मेरा चौंकी भरण नू जी करदा

मेरा चौंकी भरण नू जी करदा...
हे मईया झंडेवलिये,
तेरी सेवा करण नू जी करदा,
मेरा चौंकी भरण नू जी करदा...
जय जय.... जय जय माँ....

मैं मेरे चो जांदी नहीं,
क्यों मैनु मार मुकाउँदी नहीं,
दिल नू बड़ा समझाउँदा हां,
पर मत ठिकाने आउंदी नहीं,
मैं तेरे रंग विच रंग जावां,
मेरा नाम जपन नू जी करदा,
मेरा चौंकी भरण नू.....

तू लोक दरबार लगाउंदी ए,
तू सब नू खैरा पाउंदी ए,
जो आ नहीं सकदे घर तेरे,
तू घर ओहना दे जांदी ए,
ध्यानु नू जीवे तारिया माँ,
मेरा ओवे तरण नू जी करदा,
मेरा चौंकी भरण नू.....

एह दुनिया सारी धोखा ए,
पर तेरा प्यार अनोखा ए,
रिश्ते ता सारे बना लैंदे,
पर रिश्ते निभौना ओखा ए,
भगत मैं अज्ज भी तेरा हां,
तेरे पैर फड़न नू जी करदा,
मेरा चौंकी भरण नू.....


ਮੇਰਾ ਚੋਂਕੀ ਭਰਨ ਨੂੰ ਜੀ ਕਰਦਾ xll -ll
ਹੇ ਮਈਆ ਝੰਡੇਵਾਲੀਏ,
ਤੇਰੀ ਸੇਵਾ ਕਰਨ ਨੂੰ ਜੀ ਕਰਦਾ*,,,
ਮੇਰਾ ਚੋਂਕੀ ਭਰਨ ਨੂੰ ਜੀ ਕਰਦਾ xll -ll
ਜੈ ਜੈ,,, ਜੈ ਜੈ ਮਾਂ, xll

ਮੈਂ ਮੇਰੇ 'ਚੋਂ ਜਾਂਦੀ ਨਹੀਂ,
"ਕਿਓਂ ਮੈਨੂੰ ਮਾਰ ਮੁਕਾਉਂਦੀ ਨਹੀਂ" l
ਦਿਲ ਨੂੰ ਬੜਾ ਸਮਝਾਉਂਦਾ ਹਾਂ,
"ਪਰ ਮੱਤ ਠਿਕਾਣੇ ਆਉਂਦੀ ਨਹੀਂ" ll
*ਮੈਂ ਤੇਰੇ ਰੰਗ ਵਿੱਚ ਰੰਗ ਜਾਵਾਂ ll,
ਮੇਰਾ ਨਾਮ ਜੱਪਣ ਨੂੰ ਜੀ ਕਰਦਾ,,,
ਮੇਰਾ ਚੋਂਕੀ ਭਰਨ ਨੂੰ,,,,,,,,,,,,,,,,,,,,F

ਤੂੰ ਲੋਕ ਦਰਬਾਰ ਲਗਾਉਂਦੀ ਏ,
"ਤੂੰ ਸਭ ਨੂੰ ਖ਼ੈਰਾਂ ਪਾਉਂਦੀ ਏ" l
ਜੋ ਆ ਨਹੀਂ ਸਕਦੇ ਘਰ ਤੇਰੇ,
"ਤੂੰ ਘਰ ਓਹਨਾਂ ਦੇ ਜਾਂਦੀ ਏ" ll
*ਬਾਣੀਏ/ਧਿਆਨੂੰ ਨੂੰ ਜਿਵੇਂ ਤਾਰਿਆ ਮਾਂ ll,
ਮੇਰਾ ਉਵੇਂ ਤਰਨ ਨੂੰ ਜੀ ਕਰਦਾ,,,
ਮੇਰਾ ਚੋਂਕੀ ਭਰਨ ਨੂੰ,,,,,,,,,,,,,,,,,,,,F

ਏਹ ਦੁਨੀਆਂ ਸਾਰੀ ਧੋਖ਼ਾ ਏ,
"ਪਰ ਤੇਰਾ ਪਿਆਰ ਅਨੋਖ਼ਾ ਏ" l
ਰਿਸ਼ਤੇ ਤਾਂ ਸਾਰੇ ਬਣਾ ਲੈਂਦੇ,
ਪਰ ਰਿਸ਼ਤੇ ਨਿਭਾਉਣਾ ਔਖ਼ਾ ਏ ll
*ਦਰਸ਼ੀ/ਭਗਤ ਮੈਂ ਅੱਜ ਵੀ ਤੇਰਾ ਹਾਂ ll,
ਤੇਰੇ ਪੈਰ ਫੜਨ ਨੂੰ ਜੀ ਕਰਦਾ,,,
ਮੇਰਾ ਚੋਂਕੀ ਭਰਨ ਨੂੰ,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (477 downloads)