लगीआ रौनका बड़ीआ माँ तेरे मंदिरा ते

लगीया रोनका बड़ीआ माँ तेरे मंदिरा ते,
ओ मंदिरा ते माँ मंदिरा ते माँ मंदिरा ते माँ मंदिरा ते,
आज लगिया रोनका बड़ीआ.............

भगता दे मन ख़ुशी समाई,
एक दूजे नु देन वधाई,
संगत दर्शन नु खड़िया,माँ तेरे मंदिरा ते,
आज लगिया रोनका बड़ीआ.............

दर ते गूंज रहे जेकरे,
जगजननी अम्बिका दे दवारे,
लगिया प्यार दिया झडिया,माँ तेरे मंदिरा ते,
आज लगिया रोनका बड़ीआ.............

भगत ने रलमिल भेट गाउंदे,
ढोल वजौंदे ते भंगडे ने पौंदे,
नाल नाम खुमारी चडिया,माँ तेरे मंदिरा ते,
आज लगिया रोनका बड़ीआ.............


मेहर करी ओह दर तेरे आवे,
रतन जोत दा दर्शन पावे,
ओ कटन पाप दिया कडिया,माँ तेरे मंदिरा ते,
आज लगिया रोनका बड़ीआ.............

दुरो दुरो चल संगता आवे,
मंगिया मुरदा दर ते पावे,
हाथ विच ले के छडिया,माँ तेरे मंदिरा ते,
आज लगिया रोनका बड़ीआ.............

ਲੱਗੀਆਂ ਰੌਣਕਾਂ ਬੜੀਆਂ ਮਾਂ ਤੇਰੇ ਮੰਦਿਰਾਂ ਤੇ
ਓ ਮੰਦਿਰਾਂ ਤੇ ਮਾਂ ਮੰਦਿਰਾਂ ਤੇ ਮਾਂ ਮੰਦਿਰਾਂ ਤੇ ਮਾਂ ਮੰਦਿਰਾਂ ਤੇ
ਅੱਜ ਲੱਗੀਆਂ ਰੌਣਕਾਂ ਬੜੀਆਂ,,,,,,,,,,,,,,

ਭਗਤਾਂ ਦੇ ਮਨ ਖੁਸ਼ੀ ਸਮਾਈ
ਇੱਕ ਦੂਜੇ ਨੂੰ ਦੇਣ ਵਧਾਈ
ਸੰਗਤਾਂ ਦਰਸ਼ਨ ਨੂੰ ਖੜ੍ਹੀਆਂ, ਮਾਂ ਤੇਰੇ ਮੰਦਿਰਾਂ ਤੇ
ਅੱਜ ਲੱਗੀਆਂ ਰੌਣਕਾਂ ਬੜੀਆਂ,,,,,,,,,,,,,,

ਦਰ ਤੇ ਗੂੰਜ ਰਹੇ ਜੈਕਾਰੇ
ਜੱਗ ਜੰਨਣੀ ਅੰਬਿਕਾ ਦੇ ਦਵਾਰੇ
ਲੱਗੀਆਂ ਪਿਆਰ ਦੀਆ ਝੜ੍ਹੀਆਂ, ਮਾਂ ਤੇਰੇ ਮੰਦਿਰਾਂ ਤੇ
ਅੱਜ ਲੱਗੀਆਂ ਰੌਣਕਾਂ ਬੜੀਆਂ,,,,,,,,,,,,,,

ਭਗਤ ਨੇ ਰਲਮਿਲ ਭੇਟਾਂ ਗਾਉਂਦੇ
ਢੋਲ ਵਜਾਉਂਦੇ ਤੇ ਭੰਗੜੇ ਨੇ ਪਾਉਂਦੇ
ਨਾਲੇ ਨਾਮ ਖੁਮਾਰੀ ਚੜ੍ਹੀਆਂ, ਮਾਂ ਤੇਰੇ ਮੰਦਿਰਾਂ ਤੇ
ਅੱਜ ਲੱਗੀਆਂ ਰੌਣਕਾਂ ਬੜੀਆਂ,,,,,,,,,,,,,

ਮੇਹਰ ਕਰੇ ਉਹ ਦਰ ਤੇਰੇ ਆਵੇ
ਰਤਨ ਜੋਤ ਦਾ ਦਰਸ਼ਨ ਪਾਵੇ
ਓ ਕੱਟਣ ਪਾਪ ਦੀਆ ਘੜੀਆਂ, ਮਾਂ ਤੇਰੇ ਮੰਦਿਰਾਂ ਤੇ
ਅੱਜ ਲੱਗੀਆਂ ਰੌਣਕਾਂ ਬੜੀਆਂ,,,,,,,,,,,,,

ਦੂਰੋਂ ਦੂਰੋਂ ਚੱਲ ਸੰਗਤ ਆਵੇ
ਮੰਗੀਆਂ ਮੁਰਾਦਾਂ ਦਰ ਤੇ ਪਾਵੇ
ਹੱਥ ਵਿਚ ਲੈ ਕੇ ਛੜੀਆਂ, ਮਾਂ ਤੇਰੇ ਮੰਦਿਰਾਂ ਤੇ
ਅੱਜ ਲੱਗੀਆਂ ਰੌਣਕਾਂ ਬੜੀਆਂ,,,,,,,,,,,,,
download bhajan lyrics (1092 downloads)