ज्योतां दी ऐ लौ दातिए

ज्योता दी ए लौ दातिए,
ज्योता दी ए लौ।।
तेरे नाम दा नूर चढ़ाउंदी।।
वंडदी ए खुशबु,
ज्योता दी ए लौ.....

तू जग जननी, तू कल्याणी,
बुझे ना तेरी ज्योत नूरानी।।
भावे होवे सौंन महीना।।
भावे होवे पौह,
ज्योता दी ए लौ.....

तेरे दर माँ मौर बोलदे,
कन्ना दे विच रस घोलदे।।
तू बच्चया नू देवे लौरियाँ।।
दर ते आवे जो,
ज्योता दी ए लौ.....

जिहड़ा बनके सवाली आवे,
मुहो मंगियां मुरादा पावे।।
ओहदी झोली रवे ना खाली।।
तेरा होवे जो,
ज्योता दी ए लौ.....

पंछी जो आज़ाद परिंदे,
तेरे प्यारे सुनेहे देंदे।।
चंचल कदे भी भूल नहीं सकदा।।
तेरी ममता मोह,
ज्योता दी ए लौ.....


ਜੋਤਾਂ ਦੀ ਏ ਲੌਅ, ਦਾਤੀਏ,
ਜੋਤਾਂ ਦੀ ਏ ਲੌਅ ll
*ਤੇਰੇ ਨਾਮ ਦਾ, ਨੂਰ ਚੜ੍ਹਾਉਂਦੀ ll,
ਵੰਡਦੀ ਏ ਖੁਸ਼ਬੋ,,,
ਜੋਤਾਂ ਦੀ ਏ ਲੌਅ,,,,,,,,,,,,,,,,,,,

^ਤੂੰ ਜੱਗ ਜੰਨਨੀ, ਤੂੰ ਕਲਿਆਣੀ,
"ਬੁਝੇ ਨਾ ਤੇਰੀ, ਜੋਤ ਨੂਰਾਨੀ" ll
*ਭਾਵੇਂ ਹੋਵੇ, ਸਾਉਣ ਮਹੀਨਾ ll,
ਭਾਵੇਂ ਹੋਵੇ ਪੌਹ,,,
ਜੋਤਾਂ ਦੀ ਏ ਲੌਅ,,,,,,,,,,,,,,,,,,,

^ਤੇਰੇ ਦਰ ਮਾਂ, ਮੋਰ ਬੋਲਦੇ,
"ਕੰਨਾਂ ਦੇ ਵਿੱਚ, ਰਸ ਘੋਲਦੇ" ll
*ਤੂੰ ਬੱਚਿਆਂ ਨੂੰ, ਦੇਵੇਂ ਲੋਰੀਆਂ ll,
ਦਰ ਤੇ ਆਵੇ ਜੋ,,,
ਜੋਤਾਂ ਦੀ ਏ ਲੌਅ,,,,,,,,,,,,,,,,,,,

^ਜੇਹੜਾ ਬਣਕੇ, ਸਵਾਲੀ ਆਵੇ,
"ਮੂੰਹੋਂ ਮੰਗੀਆਂ, ਮੁਰਾਦਾਂ ਪਾਵੇ" ll
*ਓਹਦੀ ਝੋਲੀ, ਰਵ੍ਹੇ ਨਾ ਖ਼ਾਲੀ ॥
ਤੇਰਾ ਹੋਵੇ ਜੋ,,,
ਜੋਤਾਂ ਦੀ ਏ ਲੌਅ,,,,,,,,,,,,,,,,,,,

^ਪੰਛੀ ਜੋ, ਆਜ਼ਾਦ ਪਰਿੰਦੇ,
"ਤੇਰੇ ਪਿਆਰੇ, ਸੁਨੇਹੇ ਦੇਂਦੇ" ll
*ਚੰਚਲ ਕਦੇ ਵੀ, ਭੁੱਲ ਨਹੀਂ ਸਕਦਾ ll,
ਤੇਰੀ ਮਮਤਾ ਮੋਹ,,,
ਜੋਤਾਂ ਦੀ ਏ ਲੌਅ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (647 downloads)