रख चरना दे कोल नी माएँ

रख चरणा दे कोल नी माये, रख चरणा दे कोल।।
ओ माँ किसमत दा बंद दरवाज़ा।। आपने हथी खोल,
रख चरणा दे कोल नी माये, रख चरणा दे कोल।।

तेरे चरणा दे नाल दाती जुड़िया रहा हर वेले,
पूजा पाठ तेरी रोज़ करा मैं, उठ के अमृत वेले।।
ए जनम सफल हो जाये मेरा।। दिसदा जो अनमोल,
रख चरणा दे कोल नी माये.....

सेवा करा तेरे चरण दबावा तेरा नौकर बनके,
तेरी लगन च मगन रहा मैं फेरा मन दे मनके।।
मैं बोला कुझ बोल के रहना।। माँ दे मिठड़े बोल,
रख चरणा दे कोल नी माये.....

तू मेरे वल वेखे दाती मैं तेरे वल वेखा,
माँ पुत्त दोवे इकठे रहिये, ए लिख दे विच लेखा।।
बंसी दास दी गल माँ सुनके।। करी ना टाल मटोल,
रख चरणा दे कोल नी माये.....



ਰੱਖ ਚਰਨਾਂ ਦੇ, ਕੋਲ ਨੀ ਮਾਂਏਂ, ਰੱਖ ਚਰਨਾਂ ਦੇ ਕੋਲ ll
*ਓ 'ਮਾਂ ਕਿਸਮਤ ਦਾ, ਬੰਦ ਦਰਵਾਜ਼ਾ ll, ਆਪਣੇ ਹੱਥੀਂ ਖੋਲ,
ਰੱਖ ਚਰਨਾਂ ਦੇ, ਕੋਲ ਨੀ ਮਾਂਏਂ, ਰੱਖ ਚਰਨਾਂ ਦੇ ਕੋਲ ll

ਤੇਰੇ ਚਰਨਾਂ, ਦੇ ਨਾਲ ਦਾਤੀ, "ਜੁੜਿਆਂ ਰਹਾਂ ਹਰ ਵੇਲੇ" l
ਪੂਜਾ ਪਾਠ, ਤੇਰੀ ਰੋਜ਼ ਕਰਾਂ ਮੈਂ, "ਉੱਠ ਕੇ ਅੰਮ੍ਰਿਤ  ਵੇਲੇ" ll
*ਏਹ 'ਜਨਮ ਸਫ਼ਲ, ਹੋ ਜਾਏ ਮੇਰਾ ll, ਦਿੱਸਦਾ ਜੋ ਅਨਮੋਲ,
ਰੱਖ ਚਰਨਾਂ ਦੇ, ਕੋਲ ਨੀ ਮਾਂਏਂ,,,,,,,,,,,,,,,,,,,,,,,,,,,,,

ਸੇਵਾ ਕਰਾਂ, ਤੇਰੇ ਚਰਣ ਦਬਾਵਾਂ, "ਤੇਰਾ ਨੌਕਰ ਬਣਕੇ" l
ਤੇਰੀ ਲਗਨ 'ਚ, ਮਗ਼ਨ ਰਹਾਂ ਮੈਂ, "ਫੇਰਾਂ ਮਨ ਦੇ ਮਣਕੇ" ll
*ਮੈਂ ਬੋਲਾਂ, ਕੁਝ ਬੋਲ ਕੇ ਰਹਿਣਾ ll, ਮਾਂ ਦੋ ਮਿੱਠੜੇ ਬੋਲ,
ਰੱਖ ਚਰਨਾਂ ਦੇ, ਕੋਲ ਨੀ ਮਾਂਏਂ,,,,,,,,,,,,,,,,,,,,,,,,,,,,,

ਤੂੰ ਮੇਰੇ ਵੱਲ, ਵੇਖੇ ਦਾਤੀ "ਮੈਂ ਤੇਰੇ ਵੱਲ ਵੇਖਾਂ" l
ਮਾਂ ਪੁੱਤ ਦੋਵੇਂ, ਇਕੱਠੇ ਰਹੀਏ, "ਏਹ ਲਿੱਖ ਦੇ ਵਿੱਚ ਲੇਖਾਂ" ll
*ਬੰਸੀ ਦਾਸ ਦੀ, ਗੱਲ ਮਾਂ ਸੁਣਕੇ ll, ਕਰੀਂ ਨਾ ਟਾਲਮਟੋਲ,
ਰੱਖ ਚਰਨਾਂ ਦੇ, ਕੋਲ ਨੀ ਮਾਂਏਂ,,,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (478 downloads)