बड़ी देर हो गई,माँ बड़ी देर हो गई,
में अरजा गुजरिया,लखा अवाजा वी मैं मारिया,
मैं किती बड़ी पुकार,माये तू न आई,
मैं करने तेरे दीदार,माये तू ना आई,
बड़ी देर.........
श्रद्धा भाव नल जोत जगाके,
तेरे दर्शन दी आस लगाके,
मिनता कितिया ने लाख बार,
माये तू ना आई,
मैं करने तेरे दीदार माये तू न आई
बड़ी देर........
हरपाल तेरा सिमरन करके,
नाम तेरे दी माला पडके,
मैं जीवन रहा गुजार,
माये तू ना आई,
मैं करने तेरे दीदार माये तू न आई
बड़ी देर......
ना मैं कोई ठग लुटेरा,
तू माई मैं बछड़ा तेरा,
मेरी पूछन लाइ सार,
माये तू न आई,
मैं करने तेरे दीदार माये तू न आई
बड़ी देर...........
दर्द मैं अपना किंज लुकवा,
विचो रोवा उंज मुश्कावा
साहिल फसिया अदविच्कार
माये तू ना आई,
मैं करने तेरे दीदार माये तू न आई
बड़ी देर......
ਬੜੀ ਦੇਰ ਹੋ ਗਈ , ਮਾਂ ਬੜੀ ਦੇਰ ਹੋ ਗਈ -॥
ਮੈ ਅਰਜਾ ਗੁਜਾਰੀਅਾਂ , ਲਖਾਂ ਅਾਵਾਜਾਂ ਵੀ ਮੈ ਮਾਰੀਅਾ
ਮੈ ਕੀਤੀ ਬੜੀ ਪੁਕਾਰ , ਮਾਏ ਤੂੰ ਨਾ ਅਾਈ
ਮੈ ਕਰਨੇ ਤੇਰੇ ਦੀਦਾਰ,ਮਾਏ ਤੂੰ ਨਾ ਅਾਈ
ਬੜੀ ਦੇਰ ...................॥
ਸ਼ਰਧਾ ਭਾਵ ਨਾਲ ਜੋਤ ਜਗਾਕੇ
ਤੇਰੇ ਦਰਸ਼ਨ ਦੀ ਅਾਸ ਲਗਾਕੇ
िਮੰਨਤਾ ਕੀਤੀਅਾ ਨੇ ਲਖ ਵਾਰ
ਮਾਏ ਤੂੰ ਨਾ ਅਾਈ
ਮੈ ਕਰਨੇ ਤੇਰੇ ਦੀਦਾਰ ਮਾਏ ਤੂੰ ਨਾ ਅਾਈ
ਬੜੀ ਦੇਰ......................... ॥
ਹਰਪਲ ਤੇਰਾ िਸਮਰਨ ਕਰਕੇ
ਨਾਮ ਤੇਰੇ ਦੀ ਮਾਲਾ ਪੜਕੇ
ਮੈ ਜੀਵਨ िਰਹਾ ਗੁਜਾਰ
ਮਾਏ ਤੂੰ ਨਾ ਅਾਈ
ਮੈ ਕਰਨੇ ਤੇਰੇ ਦੀਦਾਰ ਮਾਏ ਤੂੰ ਨਾ ਅਾਈ
ਬੜੀ ਦੇਰ...........................॥
ਨਾ ਮੈ ਕੋਈ ਠਗ ਲੁਟੇਰਾ
ਤੂੰ ਮਾਈ ਮੈ ਬਚੜਾ ਤੇਰਾ
ਮੇਰੀ ਪੁਛਨ ਲਈ ਸਾਰ
ਮਾਏ ਤੂੰ ਨਾ ਅਾਈ
ਮੈ ਕਰਨੇ ਤੇਰੇ ਦੀਦਾਰ ਮਾਏ ਤੂੰ ਨਾ ਅਾਈ
ਬੜੀ ਦੇਰ...........................॥
ਦਰਦ ਮੈ ਅਾਪਣਾ िਕਝ ਲੁਕਾਵਾਂ
िਵਚੋ ਰੋਵਾਂ ੳੁਝ ਮੁਸਕਾਵਾਂ
ਸਾिਹਲ ਫिਸਅਾ ਅਧिਵਚਕਾਰ
ਮਾਏ ਤੂੰ ਨਾ ਅਾਈ
ਮੈ ਕਰਨੇ ਤੇਰੇ ਦੀਦਾਰ ਮਾਏ ਤੂੰ.ਨਾ ਅਾਈ
ਬੜੀ ਦੇਰ ..........................
ਲੇਖਕ- ਸੋਨੀ ਸਾिਹਲ
िਸੰਗਰ- िਵਪਨ ਸ਼ਰਮਾ िਬॅਟੂ
ਮੁਬਾਈਲ-098154 02742