ਸੱਜਿਆ ਰਹੇ ਦਰਬਾਰ, ਮਾਂ ਸ਼ੇਰਾਂਵਾਲੀ ਦਾ,
ਕ੍ਰਿਪਾ ਕਰੇ ਦਰਬਾਰ, ਮਾਂ ਮੇਹਰਾਂਵਾਲੀ ਦਾ ll
^ਚੱਲ ਕੇ ਦੂਰੋਂ ਦੂਰੋਂ, ਅੱਜ ਸੰਗਤਾਂ ਆਈਆਂ ਨੇ l
^ਲਾਡਲਿਆਂ ਭਗਤਾਂ ਨੇ, ਆ ਕੇ ਰੌਣਕਾਂ ਲਾਈਆਂ ਨੇ ll
ਹੱਥ ਲੈ ਕੇ ਫ਼ੁੱਲਾਂ ਦੇ,,, ਜੈ ਹੋ / ਜੈ ਮਾਂ lll ਹਾਰ,
ਮਾਂ ਸ਼ੇਰਾਂਵਾਲੀ ਦਾ,
ਕ੍ਰਿਪਾ ਕਰੇ ਦਰਬਾਰ, ਮਾਂ ਮੇਹਰਾਂਵਾਲੀ ਦਾ,,,
ਸੱਜਿਆ ਰਹੇ ਦਰਬਾਰ,,,,,,,,,,,,,,,,,,,,
^ਨੂਰ ਤੇਰੇ ਨੇ ਦੂਰੋਂ, ਅੱਜ ਧੁੰਮਾਂ ਪਾਈਆਂ ਨੇl
^ਵੇਖ ਨਜ਼ਾਰਾ ਦਰ ਦਾ, ਮੇਰੇ ਮਨ ਨੂੰ ਭਾਈਆਂ ਨੇ ll
ਬਣਿਆਂ ਰਹੇ ਉਪਕਾਰ,,, ਜੈ ਹੋ / ਜੈ ਮਾਂ lll,
ਮਾਂ ਸ਼ੇਰਾਂਵਾਲੀ ਦਾ,
ਕ੍ਰਿਪਾ ਕਰੇ ਦਰਬਾਰ, ਮਾਂ ਮੇਹਰਾਂਵਾਲੀ ਦਾ,,,
ਸੱਜਿਆ ਰਹੇ ਦਰਬਾਰ,,,,,,,,,,,,,,,,,,,,
^ਆ ਕੇ ਤੇਰੇ ਦਰਬਾਰ, ਸਭ ਨੇ ਅਰਜ਼ਾ ਲਾਈਆਂ ਨੇ l
^ਕਰ ਮੰਨਤਾਂ ਪਰਵਾਨ, ਦਰ ਤੋਂ ਮੰਗਣ ਆਈਆਂ ਨੇ ll
ਭਗਤ ਕਰੇ ਸਤਿਕਾਰ,,, ਜੈ ਹੋ, ਰਾਜ ਕਰੇ ਸਤਿਕਾਰ,,, ਜੈ ਮਾਂ,
ਰੀਆ ਕਰੇ ਸਤਿਕਾਰ, ਮਾਂ ਸ਼ੇਰਾਂਵਾਲੀ ਦਾ,
ਕ੍ਰਿਪਾ ਕਰੇ ਦਰਬਾਰ ਮਾਂ, ਮੇਹਰਾਂਵਾਲੀ ਦਾ,,,
ਸੱਜਿਆ ਰਹੇ ਦਰਬਾਰ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ