀ ਮਾਂ ਦੇ )
ਭਗਤ ਪਿਆਰੇ, ਚੱਲੇ, ( ਦਰ ਭੋਲੀ ਮਾਂ ਦੇ ) ll

ਬਾਂਹ ਫੜ੍ਹਕੇ, ਸਰਦੂਲ ਦੀ ਮਾਂਏਂ, "ਚਰਨਾਂ ਵਿੱਚ ਬਿਠਾਵੀਂ" l
ਰਾਜੂ, ਦਿੱਲੀ ਵਾਲੇ ਨੂੰ ਵੀ, "ਮੋਹ ਦੀਆਂ ਖੈਰਾਂ ਪਾਵੀਂ" ll
ਤੂੰ ਮੇਹਰਾਂ ਦੀ, ਦਾਤੀ ਸੁਣਿਆਂ, ਤਾਂਹੀਓਂ ਬੂਹੇ ਮੱਲ੍ਹੇ*,,,
( ਦਰ ਭੋਲੀ ਮਾਂ ਦੇ )
ਭਗਤ ਪਿਆਰੇ, ਚੱਲੇ, ( ਦਰ ਭੋਲੀ ਮਾਂ ਦੇ ) ll

ਭਗਤਾ ਜਾਣਾ, ਓਸ ਦਵਾਰੇ,,,
( ਜੈ ਮਾਤਾ ਦੀ, ਜੈ ਮਾਤਾ ਦੀ )
ਜਿੱਥੇ ਗੂੰਜਣ, ਪਏ ਜੈਕਾਰੇ,,,
( ਜੈ ਮਾਤਾ ਦੀ, ਜੈ ਮਾਤਾ ਦੀ ) ll,,
ਪੌਣਾਂ ਦੇ ਹੱਥ, ਮਾਂ ਸਾਡੀ ਨੇ, ਆਪ ਸੁਨੇਹੇ ਘੱਲੇ*,,,
( ਦਰ ਭੋਲੀ ਮਾਂ ਦੇ )
ਭਗਤ ਪਿਆਰੇ, ਚੱਲੇ,,, ( ਦਰ ਭੋਲੀ ਮਾਂ ਦੇ ) llll

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (462 downloads)