मैया जी बड़ीआ रौनका लाईआं अज्ज तेरे भगता ने

मियाँ जी, बडिया रोनका लाइया,नी आज तेरे भगता ने,
बले जी आज तेरे भगता ने,छावा जी आज तेरे भगता ने,
भोली माँ,अरजा आन सुनीये माँ,आज तेरे भगता ने,
बले जी आज तेरे भगता ने,छावा जी आज तेरे भगता ने,
मियाँ जी, बडिया रोनका लाइया

सारिया ने मथे उते लाल टिके लाये ने,
कईआ ने ता पैरा विच गुनगारू वी पाए ने,
तेरे दर ते धमाला पाइयां,माँ आज तेरे भगता ने
मियाँ जी, बडिया रोनका लाइया.....

आप ते उमीदा वाले,दीप जगाये ने,
अखा विच दीद वाले,सुपने सजाए ने,
तेरे राहा विच पलका विछाइए,माँ आज तेरे भगता ने,
मियाँ जी, बडिया रोनका लाइया.......

ताडिया वजांदे नाले बोलदे जयकारे,
भगती च लीन हो के,लुतदे नज़ारे ने,
मिल काले नाल भेट गैया माँ आज तेरे भगता ने,
मियाँ जी, बडिया रोनका लाइया

ਮਈਆ ਜੀ, ਬੜੀਆਂ ਰੌਣਕਾਂ ਲਾਈਆਂ, ਨੀ ਅੱਜ ਤੇਰੇ ਭਗਤਾਂ ਨੇ
ਬੱਲੇ ਜੀ ਅੱਜ ਤੇਰੇ ਭਗਤਾਂ ਨੇ, ਛਾਵਾਂ ਜੀ ਅੱਜ ਤੇਰੇ ਭਗਤਾਂ ਨੇ
ਭੋਲੀ ਮਾਂ, ਅਰਜ਼ਾਂ ਆਣ ਸੁਣਾਈਆਂ ਮਾਂ, ਅੱਜ ਤੇਰੇ ਭਗਤਾਂ ਨੇ
ਬੱਲੇ ਜੀ ਅੱਜ ਤੇਰੇ ਭਗਤਾਂ ਨੇ, ਛਾਵਾਂ ਜੀ ਅੱਜ ਤੇਰੇ ਭਗਤਾਂ ਨੇ
ਮਈਆ ਜੀ ਬੜੀਆਂ ਰੌਣਕਾਂ ਲਾਈਆਂ ,,,,,,,,,,,,,,,,,,,,,,,

ਸਾਰਿਆਂ ਨੇ ਮੱਥੇ ਉੱਤੇ, ਲਾਲ ਟਿੱਕੇ ਲਾਏ ਨੇ
ਕਈਆਂ ਨੇ ਤਾਂ ਪੈਰਾਂ ਵਿਚ, ਘੁੰਘਰੂ ਵੀ ਪਾਏ ਨੇ
ਤੇਰੇ ਦਰ ਤੇ ਧਮਾਲਾਂ ਪਾਈਆਂ, ਮਾਂ ਅੱਜ ਤੇਰੇ ਭਗਤਾਂ ਨੇ
ਮਈਆ ਜੀ ਬੜੀਆਂ ਰੌਣਕਾਂ ਲਾਈਆਂ ,,,,,,,,,,,,,,,,,,,,,,,

ਆਪ ਤੇ ਉਮੀਦਾਂ ਵਾਲੇ, ਦੀਪ ਜਗਾਏ ਨੇ
ਅੱਖਾਂ ਵਿਚ ਦੀਦ ਵਾਲੇ, ਸੁਪਨੇ ਸਜਾਏ ਨੇ
ਤੇਰੇ ਰਾਹਾਂ ਵਿਚ ਪਲਕਾਂ ਵਿਛਾਈਆਂ, ਮਾਂ ਅੱਜ ਤੇਰੇ ਭਗਤਾਂ ਨੇ
ਮਈਆ ਜੀ ਬੜੀਆਂ ਰੌਣਕਾਂ ਲਾਈਆਂ ,,,,,,,,,,,,,,,,,,,,,,,

ਤਾੜੀਆਂ ਵਜਾਂਦੇ ਨਾਲੇ, ਬੋਲਦੇ ਜੈਕਾਰੇ ਨੇ
ਭਗਤੀ ਚ ਲੀਨ ਹੋ ਕੇ, ਲੁੱਟਦੇ ਨਜ਼ਾਰੇ ਨੇ
ਮਿਲ ਕਾਲੇ ਨਾਲ ਭੇਟਾਂ ਗਾਈਆਂ ਮਾਂ ਅੱਜ ਤੇਰੇ ਭਗਤਾਂ ਨੇ
ਮਈਆ ਜੀ ਬੜੀਆਂ ਰੌਣਕਾਂ ਲਾਈਆਂ ,,,,,,,,,,,,,,,,,,,,,,,
download bhajan lyrics (1034 downloads)