मैया जी असीं नौकर हाँ

( ਥਾਲ ਭਰਿਆ ਗਜ਼ ਮੋਤੀਆਂ,
ਡੱਬੀ ਭਰੀ ਸਿੰਧੂਰ l
ਵਿੱਚ ਪਹਾੜਾਂ ਰਹਿੰਦੀਏ,
ਮਾਂ ਮੇਰੀ ਅਰਜ਼ ਕਰੋ ਮਨਜ਼ੂਰ ll )    

ਮਨ ਮੰਦਿਰ ਵਿੱਚ ਜੋਤ ਜਗਾ ਕੇ lll, ਕਰਦੇ ਦੂਰ ਹਨ੍ਹੇਰੇ,
ਮਈਆ/ਦਾਤੀ/ਅੰਬੇ ਜੀ ਅਸੀਂ,,, ਜੈ ਹੋ lll ਨੌਕਰ ਹਾਂ,
ਨੌਕਰ ਦਾਤੀਏ ਤੇਰੇ ll

^ਨੌਕਰੀ ਤੇਰੇ ਦਰ ਦੀ ਕਰਨੀ, "ਛੱਡ ਕੇ ਦੁਨੀਆਂ ਦਾਰੀ" l ( ਮਾਂ )
^ਕੀ ਰਾਜਾ ਕੀ ਰੰਕ ਨੀ ਮਾਂਏਂ, "ਬਣਕੇ ਖੜੇ ਭਿਖਾਰੀ" ll
ਰਹਿਮਤ ਵਾਲੇ ਖੋਲ੍ਹ ਖਜ਼ਾਨੇ lll, ਘੱਲ ਦੇ ਕਾਗ ਬਨ੍ਹੇਰੇ,,,
ਮਈਆ ਜੀ ਅਸੀਂ,,, ਜੈ ਹੋ lll ਨੌਕਰ ਹਾਂ,,,,,,,,,,,,,,,,

^ਪਾਪਾਂ ਵਾਲੀ ਗੱਠੜੀ ਭਾਰੀ, "ਰਸਤਾ ਨਜ਼ਰ ਨਾ ਆਵੇ" l ( ਮਾਂ )
^ਹੀਰਾ ਜਨਮ ਅਮੋਲਕ ਸਾਡਾ, "ਪਲ ਪਲ ਘੱਟਦਾ ਜਾਵੇ" ll
ਹੱਡ ਮਾਸ ਦੇ ਪੁੱਤਲੇ ਦਾਤੀ lll, ਚਿੜ੍ਹੀਆਂ ਰੈਣ ਬਸੇਰੇ,,,
ਮਈਆ ਜੀ ਅਸੀਂ,,, ਜੈ ਹੋ lll ਨੌਕਰ ਹਾਂ,,,,,,,,,,,,,,,,

^ਨਾਮ ਦੇ ਪੈਂਡੇ ਬਹੁਤ ਲੰਮੇ ਨੇ, "ਜਾਣਾ ਪਾਰ ਕਿਨਾਰੇ" l ( ਦਾਤੀਏ )
^ਤਨ ਮਨ ਪਾਕ ਪਵਿੱਤਰ ਹੋ ਜਾਏ, "ਔਗਣ ਮਿੱਟ ਜਾਣ ਸਾਰੇ" ll
ਮਾਂ ਰਾਜੂ ਚਮਕੌਰ ਦੇ ਕੱਟ ਦੇ lll, ਕੌਣ ਜਾਣਦੇ ਝੇੜੇ,,,
ਮਈਆ ਜੀ ਅਸੀਂ,,, ਜੈ ਹੋ lll ਨੌਕਰ ਹਾਂ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (497 downloads)