अज्ज ध्यानु नचदा नी

अज्ज ध्यानु नचदा नी,
दातिए, आ मंदिरा विच तेरे,
पैरी घुंघरू पाए ने,
लग्गी रौनक चार चुफेरे,
अज्ज ध्यानु नचदा नी.....

ध्यानु दे गल विच माला ए,
रंग चढ़या मस्ती वाला ए,
होया मस्ती च मस्त ग्वाला,
रेहमत वरदी चार चुफेरे,
अज्ज ध्यानु नचदा नी.....

होया हुकम माँ शेरावाली दा,
ध्यानु नू तारन वाली दा,
कट ले सीस चढ़ा दित्ता,
धुमा वजिया चार चुफेरे,
अज्ज ध्यानु नचदा नी.....

माँ दे नाम सब नू सहारा ए,
तहियो मनदा ए जग सारा ए,
गागर विच सागर भर देंदी,
माँ भाग जगा दे मेरे,
अज्ज ध्यानु नचदा नी.....

आयी करके शेर सवारी माँ,
ध्यानु नू लग्गे प्यारी माँ,
तेरा टीटू गावे माँ,
महिमा उठ के शाम सवेरे,
अज्ज ध्यानु नचदा नी.....



ਅੱਜ, ਧਿਆਨੂੰ ਨੱਚਦਾ ਨੀ
ਦਾਤੀਏ, ਆ ਮੰਦਿਰਾਂ ਵਿੱਚ ਤੇਰੇ ll
ਪੈਰੀਂ, ਘੁੰਘਰੂ ਪਾਏ ਨੇ,
ਲੱਗੀ, ਰੌਣਕ ਚਾਰ ਚੁਫ਼ੇਰੇ
ਅੱਜ, ਧਿਆਨੂੰ, ਨੱਚਦਾ ਨੀ,,,,,,,,,,,,,F

ਧਿਆਨੂੰ ਦੇ, ਗਲ਼ ਵਿੱਚ ਮਾਲਾ ਏ,
ਰੰਗ ਚੜ੍ਹਿਆ, ਮਸਤੀ ਵਾਲਾ ਏ ll
ਹੋਇਆ ਮਸਤੀ 'ਚ, ਮਸਤ ਗਵਾਲਾ,
ਰਹਿਮਤ, ਵਰ੍ਹਦੀ ਚਾਰ ਚੁਫ਼ੇਰੇ,,,
ਅੱਜ, ਧਿਆਨੂੰ, ਨੱਚਦਾ ਨੀ,,,,,,,,,,,,,F

ਹੋਇਆ ਹੁਕਮ, ਮਾਂ ਸ਼ੇਰਾਂਵਾਲੀ ਦਾ,
ਧਿਆਨੂੰ ਨੂੰ, ਤਾਰਨ ਵਾਲੀ ਦਾ ll
ਕੱਟ ਕੇ, ਸੀਸ ਚੜ੍ਹਾ ਦਿੱਤਾ,
ਧੁੰਮਾਂ, ਵੱਜੀਆਂ ਚਾਰ ਚੁਫ਼ੇਰੇ,,,
ਅੱਜ, ਧਿਆਨੂੰ, ਨੱਚਦਾ ਨੀ,,,,,,,,,,,,,F

ਮਾਂ ਦੇ ਨਾਂਅ ਦਾ, ਸਭ ਨੂੰ ਸਹਾਰਾ ਏ,
ਤਾਂਹੀਓਂ ਮੰਨਦਾ, ਏਹ ਜਗ ਸਾਰਾ ਏ ll
ਗਾਗਰ ਵਿੱਚ, ਸਾਗਰ ਭਰ ਦੇਂਦੀ,
ਮਾਂ, ਭਾਗ ਜਗਾ ਦੇ ਮੇਰੇ,,,
ਅੱਜ, ਧਿਆਨੂੰ, ਨੱਚਦਾ ਨੀ,,,,,,,,,,,,,F

ਆਈ ਕਰਕੇ, ਸ਼ੇਰ ਸਵਾਰੀ ਮਾਂ,
ਧਿਆਨੂੰ ਨੂੰ, ਲੱਗੇ ਪਿਆਰੀ ਮਾਂ ll
ਤੇਰਾ ਟੀਟੂ ਗਾਵੇ ਮਾਂ,
ਮਹਿਮਾ, ਉੱਠ ਕੇ ਸ਼ਾਮ ਸਵੇਰੇ,,,
ਅੱਜ, ਧਿਆਨੂੰ, ਨੱਚਦਾ ਨੀ,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (376 downloads)