नी माये मेरी,
मंदिरा दे बूहे अज्ज खोल दे।।
मंदिरा दे बूहे अज्ज खोल दे,
नी माये मेरी,
मंदिरा दे बूहे अज्ज खोल दे।।
उच्चिया उच्चिया चढ़के चड़ाईयाँ,
संगता तेरे दर ते आईआं।।
भगत जैकारे बोलदे,
नी माये मेरी,
मंदिरा दे बूहे अज्ज खोल दे.....
नाम तेरे विच रंग के बाने,
दर आये माँ तेरे बाल न्याने।।
दर्शना लई भव खोलदे,
नी माये मेरी,
मंदिरा दे बूहे अज्ज खोल दे.....
रोसा भला माँ केहड़ी गल दा,
टालिया तेरा लाल नी टलदा।।
बोल के माँ मुहो कुझ बोलदे,
नी माये मेरी,
मंदिरा दे बूहे अज्ज खोल दे.....
बक्श दे तू नादान मैं माता,
फिर भी तेरी संतान मैं माता।।
दे दे सहारा असी डोलदे,
नी माये मेरी,
मंदिरा दे बूहे अज्ज खोल दे.....
ਨੀ ਮਾਂਏਂ ਮੇਰੀ,
ਮੰਦਿਰਾਂ ਦੇ ਬੂਹੇ, ਅੱਜ ਖੋਲ ਦੇ ll
*ਮੰਦਿਰਾਂ ਦੇ ਬੂਹੇ, ਅੱਜ ਖੋਲ ਦੇ,
ਨੀ ਮਾਂਏਂ ਮੇਰੀ,
ਮੰਦਿਰਾਂ ਦੇ ਬੂਹੇ, ਅੱਜ ਖੋਲ ਦੇ ll
"ਉੱਚੀਆਂ ਉੱਚੀਆਂ, ਚੜ੍ਹਕੇ ਚੜ੍ਹਾਈਆਂ" l
"ਸੰਗਤਾਂ ਤੇਰੇ, ਦਰ ਤੇ ਆਈਆਂ" ll
*ਭਗਤ ਜੈਕਾਰੇ, ਬੋਲਦੇ,
ਨੀ ਮਾਂਏਂ ਮੇਰੀ,
ਮੰਦਿਰਾਂ ਦੇ ਬੂਹੇ, ਅੱਜ ਖੋਲ ਦੇ,,,
ਨਾਮ ਤੇਰੇ ਵਿੱਚ, ਰੰਗ ਕੇ ਬਾਣੇ l
ਦਰ ਆਏ ਮਾਂ ਤੇਰੇ, ਬਾਲ ਨਿਆਣੇ ll
*ਦਰਸ਼ਨਾਂ ਲਈ, ਭਵ ਖੋਲਦੇ,
ਨੀ ਮਾਂਏਂ ਮੇਰੀ,
ਮੰਦਿਰਾਂ ਦੇ ਬੂਹੇ, ਅੱਜ ਖੋਲ ਦੇ,,,
"ਰੋਸਾ ਭਲਾ ਮਾਂ, ਕੇਹੜੀ ਗੱਲ ਦਾ" l
"ਟਾਲਿਆਂ ਤੇਰਾ, ਲਾਲ ਨੀ ਟੱਲਦਾ" ll
*ਬੋਲ ਕੇ ਮਾਂ, ਮੂੰਹੋਂ ਕੁਝ ਬੋਲ ਦੇ,
ਨੀ ਮਾਂਏਂ ਮੇਰੀ,
ਮੰਦਿਰਾਂ ਦੇ ਬੂਹੇ, ਅੱਜ ਖੋਲ ਦੇ,,,
"ਬਖਸ਼ ਦੇ ਤੂੰ, ਨਾਦਾਨ ਮੈਂ ਮਾਤਾ" l
"ਫਿਰ ਵੀ ਤੇਰੀ, ਸੰਤਾਨ ਮੈਂ ਮਾਤਾ" ll
*ਦੇ ਦੇ ਸਹਾਰਾ, ਅਸੀਂ ਡੋਲਦੇ,
ਨੀ ਮਾਂਏਂ ਮੇਰੀ,
ਮੰਦਿਰਾਂ ਦੇ ਬੂਹੇ, ਅੱਜ ਖੋਲ ਦੇ,,,
ਅਪਲੋਡਰ- ਅਨਿਲਰਾਮੂਰਤੀਭੋਪਾਲ