खाली मोड़दी न अम्बे मईया मेरी

ਮੇਰੀ ਮਾਂ,,, ਸ਼ੇਰਾਂਵਾਲੀਏ,,, ਮੇਰੀ ਮਾਂ,,,
ਖ਼ਾਲੀ ਮੋੜਦੀ ਨਾ, ਅੰਬੇ ਮਈਆ ਮੇਰੀ,  
ਤੂੰ, ਸੱਚੇ ਦਿਲੋਂ, ਵੇਖ ਮੰਗ ਕੇ ll
ਝੋਲੀ ਭਰਦੀ, ਮੁਰਾਦਾਂ ਨਾਲ ਤੇਰੀ,
ਤੂੰ, ਸੱਚੇ ਦਿਲੋਂ, ਵੇਖ ਮੰਗ ਕੇ ll,,,
ਖ਼ਾਲੀ ਮੋੜਦੀ ਨਾ, ਅੰਬੇ ਮਈਆ,,,,,,,,,,,,,,,,,,

ਤੂੰ, ਵੇਖ ਲੈ ਨਜ਼ਾਰਾ, ਸ਼ੇਰਾਂਵਾਲੀ ਮਾਈ ਦਾ,
ਤੈਨੂੰ, ਮਿਲਿਆ ਸਹਾਰਾ
, "ਸ਼ੇਰਾਂਵਾਲੀ ਮਾਈ ਦਾ" ll
ਕਦੇ ਪਾਓ ਮਈਆ, ਮੇਰੇ ਘਰ ਫੇਰੀ,
ਤੂੰ ਸੱਚੇ ਦਿਲੋਂ, ਵੇਖ ਮੰਗ ਕੇ ll,,,
ਖ਼ਾਲੀ ਮੋੜਦੀ ਨਾ, ਅੰਬੇ ਮਈਆ,,,,,,,,,,,,,,,,,,

ਲਾਈ, ਭਗਤਾਂ ਨੇ ਅਰਜ਼ੀ, ਮਾਂ ਦੇ ਦਰ ਤੇ,
ਮੈਂ ਵੀ, ਵਾਰੀ ਵਾਰੀ ਜਾਵਾਂ
, "ਮਈਆ ਤੇਰੇ ਦਰ ਤੇ" ll
ਸੌਂਹ ਰੱਬ ਦੀ, ਮੰਨਾ ਮੈਂ ਖ਼ੈਰ ਮੇਰੀ,
ਤੂੰ ਸੱਚੇ ਦਿਲੋਂ, ਵੇਖ ਮੰਗ ਕੇ ll,,,
ਖ਼ਾਲੀ ਮੋੜਦੀ ਨਾ, ਅੰਬੇ ਮਈਆ,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (632 downloads)