*ਚਿੰਤਾਪੁਰਨੀ ਨਾ ਮਾਂ, *ਜੋਤਾਂਵਾਲੀ ਨਾ ਮਾਂ
*ਪਹਾੜਾਂਵਾਲੀ ਨਾ ਮਾਂ, ਮਾਂ,,,,,, ,
ਸ਼ੇਰਾਂ,,, ਵਾਲੀ ਨਾ ਮਾਂ ll
ਚੰਗੇ ਹੁੰਦੇ ਨੇ ਜਿਹਨਾਂ ਦੇ, ਲੋਕੋ ਭਾਗ ਜੀ ll,
ਮਈਆ ਨਾਲ ਗੱਲਾਂ ਹੁੰਦੀਆਂ l
ਜਿਹੜੇ ਰੱਖਦੇ ਧਿਆਨੂੰ, ਵਾਂਗੂ ਯਾਦ ਜੀ ll,
ਮਈਆ ਨਾਲ ਗੱਲਾਂ ਹੁੰਦੀਆਂ ll
ਚੰਗੇ ਹੁੰਦੇ ਨੇ ਜਿਹਨਾਂ ਦੇ, ਲੋਕੋ ਭਾਗ ਜੀ ll,
ਮਈਆ ਨਾਲ ਗੱਲਾਂ ਹੁੰਦੀਆਂ l
*ਚਿੰਤਾਪੁਰਨੀ ਨਾ ਮਾਂ, *ਜੋਤਾਂਵਾਲੀ ਨਾ ਮਾਂ
*ਪਹਾੜਾਂਵਾਲੀ ਨਾ ਮਾਂ, ਮਾਂ,,,,,, ,
ਸ਼ੇਰਾਂ,,, ਵਾਲੀ ਨਾ ਮਾਂ ll
ਡੋਰਾਂ ਜਿਹਨਾਂ ਨੇ, ਮਈਆ ਦੇ ਉੱਤੇ ਰੱਖੀਆਂ* l
ਪਾ ਕੇ ਬਹਿੰਦੇ ਨੇ, ਪ੍ਰੀਤਾਂ ਦੇਖੋ ਸੱਚੀਆਂ* ll
ਪੂਰੀ ਹੁੰਦੀ ਹਰ, ਮਨ ਦੀ ਮੁਰਾਦ ਜੀ ll,
ਮਈਆ ਨਾਲ ਗੱਲਾਂ ਹੁੰਦੀਆਂ,,,
ਚੰਗੇ ਹੁੰਦੇ ਨੇ ਜਿਹਨਾਂ ਦੇ,,,,,,,,,,,,,,,,,,F
ਗੱਲਾਂ ਦਿਲ ਦੀਆਂ, ਮਈਆ ਨਾਲ ਕਰਦੇ* l
ਬੈਠ ਚਰਨਾਂ 'ਚ, ਹਾਜ਼ਰੀਆਂ ਭਰਦੇ* ll
ਰੱਖ ਲੈਂਦੀ ਦਰ, ਆਇਆ ਦੀ ਮਾਂ ਲਾਜ਼ ਜੀ ll,
ਮਈਆ ਨਾਲ ਗੱਲਾਂ ਹੁੰਦੀਆਂ,,,
ਚੰਗੇ ਹੁੰਦੇ ਨੇ ਜਿਹਨਾਂ ਦੇ,,,,,,,,,,,,,,,,,,F
ਭਲਾ ਸਾਰੀ ਦੁਨੀਆਂ ਦਾ, ਜੇਹੜੇ ਮੰਗਦੇ* l
ਜਿੰਦ ਮਈਆ ਜੀ ਦੇ, ਨਾਮ ਵਿੱਚ ਰੰਗਦੇ* ll
ਕਰ ਦੇਂਦੇ ਮੋਹ, ਮਾਇਆ ਦਾ ਤਿਆਗ ਜੀ ll,
ਮਈਆ ਨਾਲ ਗੱਲਾਂ ਹੁੰਦੀਆਂ,,,
ਚੰਗੇ ਹੁੰਦੇ ਨੇ ਜਿਹਨਾਂ ਦੇ,,,,,,,,,,,,,,,,,,F
ਓਹ ਤੇ ਮੰਜ਼ਿਲਾਂ ਨੇ, ਰਾਜੂ ਸ਼ਾਹ ਜੀ ਔਖੀਆਂ* l
ਗੱਲਾਂ ਹੁੰਦੀਆਂ ਨਾ, ਬਲਵੀਰ ਸੌਖ਼ੀਆਂ* ll
ਕਰੇ ਕੁੱਲੀਆਂ ਵਾਲਾ ਵੀ, ਫ਼ਰਿਆਦ ਜੀ ll,
ਮਈਆ ਨਾਲ ਗੱਲਾਂ ਹੁੰਦੀਆਂ,,,
ਚੰਗੇ ਹੁੰਦੇ ਨੇ ਜਿਹਨਾਂ ਦੇ,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ