साडे घर विच लहरां बैहरां

ਸਾਡੇ ਘਰ ਵਿੱਚ, ਲਹਿਰਾਂ ਬਹਿਰਾਂ,
ਸਾਨੂੰ ਮੌਜ਼, ਲਗਾਈ ਦਾਤੀ ਨੇ ll
ਹਰ ਪਾਸੇ, ਖੁਸ਼ੀਆਂ ਖ਼ੇੜੇ* ll
ਹਰ ਪਾਸੇ, ਖੁਸ਼ੀਆਂ ਖ਼ੇੜੇ,
ਸਾਨੂੰ ਮੌਜ਼, ਲਗਾਈ ਦਾਤੀ ਨੇ l
ਸਾਡੇ ਘਰ ਵਿੱਚ, ਲਹਿਰਾਂ ਬਹਿਰਾਂ,
ਸਾਨੂੰ ਮੌਜ਼, ਲਗਾਈ ਦਾਤੀ ਨੇ ll

ਭੰਗੜੇ ਪਾਈਏ, ਨੱਚ ਕੇ ਗਾਈਏ l
ਮਹਾਂਰਾਣੀ ਦਾ, ਸ਼ੁੱਕਰ ਮਨਾਈਏ ll
ਸਾਨੂੰ, ਕਮੀ ਕੋਈ ਨਾ ਛੱਡੀ* ll
ਸਾਨੂੰ, ਕਮੀ ਕੋਈ ਨਾ ਛੱਡੀ,
ਹਰ ਰੀਝ, ਪੁਗਾਈ ਦਾਤੀ ਨੇ,,,
ਸਾਡੇ ਘਰ ਵਿੱਚ,,,,,,,,,,,,,,,,,,,,F

ਮਾਂ ਨੇ ਕਿਰਪਾ, ਬੜੀ ਹੈ ਕੀਤੀ l
ਸਾਡੀ ਕਿਸਮਤ, ਬਦਲ ਹੈ ਦਿੱਤੀ ll
ਜਦ ਦੁੱਖਾਂ ਨੇ, ਪਾਇਆ ਘੇਰਾ* ll
ਜਦ ਦੁੱਖਾਂ ਨੇ, ਪਾਇਆ ਘੇਰਾ,
ਸਾਡੀ ਲਾਜ਼, ਬਚਾਈ ਦਾਤੀ ਨੇ,,,
ਸਾਡੇ ਘਰ ਵਿੱਚ,,,,,,,,,,,,,,,,,,,,F

ਭਰ ਦਿੱਤੇ ਨੇ, ਸਾਡੇ ਪੱਲੇ l
ਜਦੋਂ ਗੁਫ਼ਾ ਵਿੱਚ, ਖੜੇ ਸੀ ਇਕੱਲੇ ll
ਜਦ ਮਾਂ ਤੋਂ, ਮੈਂ ਸੀ ਮੰਗਿਆ* ll
ਜਦ ਮਾਂ ਤੋਂ, ਮੈਂ ਸੀ ਮੰਗਿਆ,
ਪਗ ਦੇਰ ਨਾ, ਲਾਈ ਦਾਤੀ ਨੇ,,,
ਸਾਡੇ ਘਰ ਵਿੱਚ,,,,,,,,,,,,,,,,,,,,F

ਕਰ ਕਿਰਪਾ, ਮਾਂ ਚਰਣੀ ਲਾਇਆ l
ਐਬਾਂ ਤੇ ਤੂੰ, ਪਰਦਾ ਪਾਇਆ ll
ਸਾਡੇ ਤੇ, ਕਰਮ ਕਮਾਇਆ* ll
ਸਾਡੇ ਤੇ, ਕਰਮ ਕਮਾਇਆ,
ਮੇਰੀ ਵਿਗੜੀ, ਬਣਾਈ ਦਾਤੀ ਨੇ,,,
ਸਾਡੇ ਘਰ ਵਿੱਚ,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (471 downloads)