चंबे दिया कलियाँ दा हार बनाया,
फूलां दा भवन सजाया मेरी माँ,
फूलां दा भवन सजाया,
मेरे घर आ माता......
गऊआं दे गोबर दा अंगना लिपाया,
गंगा जी दा जल लेआया, मेरी माँ,
गंगा जी दा जल लेआया,
मेरे घर आ माता,
चंबे दिया कलियाँ दा......
केसर ते मरुए दा तिलक बनाया,
हीरिया दा मुकुट सजाया, मेरी माँ,
हीरिया दा मुकुट सजाया,
मेरे घर आ माता,
चंबे दिया कलियाँ दा......
सुहा सुहा चोला उत्ते लग्गी है किनारी,
लाल लाल चुन्निया लेआया, मेरी माँ,
लाल लाल चुन्निया लेआया,
मेरे घर आ माता,
चंबे दिया कलियाँ दा......
गेंदा गुलाब फूल मोतियाँ चमेली,
गूंद गूंद हार बनाया, मेरी माँ,
गूंद गूंद हार बनाया,
मेरे घर आ माता,
चंबे दिया कलियाँ दा......
छोले ते सूजी दा मैं हलवा बनाया,
गिरिया छुहारे लेआया, मेरी माँ,
गिरिया छुहारे लेआया,
मेरे घर आ माता,
चंबे दिया कलियाँ दा......
पान सुपारी लोंग ध्वजा नारियल,
मैं तेरी भेंट चढ़ावा, मेरी माँ,
मैं तेरी भेंट चढ़ावा,
मेरे घर आ माता,
चंबे दिया कलियाँ दा......
ਚੰਬੇ ਦੀਆਂ, ਕਲੀਆਂ ਦਾ, ਹਾਰ ਬਣਾਇਆ,
ਫ਼ੁੱਲਾਂ ਦਾ, ਭਵਨ ਸਜਾਇਆ, ਮੇਰੀ ਮਾਂ,
ਫ਼ੁੱਲਾਂ ਦਾ, ਭਵਨ ਸਜਾਇਆ,
ਮੇਰੇ ਘਰ, ਆ ਮਾਤਾ ll
ਗਊਆਂ ਦੇ, ਗੋਬਰ ਦਾ, ਅੰਗਣਾ ਲਿਪਾਇਆ ll
ਗੰਗਾ ਜੀ ਦਾ, ਜਲ ਲਿਆਇਆ, ਮੇਰੀ ਮਾਂ,
ਗੰਗਾ ਜੀ ਦਾ, ਜਲ ਲਿਆਇਆ,
ਮੇਰੇ ਘਰ, ਆ ਮਾਤਾ,,,
ਚੰਬੇ ਦੀਆਂ, ਕਲੀਆਂ ਦਾ,,,,,,,,,,,,,,,,,,,,,,,,,,
ਕੇਸਰ ਤੇ, ਮਰੂਏ ਦਾ, ਤਿਲਕ ਬਣਾਇਆ ll
ਹੀਰਿਆਂ ਦਾ, ਮੁੱਕਟ ਸਜਾਇਆ, ਮੇਰੀ ਮਾਂ,
ਹੀਰਿਆਂ ਦਾ, ਮੁੱਕਟ ਸਜਾਇਆ,
ਮੇਰੇ ਘਰ, ਆ ਮਾਤਾ,,,
ਚੰਬੇ ਦੀਆਂ, ਕਲੀਆਂ ਦਾ,,,,,,,,,,,,,,,,,,,,,,,,,,
ਸੂਹਾ ਸੂਹਾ, ਚੋਲਾ ਉੱਤੇ, ਲੱਗੀ ਹੈ ਕਿਨਾਰੀ ll
ਲਾਲ ਲਾਲ, ਚੁੰਨੀਆਂ ਲਿਆਇਆ, ਮੇਰੀ ਮਾਂ,
ਲਾਲ ਲਾਲ, ਚੁੰਨੀਆਂ ਲਿਆਇਆ,
ਮੇਰੇ ਘਰ, ਆ ਮਾਤਾ,,,
ਚੰਬੇ ਦੀਆਂ, ਕਲੀਆਂ ਦਾ,,,,,,,,,,,,,,,,,,,,,,,,,,
ਗੇਂਦਾ, ਗ਼ੁਲਾਬ ਫ਼ੁੱਲ, ਮੋਤੀਆਂ ਚੰਮੇਲੀ ll
ਗੁੰਦ ਗੁੰਦ, ਹਾਰ ਬਣਾਇਆ, ਮੇਰੀ ਮਾਂ,
ਗੁੰਦ ਗੁੰਦ, ਹਾਰ ਬਣਾਇਆ,
ਮੇਰੇ ਘਰ, ਆ ਮਾਤਾ,,,
ਚੰਬੇ ਦੀਆਂ, ਕਲੀਆਂ ਦਾ,,,,,,,,,,,,,,,,,,,,,,,,,,
ਛੋਲੇ, ਤੇ ਸੂਜ਼ੀ ਦਾ ਮੈਂ, ਹਲਵਾ ਬਣਾਇਆ ll
ਗਿਰੀਆਂ, ਛੁਹਾਰੇ ਲਿਆਇਆ, ਮੇਰੀ ਮਾਂ,
ਗਿਰੀਆਂ, ਛੁਹਾਰੇ ਲਿਆਇਆ,
ਮੇਰੇ ਘਰ, ਆ ਮਾਤਾ,,,
ਚੰਬੇ ਦੀਆਂ, ਕਲੀਆਂ ਦਾ,,,,,,,,,,,,,,,,,,,,,,,,,,
ਪਾਨ, ਸੁਪਾਰੀ ਲੌਂਗ, ਧਵਜ਼ਾ ਨਾਰੀਅਲ ll
ਮੈਂ ਤੇਰੀ, ਭੇਂਟ ਚੜ੍ਹਾਵਾਂ, ਮੇਰੀ ਮਾਂ,
ਮੈਂ ਤੇਰੀ, ਭੇਂਟ ਚੜ੍ਹਾਵਾਂ,
ਮੇਰੇ ਘਰ, ਆ ਮਾਤਾ,,,
ਚੰਬੇ ਦੀਆਂ, ਕਲੀਆਂ ਦਾ,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ