मेरे घर जगराता होया

मैनु देयो बधाईआं जी,
मेरे घर जगराता होया।
घर खुशियाँ आईआ जी।।
मेरे घर जगराता होया।          
मैनु देयो बधाईआं जी,
मेरे घर जगराता होया।

शेरावालीं माँ ने भगतों,
अज्ज मेरे घर आउना,
खुशियाँ दे विच झूम झूम के,
रज्ज रज्ज भंगड़ा पाऊंना।।( भगतो )
सब संगता आईआ जी।।
मेरे घर जगराता होया,      
मैनु देयो बधाईआं जी.......

अम्बे रानी जग कल्याणी,
सब ते रहमत करदी,
भरे खजाने खैरां वंडदी,
आदत एह्दे दर दी।।( भगतो )
अज्ज रोनका लाइआ जी।।
मेरे घर जगराता होया,        
मैनु देयो बधाईआं जी.......

सोउन महीना चाले माँ दे,
दिन खुशियाँ दे आये,
भगतां नू माँ चिट्ठियाँ पाके,
दर ते आप बुलाये।।( भगतो )
माँ ने सिदियाँ पाईआं जी।।
मेरे घर जगराता होया,        
मैनु देयो बधाईआं जी.......


ਮੈਨੂੰ, ਦਿਓ ਵਧਾਈਆਂ ਜੀ,
ਮੇਰੇ, ਘਰ ਜਗਰਾਤਾ ਹੋਇਆ l
ਘਰ, ਖੁਸ਼ੀਆਂ ਆਈਆਂ ਜੀ ll,
ਮੇਰੇ, ਘਰ ਜਗਰਾਤਾ ਹੋਇਆ l
ਮੈਨੂੰ, ਦਿਓ ਵਧਾਈਆਂ ਜੀ,
ਮੇਰੇ, ਘਰ ਜਗਰਾਤਾ ਹੋਇਆ l

ਸ਼ੇਰਾਂਵਾਲੀ, ਮਾਂ ਨੇ ਭਗਤੋ,
ਅੱਜ ਮੇਰੇ ਘਰ ਆਉਣਾ*,
ਖੁਸ਼ੀਆਂ ਦੇ ਵਿੱਚ, ਝੂਮ ਝੂਮ ਕੇ,
"ਰੱਜ ਰੱਜ ਭੰਗੜਾ ਪਾਉਣਾ" ll ( ਭਗਤੋ )
ਸਭ, ਸੰਗਤਾਂ ਆਈਆਂ ਜੀ ll,
ਮੇਰੇ, ਘਰ ਜਗਰਾਤਾ ਹੋਇਆ,
ਮੈਨੂੰ, ਦਿਓ ਵਧਾਈਆਂ,,,,,,,,,,,,,,,,,

ਅੰਬੇ ਰਾਣੀ, ਜੱਗ ਕਲਿਆਣੀ,
ਸਭ ਤੇ ਰਹਿਮਤ ਕਰਦੀ*,
ਭਰੇ ਖਜ਼ਾਨੇ, ਖੈਰਾਂ ਵੰਡਦੀ,
"ਆਦਤ ਏਹਦੇ ਦਰ ਦੀ" ll ( ਭਗਤੋ )
ਅੱਜ, ਰੌਣਕਾਂ ਲਾਈਆਂ ਜੀ ll,
ਮੇਰੇ, ਘਰ ਜਗਰਾਤਾ ਹੋਇਆ,
ਮੈਨੂੰ, ਦਿਓ ਵਧਾਈਆਂ,,,,,,,,,,,,,,,,,

ਸਾਉਣ ਮਹੀਨਾ, ਚਾਲੇ ਮਾਂ ਦੇ,
ਦਿਨ ਖੁਸ਼ੀਆਂ ਦੇ ਆਏ*,
ਭਗਤਾਂ ਨੂੰ ਮਾਂ, ਚਿੱਠੀਆਂ ਪਾ ਕੇ,
"ਦਰ ਤੇ ਆਪ ਬੁਲਾਏ" ll ( ਭਗਤੋ )
ਮਾਂ ਨੇ ਸਿੱਧੀਆਂ ਪਾਈਆਂ ਜੀ ll,
ਮੇਰੇ ਘਰ ਜਗਰਾਤਾ ਹੋਇਆ,
ਮੈਨੂੰ, ਦਿਓ ਵਧਾਈਆਂ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (545 downloads)