मैनु चरणां दा अपने बना लै

मैनु चरणा दा अपने बना लै,
बना लै सेवादार दातिए,
मैं ता होर नहियो कुझ तैथों मंगदा,
मैं मंगदा तेरा प्यार दातिए,
(बना लै सेवादार दातिए)
मैनु चरणा दा अपने बना लै,
बना लै सेवादार दातिए,
बना लै सेवादार दातिए........

जेहनु तेरी ओट ओहनू चोट भी ना लगदी,
अपने सवालियां दा ख्याल मईया रखदी,
मैनु चरणा दी चाकरी च ला लै,
मैं मंगदा तेरा प्यार दातिए,
(बना लै सेवादार दातिए)
मैनु चरणा दा अपने बना लै,
बना लै सेवादार दातिए,
बना लै सेवादार दातिए........

अपने माँ बच्चियां नु रौंन नहियो देंदी,
रौन तो पहला ही बांह फड़ लैंदी,
मैनु चरणा दी नौकरी च ला लै,
मैं मंगदा तेरा प्यार दातिए,
(बना लै सेवादार दातिए)
मैनु चरणा दा अपने बना लै,
बना लै सेवादार दातिए,
बना लै सेवादार दातिए........

इक मंग तेरे कोलो लाल तेरा मंगदा,
रंग चढ़ जाए मैनु भगती दे रंग दा,
मेरे दिल वाली मैल मुका दे,
मैं मंगदा तेरा प्यार दातिए,
(बना लै सेवादार दातिए)
मैनु चरणा दा अपने बना लै,
बना लै सेवादार दातिए,
बना लै सेवादार दातिए........


ਮੈਨੂੰ ਚਰਨਾਂ ਦਾ, ਆਪਣੇ ਬਣਾ ਲੈ,
*"ਬਣਾ ਲੈ, ਸੇਵਾਦਾਰ ਦਾਤੀਏ" ll
ਮੈਂ ਤਾਂ ਹੋਰ ਨਹੀਂਓਂ, ਕੁਝ ਤੈਥੋਂ ਮੰਗਦਾ ll,
*ਮੈਂ ਮੰਗਦਾ, ਤੇਰਾ ਪਿਆਰ ਦਾਤੀਏ,,,
( ਬਣਾ ਲੈ ਸੇਵਾਦਾਰ ਦਾਤੀਏ xll )
ਮੈਂਨੂੰ ਚਰਨਾਂ ਦਾ, ਆਪਣੇ ਬਣਾ ਲੈ,
*ਬਣਾ ਲੈ, ਸੇਵਾਦਾਰ ਦਾਤੀਏ ll
( ਬਣਾ ਲੈ ਸੇਵਾਦਾਰ ਦਾਤੀਏ xll )

ਜੇਹਨੂੰ ਤੇਰੀ ਓਟ ਓਹਨੂੰ, "ਚੋਟ ਵੀ ਨਾ ਲੱਗਦੀ" l
ਆਪਣੇ ਸਵਾਲੀਆਂ ਦਾ, "ਖ਼ਿਆਲ ਮਈਆ ਰੱਖਦੀ" ll
ਮੈਨੂੰ ਚਰਨਾਂ ਦੀ, ਚਾਕਰੀ 'ਚ ਲਾ ਲੈ ll,
*ਮੈਂ ਮੰਗਦਾ, ਤੇਰਾ ਪਿਆਰ ਦਾਤੀਏ,,,
( ਬਣਾ ਲੈ ਸੇਵਾਦਾਰ ਦਾਤੀਏ xll )
ਮੈਂ ਤਾਂ ਹੋਰ ਨਹੀਂਓਂ, ਕੁਝ ਤੈਥੋਂ ਮੰਗਦਾ ll,
*ਮੈਂ ਮੰਗਦਾ, ਤੇਰਾ ਪਿਆਰ ਦਾਤੀਏ,,,
( ਬਣਾ ਲੈ ਸੇਵਾਦਾਰ ਦਾਤੀਏ xll )

ਆਪਣੇ ਮਾਂ ਬੱਚਿਆਂ ਨੂੰ, "ਰੋਣ ਨਹੀਂਓਂ ਦੇਂਦੀ" l
ਰੋਣ ਤੋਂ ਪਹਿਲਾਂ ਹੀ, "ਬਾਂਹ ਫੜ੍ਹ ਲੈਂਦੀ" ll
ਮੈਨੂੰ ਚਰਨਾਂ ਦੀ, ਨੌਕਰੀ 'ਚ ਲਾ ਲੈ ll,  
*ਮੈਂ ਮੰਗਦਾ, ਤੇਰਾ ਪਿਆਰ ਦਾਤੀਏ,,,
( ਬਣਾ ਲੈ ਸੇਵਾਦਾਰ ਦਾਤੀਏ xll )
ਮੈਂ ਤਾਂ ਹੋਰ ਨਹੀਂਓਂ, ਕੁਝ ਤੈਥੋਂ ਮੰਗਦਾ ll,
*ਮੈਂ ਮੰਗਦਾ, ਤੇਰਾ ਪਿਆਰ ਦਾਤੀਏ,,,
( ਬਣਾ ਲੈ ਸੇਵਾਦਾਰ ਦਾਤੀਏ xll )

ਇੱਕ ਮੰਗ ਤੇਰੇ ਕੋਲੋਂ, "ਲਾਲ ਤੇਰਾ ਮੰਗਦਾ" l
ਰੰਗ ਚੜ੍ਹ ਜਾਏ ਮੈਨੂੰ, "ਭਗਤੀ ਦੇ ਰੰਗ ਦਾ" ll
ਮੇਰੇ ਦਿਲ ਵਾਲੀ, ਮੈਲ ਮੁਕਾ ਦੇ ll,
*ਮੈਂ ਮੰਗਦਾ, ਤੇਰਾ ਪਿਆਰ ਦਾਤੀਏ,,,
( ਬਣਾ ਲੈ ਸੇਵਾਦਾਰ ਦਾਤੀਏ xll )
ਮੈਂ ਤਾਂ ਹੋਰ ਨਹੀਂਓਂ, ਕੁਝ ਤੈਥੋਂ ਮੰਗਦਾ,
*ਮੈਂ ਮੰਗਦਾ, ਤੇਰਾ ਪਿਆਰ ਦਾਤੀਏ,,,
( ਬਣਾ ਲੈ ਸੇਵਾਦਾਰ ਦਾਤੀਏ xll )
ਮੈਨੂੰ ਚਰਨਾਂ ਦਾ, ਆਪਣੇ ਬਣਾ ਲੈ,
*"ਬਣਾ ਲੈ, ਸੇਵਾਦਾਰ ਦਾਤੀਏ" l
*ਬਣਾ ਲੈ, ਸੇਵਾਦਾਰ ਦਾਤੀਏ xll,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (429 downloads)