रूह गद गद हो गई ए दातिए

रूह गद गद...हो गयी ए, दातिए दर्शन करके तेरे।।
तेरी ज्योत दे चानन ने... कित्ते दूर दिलां दे हनेरे,
रूह गद गद...हो गयी ए.....

मन मोहणी मूरत है, माये सोहना तेरा द्वारा,
तेरे दर तो मिलदा है, स्वर्गा तो भी वद्द नज़ारा।।
मेरी बांह ना छड्डी माँ... दातिए मैं लड़ लग्ग गयी तेरे,
रूह गद गद...हो गयी ए.....

मैनु कमली रमली नू, माँ ने बिन वेखे अपनाया,
मैं औगुनहारी हां, फिर भी माँ ने चरणी लाया।।
मेरी रूह रानी ने... ला लये माँ दे दर ते डेरे,
रूह गद गद...हो गयी ए.....

माँ ने उच्चया पहाड़ा ते, सोने दा मंदिर बनाया,
ऐथे पाप कटदे ने, जो कोई शरण मईया दी आया।।
तेरी सेवा बस जावे... हूंन ता रोम रोम विच मेरे,
रूह गद गद...हो गयी ए.....

तेरे नाम दी लगन लग गयी, मैं हो गयी आ मस्तानी,
तेरे नाम दा रंग चढ़या, मैं ता हो गई आ दीवानी।।
मैनु दिल चो विछोड़ी ना... दातिए भाग जगा दे मेरे,
रूह गद गद...हो गयी ए.....


ਰੂਹ ਗਦ ਗਦ lll ਹੋ ਗਈ ਏ, ਦਾਤੀਏ ਦਰਸ਼ਨ ਕਰਕੇ ਤੇਰੇ ll
ਤੇਰੀ ਜੋਤ ਦੇ ਚਾਨਣ ਨੇ ll, ਕੀਤੇ ਦੂਰ ਦਿਲਾਂ ਦੇ ਹਨ੍ਹੇਰੇ,
ਰੂਹ ਗਦ ਗਦ ਹੋ ਗਈ ਏ ,,,,,,,,,,,,,,,,,,,,,,,

ਮਨ ਮੋਹਣੀ ਸੂਰਤ ਹੈ, ਮਾਂਏਂ ਸੋਹਣਾ ਤੇਰਾ ਦਵਾਰਾ,
ਤੇਰੇ ਦਰ ਤੋਂ ਮਿਲਦਾ ਹੈ, ਸਵਰਗਾਂ ਤੋਂ ਵੀ ਵੱਧ ਨਜ਼ਾਰਾ ll
ਮੇਰੀ ਬਾਂਹ ਨਾ ਛੱਡੀ ਮਾਂ ll, ਦਾਤੀਏ ਮੈਂ ਲੜ੍ਹ ਲੱਗ ਗਈ ਤੇਰੇ,
ਰੂਹ ਗਦ ਗਦ ਹੋ ਗਈ ਏ ,,,,,,,,,,,,,,,,,,,,,,,,F

ਮੈਂਨੂੰ ਕਮਲੀ ਰਮਲੀ ਨੂੰ, ਮਾਂ ਨੇ ਬਿਨ ਵੇਖੇ ਅਪਣਾਇਆ,
ਮੈਂ ਔਗਣਹਾਰੀ ਹਾਂ, ਫਿਰ ਵੀ ਮਾਂ ਨੇ ਚਰਣੀ ਲਾਇਆ ll
ਮੇਰੀ ਰੂਹ ਰਾਣੀ ਨੇ ll, ਲਾ ਲਏ ਮਾਂ ਦੇ ਦਰ ਤੇ ਡੇਰੇ,
ਰੂਹ ਗਦ ਗਦ ਹੋ ਗਈ ਏ ,,,,,,,,,,,,,,,,,,,,,,,,,F

ਮਾਂ ਨੇ ਉੱਚਿਆਂ ਪਹਾੜਾਂ ਤੇ, ਸੋਨੇ ਦਾ ਮੰਦਿਰ ਬਣਾਇਆ,
ਏਥੇ ਪਾਪ ਕਟੇਂਦੇ ਨੇ, ਜੋ ਕੋਈ ਸ਼ਰਨ ਮਈਆ ਦੀ ਆਇਆ ll
ਤੇਰੀ ਸੇਵਾ ਬੱਸ ਜਾਵੇ ll, ਹੁਣ ਤਾਂ ਰੋਮ ਰੋਮ ਵਿੱਚ ਮੇਰੇ,
ਰੂਹ ਗਦ ਗਦ ਹੋ ਗਈ ਏ ,,,,,,,,,,,,,,,,,,,,,,,,,F

ਤੇਰੇ ਨਾਮ ਦੀ ਲਗਨ ਲੱਗ ਗਈ, ਮੈਂ ਹੋ ਗਈ ਆਂ ਮਸਤਾਨੀ,
ਤੇਰੇ ਨਾਮ ਦਾ ਰੰਗ ਚੜ੍ਹਿਆ, ਮੈਂ ਤਾਂ ਹੋ ਗਈ ਆਂ ਦੀਵਾਨੀ ll
ਮੈਨੂੰ ਦਿਲ 'ਚੋਂ ਵਿਛੋੜੀ ਨਾ ll, ਦਾਤੀਏ ਭਾਗ ਜਗਾ ਦੇ ਮੇਰੇ,
ਰੂਹ ਗਦ ਗਦ ਹੋ ਗਈ ਏ ,,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (467 downloads)