प्रीतां तेरे नाल लगियाँ

प्रीता तेरे नाल लगियां वे श्यामा वे,
वे तू करदा एहे ठागिया,वे श्यामा वे,
प्रीता तेरे नाल.............................
.
वे मैं जांदीआ,चाला सब तेरियां,
घर जान दे वे,हुन पिया देरिया,
हूँ शामा पेन लगियां,वे श्यामा वे,
वे तू करदा इ ठगिया,वे श्यामा वे,
प्रीता तेरे नाल..............................

वेख पंसी घरा नु मुड़ी जान वे,
मेरे उते वि तू कर एहसान वे,
ना तू कर तू दिल लगियां,वे श्यामा वे,
वे तू करदा ऐ ठगिया वे श्यामा वे,
प्रीता तेरे नाल.......................


सोहना रूप तेरा,मन मेरा मोह लिया,
कोल बेठे मेरे ठण्ड देखि ढोलियां,
अखा तेरे नाल लडिया वे शामा वे,
वे तू करदा ऐ ठगिया वे श्यामा वे,
प्रीता तेरे नाल.......................

जदों मुरली तू,बुला नाल लावे वे,
माहि सच असा सीने खीच पावे,
हून गला होन लगियां वे श्यामा वे,
वे तू करदा ऐ ठगिया वे श्यामा वे,
प्रीता तेरे नाल.......................

ਪ੍ਰੀਤਾਂ ਤੇਰੇ ਨਾਲ ਲੱਗੀਆਂ, ਵੇ ਸ਼ਿਆਮਾ ਵੇ
ਵੇ ਤੂੰ ਕਰਦਾ ਏ ਠੱਗੀਆਂ, ਵੇ ਸ਼ਿਆਮਾ ਵੇ
ਪ੍ਰੀਤਾਂ ਤੇਰੇ ਨਾਲ,,,,,,,,,,,,,,,,,,,,


ਵੇ ਮੈਂ ਜਾਣਦੀਆਂ, ਚਾਲਾਂ ਸਭ ਤੇਰੀਆਂ
ਘਰ ਜਾਣ ਦੇ ਵੇ, ਹੁਣ ਪਈਆਂ ਦੇਰੀਆਂ
ਹੁਣ ਸ਼ਾਮਾਂ ਪੈਣ ਲੱਗੀਆਂ, ਵੇ ਸ਼ਿਆਮਾ ਵੇ
ਵੇ ਤੂੰ ਕਰਦਾ ਏ ਠੱਗੀਆਂ, ਵੇ ਸ਼ਿਆਮਾ ਵੇ
ਪ੍ਰੀਤਾਂ ਤੇਰੇ ਨਾਲ,,,,,,,,,,,,,,,,,,,,

ਵੇਖ ਪੰਛੀ ਘਰਾਂ ਨੂੰ, ਮੁੜੀ ਜਾਣ ਵੇ
ਮੇਰੇ ਉੱਤੇ ਵੀ ਤੂੰ, ਕਰ ਅਹਿਸਾਨ ਵੇ
ਨਾ ਤੂੰ ਕਰ ਦਿਲ ਲੱਗੀਆਂ, ਵੇ ਸ਼ਿਆਮਾ ਵੇ
ਵੇ ਤੂੰ ਕਰਦਾ ਏ ਠੱਗੀਆਂ, ਵੇ ਸ਼ਿਆਮਾ ਵੇ
ਪ੍ਰੀਤਾਂ ਤੇਰੇ ਨਾਲ,,,,,,,,,,,,,,,,,,,,

ਸੋਹਣਾ ਰੂਪ ਤੇਰਾ, ਮਨ ਮੇਰਾ ਮੋਹ ਲਿਆ
ਕੋਲ ਬੈਠ ਮੇਰੇ, ਖੰਡ ਦੇਖੀ ਡੋਲਿਆ
ਅੱਖਾਂ ਤੇਰੇ ਨਾਲ ਲੜ੍ਹੀਆਂ, ਵੇ ਸ਼ਿਆਮਾ ਵੇ
ਵੇ ਤੂੰ ਕਰਦਾ ਏ ਠੱਗੀਆਂ, ਵੇ ਸ਼ਿਆਮਾ ਵੇ
ਪ੍ਰੀਤਾਂ ਤੇਰੇ ਨਾਲ,,,,,,,,,,,,,,,,,,,,


ਜਦੋਂ ਮੁਰਲੀ ਤੂੰ, ਬੁੱਲਾਂ ਨਾਲ ਲਾਵੇਂ ਵੇ
ਮਾਹੀ ਸੱਚ ਅਸਾਂ, ਸੀਨੇ ਖਿੱਚ ਪਾਵੇਂ ਵੇ
ਹੁਣ ਗੱਲਾਂ ਹੋਣ ਲੱਗੀਆਂ, ਵੇ ਸ਼ਿਆਮਾ ਵੇ
ਵੇ ਤੂੰ ਕਰਦਾ ਏ ਠੱਗੀਆਂ, ਵੇ ਸ਼ਿਆਮਾ ਵੇ
ਪ੍ਰੀਤਾਂ ਤੇਰੇ ਨਾਲ,,,,,,,,,,,,,,,,,,,,
श्रेणी
download bhajan lyrics (1387 downloads)