( प्रथमे निमंत्रण आपको,
मेरे अड़े सवारों काज।
विच सभा दे बैठ्या,
तुम रखिओ मेरी लाज।
सिर सोने दा मुकुट है,
मुषक ते सवार।
जय हो गणपती, जय हो गणपती,
तेरी जय जैकार।। )
गणपती श्री गणेश दी, बोलो जय जैकार।।
वार वार तेरे चरणा तो,
जावां मैं बलिहार,
गणपती श्री गणेश दी, बोलो जय जैकार।।
प्रथमे जो कोई तैनू ध्यावे,
सुख स्मृति घर विच आवे।।
आपने सुत्ते भाग जगावे।।
हो जाये बेड़ा पार,
गणपती श्री गणेश दी, बोलो जय जैकार।।
मात गौरा दा तू ए लाला,
पिता भोला शिव डमरू वाला।।
रिद्धि सिद्धि दा रखवाला।।
सब दा करे उद्धार,
गणपती श्री गणेश दी, बोलो जय जैकार।।
गजानंद सदा जय हो तेरी,
करो चौहान दी मनसा पूरी।।
रख लो मेरा मान सभा विच।।
दे चरणा दा प्यार,
गणपती श्री गणेश दी, बोलो जय जैकार।।
( ਪ੍ਰਥਮੇ ਨਿਮੰਤਰਣ ਆਪ ਕੋ,
ਮੇਰੇ ਅੜੇ ਸੰਵਾਰੋ ਕਾਜ਼ l
ਵਿੱਚ ਸਭਾ ਦੇ ਬੈਠਿਆਂ,
ਤੁਮ ਰੱਖਿਓ ਮੇਰੀ ਲਾਜ਼ l
ਸਿਰ ਸੋਨੇ ਦਾ ਮੁੱਕਟ ਹੈ,
ਮੂਸ਼ਕ ਤੇ ਅਸਵਾਰ l
ਜੈ ਹੋ ਗਣਪਤੀ, ਜੈ ਹੋ ਗਣਪਤੀ,
ਤੇਰੀ ਜੈ ਜੈਕਾਰ ll
ਗਣਪਤੀ ਸ਼੍ਰੀ ਗਣੇਸ਼ ਦੀ, ਬੋਲੋ ਜੈ ਜੈਕਾਰ ll
ਵਾਰ ਵਾਰ, ਤੇਰੇ ਚਰਨਾਂ ਤੋਂ ll,
ਜਾਵਾਂ ਮੈਂ ਬਲਿਹਾਰ*,,,
ਗਣਪਤੀ ਸ਼੍ਰੀ ਗਣੇਸ਼ ਦੀ, ਬੋਲੋ ਜੈ ਜੈਕਾਰ ll
ਪ੍ਰਿਥਮੇ ਜੋ ਕੋਈ, "ਤੈਨੂੰ ਧਿਆਵੇ" l
ਸੁੱਖ ਸਮ੍ਰਿਤੀ, "ਘਰ ਵਿੱਚ ਆਵੇ" ll
ਆਪਣੇ ਸੁੱਤੇ, ਭਾਗ ਜਗਾਵੇ ll,
ਹੋ ਜਾਏ ਬੇੜਾ ਪਾਰ*,,,
ਗਣਪਤੀ ਸ਼੍ਰੀ ਗਣੇਸ਼ ਦੀ, ਬੋਲੋ ਜੈ ਜੈਕਾਰ ll
ਮਾਤ ਗੌਰਾਂ ਦਾ, "ਤੂੰ ਏ ਲਾਲਾ" l
ਪਿਤਾ ਭੋਲਾ ਸ਼ਿਵ, "ਡੰਮਰੂ ਵਾਲਾ" ll
ਰਿੱਧੀ ਸਿੱਧੀ, ਦਾ ਰੱਖਵਾਲਾ ll,
ਸਭ ਦਾ ਕਰੇ ਉਧਾਰ*,,, ll
ਗਣਪਤੀ ਸ਼੍ਰੀ ਗਣੇਸ਼ ਦੀ, ਬੋਲੋ ਜੈ ਜੈਕਾਰ ll
ਗਜ਼ਾਨੰਦ ਸਦਾ, "ਜੈ ਹੋ ਤੇਰੀ" l
ਕਰੋ ਚੌਹਾਨ ਦੀ, "ਮਨਸਾ ਪੂਰੀ" ll
ਰੱਖ ਲਓ ਮੇਰਾ, ਮਾਣ ਸਭਾ ਵਿੱਚ ll,
ਦੇ ਚਰਨਾਂ ਦਾ ਪਿਆਰ*,,,
ਗਣਪਤੀ ਸ਼੍ਰੀ ਗਣੇਸ਼ ਦੀ, ਬੋਲੋ ਜੈ ਜੈਕਾਰ ll
ਅਪਲੋਡਰ- ਅਨਿਲਰਾਮੂਰਤੀਭੋਪਾਲ