काली मेरी माई कालका

ਕਾਲੀ ਮੇਰੀ ਮਾਈ ਕਾਲਕਾ, ਕਾਲੀ ਮੇਰੀ ਮਾਈ ll
ਚੰਡੀ ਰੂਪ, ਨਿਰਾਲਾ ਮਾਂ ਦਾ ll,
*ਕੰਬਦੀ ਵੇਖ ਖ਼ੁਦਾਈ,,,
ਕਾਲੀ ਮੇਰੀ ਮਾਈ ਕਾਲਕਾ,,,,,,,,,,,,,,,,,,,,

ਕਾਲੇ ਸ਼ਸਤਰ, ਕਾਲ਼ਾ ਬਾਣਾ,
"ਨੈਣਾਂ ਦੇ ਵਿੱਚ ਲਾਲੀ" l ( ਮਾਂ ਦੇ )
ਖੁੱਲੇ ਕਾਲੇ, ਕੇਸ ਮਈਆ ਦੇ,
"ਸਾਰੇ ਜੱਗ ਦੀ ਬਾਲੀ" ll ( ਮਈਆ )
ਥਰ ਥਰ ਕੰਬਦੇ, ਪਾਪੀ ਮਾਂ ਤੋਂ ll,
*ਪਾਉਂਦੇ ਫਿਰਨ ਦੁਹਾਈ,,,
ਕਾਲੀ ਮੇਰੀ ਮਾਈ ਕਾਲਕਾ,,,,,,,,,,,,,,,,,,,,F

ਗੜ੍ਹ-ਗੜ੍ਹ ਗੜ੍ਹ-ਗੜ੍ਹ, ਬਦਲ ਗਰਜ਼ੇ,
"ਕੜ ਕੜ ਖੰਡਾ ਚੱਲੇ" l ( ਮਾਂ ਦਾ )
ਪਾਣੀ ਵੀ ਨਾ, ਮੰਗਦਾ ਦਾਤੀ,
"ਹੋ ਜਾਏ ਜੀਹਦੇ ਵੱਲ੍ਹੇ" ll ( ਮਈਆ )
ਇੱਕ ਹੱਥ ਖੱਪਰ, ਗਲ਼ ਵਿੱਚ ਮਾਂ ਨੇ ll,
*ਮੁੰਡਨ ਮਾਲਾ ਪਾਈ,,,
ਕਾਲੀ ਮੇਰੀ ਮਾਈ ਕਾਲਕਾ,,,,,,,,,,,,,,,,,,,,F

ਦੇਵ ਲੋਕ ਵਿੱਚ, ਹਲਚਲ ਮੱਚੀ,
"ਕੇਹੜਾ ਮਾਂ ਨੂੰ ਝੱਲੇ" l
ਬ੍ਰਹਮਾ ਵਿਸ਼ਨੂੰ, ਇੱਕਠੇ ਹੋ ਕੇ,
"ਸ਼ਿਵ ਸ਼ੰਕਰ ਵੱਲ ਚੱਲੇ" ll
ਬਾਲ ਰੂਪ ਵਿੱਚ, ਆ ਗਏ ਸ਼ੰਕਰ ll,
*ਬਖਸ਼ੋ ਹੇ ਮਹਾਂਮਾਈ,,,
ਕਾਲੀ ਮੇਰੀ ਮਾਈ ਕਾਲਕਾ,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (578 downloads)