मईया जी दे, दर ते मैं, जा आई आँ ll
वेख के भवन नाले, करके दीदार ओहदे ll,
सोहने जेहे, झंडे भी, झुला आई आँ,
मईया जी दे, दर ते मैं,,,,,,,,,,,,,,,,,,,,,,,
ओहदा सच्चा ए द्वारा, गुण गावे जग सारा ll,,
लाल रंग वाला, चोला भी, चढ़ा आई आँ,
मईया जी दे, दर ते मैं,,,,,,,,,,,,,,,,,,,,,,,
ओह तां अम्बे वरदानी, जग कहवे कल्यानी ll,,
खुशियाँ दी, झोली मैं, भरा आई आँ,
मईया जी दे, दर ते मैं,,,,,,,,,,,,,,,,,,,,,,,
ओह तां दुर्गे भवानी, ओहदी अज़ब कहानी ll,,
माँ दे, चरना 'च सीस मैं, झुका आई आँ,
मईया जी दे, दर ते मैं,,,,,,,,,,,,,,,,,,,,,,,
ओह तां राज नूं है भाउंदी, रिया गा के सनाउंदी ll,,
नाले, सोने दा मैं छत्र, चढ़ा आई आँ,
मईया जी दे, दर ते मैं,,,,,,,,,,,,,,,,,,,,,,,
अपलोडर- अनिलरामूर्तिभोपाल
ਮਈਆ ਜੀ ਦੇ ਦਰ ਤੇ
================
ਮਈਆ ਜੀ ਦੇ, ਦਰ ਤੇ ਮੈਂ, ਜਾ ਆਈ ਆਂ ll
ਵੇਖ ਕੇ ਭਵਨ ਨਾਲੇ, ਕਰ ਕੇ ਦੀਦਾਰ ਓਹਦੇ ll,
ਸੋਹਣੇ ਜੇਹੇ, ਝੰਡੇ ਵੀ, ਝੁਲਾ ਆਈ ਆਂ,
ਮਈਆ ਜੀ ਦੇ, ਦਰ ਤੇ ਮੈਂ,,,,,,,,,,,,,,,,,,,,,,,
ਓਹਦਾ ਸੱਚਾ ਏ ਦਵਾਰਾ, ਗੁਣ ਗਾਵੇ ਜੱਗ ਸਾਰਾ ll,,
ਲਾਲ ਰੰਗ ਵਾਲਾ, ਚੋਲਾ ਵੀ, ਚੜ੍ਹਾ ਆਈ ਆਂ,
ਮਈਆ ਜੀ ਦੇ, ਦਰ ਤੇ ਮੈਂ,,,,,,,,,,,,,,,,,,,,,,,
ਓਹ ਤਾਂ ਅੰਬੇ ਵਰਦਾਨੀ, ਜੱਗ ਕਹਵੇ ਕਲਿਆਣੀ ll,,
ਖੁਸ਼ੀਆਂ ਦੀ, ਝੋਲੀ ਮੈਂ, ਭਰਾ ਆਈ ਆਂ,
ਮਈਆ ਜੀ ਦੇ, ਦਰ ਤੇ ਮੈਂ,,,,,,,,,,,,,,,,,,,,,,,
ਓਹ ਤਾਂ ਦੁਰਗੇ ਭਵਾਨੀ, ਓਹਦੀ ਅਜ਼ਬ ਕਹਾਣੀ ll,,
ਮਾਂ ਦੇ, ਚਰਨਾਂ 'ਚ ਸੀਸ ਮੈਂ, ਝੁਕਾ ਆਈ ਆਂ,
ਮਈਆ ਜੀ ਦੇ, ਦਰ ਤੇ ਮੈਂ,,,,,,,,,,,,,,,,,,,,,,,
ਓਹ ਤਾਂ ਰਾਜ ਨੂੰ ਹੈ ਭਾਉਂਦੀ, ਰੀਆ ਗਾ ਕੇ ਸੁਣਾਉਂਦੀ ll,,
ਨਾਲੇ, ਸੋਨੇ ਦਾ ਮੈਂ ਛੱਤਰ, ਚੜ੍ਹਾ ਆਈ ਆਂ,
ਮਈਆ ਜੀ ਦੇ, ਦਰ ਤੇ ਮੈਂ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ