जदो अस्सी भवन गए

जदो अस्सी भवन गए, गूँज पए जैकारे,
इंझ लगया जीवे माँ ने आख्या,
आ गए लाल प्यारे,
जदो अस्सी भवन गए, गूँज पए जैकारे।।

देख्या चन्न ते सूरज नू ता,
दाती दी हाजरी भरदे,
ब्रह्मा विष्णु महेश पये सी,
माँ दी पूजा करदे,
चरणा विच जेहड़ी वगदी गंगा,
धोवे पाप ओ सारे,
जदो अस्सी भवन गए.....

खाली गोद भी भरदी देखी,
रोंदे वेखे हसदे,
मनता जिह्ना दिया होईया पुरिया,
वेखे दंडवत ओ करदे,
दर्शन नू जेहड़े खड़े यात्री,
नचदे गाउँदे सारे,
जदो अस्सी भवन गए.....

दर्शन कर नहीं रज़िया अखियां,
छलक छलक पईया जावन,
माँ दे रूप विच सजिया कंजका,
लोकि पये निहारन,
भैरो नाथ दे दर्शन करके,
वापस जांदे सारे,
जदो अस्सी भवन गए.....

जग जननी साडी एहो विनती,
सानू फेर बुलावी,
बक्शी वरगे पापी नू,
चरणा नाल लगावी,
बंसी नू वरदान देयो माँ,
तेरा नाम पुकारे,
जदो अस्सी भवन गए.....


ਜਦੋਂ ਅਸੀਂ ਭਵਨ ਗਏ, ਗੂੰਜ਼ ਪਏ ਜੈਕਾਰੇ ll
ਇੰਝ ਲੱਗਿਆ, ਜਿਵੇਂ ਮਾਂ ਨੇ ਆਖਿਆ*,
ਆ ਗਏ ਲਾਲ ਪਿਆਰੇ,,,
ਜਦੋਂ ਅਸੀਂ ਭਵਨ ਗਏ, ਗੂੰਜ਼ ਪਏ ਜੈਕਾਰੇ ll

ਦੇਖਿਆ ਚੰਨ ਤੇ, ਸੂਰਜ ਨੂੰ ਤਾਂ,
"ਦਾਤੀ ਦੀ ਹਾਜ਼ਰੀ ਭਰਦੇ" l
ਬ੍ਰਹਮਾ ਵਿਸ਼ਨੂੰ, ਮਹੇਸ਼ ਪਏ ਸੀ,
"ਮਾਂ ਦੀ ਪੂਜਾ ਕਰਦੇ" ll
ਚਰਨਾਂ ਵਿੱਚ, ਜੇਹੜੀ ਵੱਗਦੀ ਗੰਗਾ* ll,
ਧੋਵੇ ਪਾਪ ਓਹ ਸਾਰੇ,,,
ਜਦੋਂ ਅਸੀਂ ਭਵਨ ਗਏ,,,,,,,,,,,,,,,F

ਖ਼ਾਲੀ ਗੋਦ ਵੀ, ਭਰਦੀ ਵੇਖੀ,
"ਰੋਂਦੇ ਵੇਖੇ ਹੱਸਦੇ" l
ਮੰਨਤਾਂ ਜਿਹਨਾਂ ਦੀਆਂ, ਹੋਈਆਂ ਪੂਰੀਆਂ,
"ਵੇਖੇ ਡੰਡਓਤ ਓਹ ਕਰਦੇ" ll
ਦਰਸ਼ਨ ਨੂੰ ਜੇਹੜੇ, ਖੜੇ ਯਾਤਰੂ* ll,
ਨੱਚਦੇ ਗਾਉਂਦੇ ਸਾਰੇ,,,
ਜਦੋਂ ਅਸੀਂ ਭਵਨ ਗਏ,,,,,,,,,,,,,,,F

ਦਰਸ਼ਨ ਕਰ, ਨਹੀਂ ਰੱਜੀਆਂ ਅੱਖੀਆਂ,
"ਛਲਕ ਛਲਕ ਪਈਆਂ ਜਾਵਣ" l
ਮਾਂ ਦੇ ਰੂਪ 'ਚ, ਸੱਜੀਆਂ ਕੰਜ਼ਕਾਂ,
"ਲੋਕੀਂ ਪਏ ਨਿਹਾਰਣ" ll
ਭੈਰੋਂ ਨਾਥ ਦੇ, ਦਰਸ਼ਨ ਕਰਕੇ* ll,
ਵਾਪਸ ਜਾਂਦੇ ਸਾਰੇ,,,
ਜਦੋਂ ਅਸੀਂ ਭਵਨ ਗਏ,,,,,,,,,,,,,,,F

ਜੱਗ ਜੰਨਣੀ, ਸਾਡੀ ਏਹੋ ਬੇਨਤੀ,
"ਸਾਨੂੰ ਫੇਰ ਬੁਲਾਵੀਂ" l
ਬਖਸ਼ੀ ਵਰਗੇ, ਪਾਪੀ ਨੂੰ ਮਾਂ,
"ਚਰਨਾਂ ਨਾਲ ਲਗਾਵੀਂ" ll
ਬੰਸੀ ਨੂੰ, ਵਰਦਾਨ ਦਿਓ ਮਾਂ* ll,
ਤੇਰਾ ਨਾਮ ਪੁਕਾਰੇ,,,
ਜਦੋਂ ਅਸੀਂ ਭਵਨ ਗਏ,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (387 downloads)