मेरे नैन प्यासे ने

मेरे नैन प्यासे ने,
मेरे हथा विच कासे ने,
गल विच पा के पल्ला दाती,
फड़ लिया पल्ला तेरा,
ओ झल्ला कर गयी तांघ च लगी,
बस ना चल्ले मेरा,
मेरे नैन प्यासे ने.....

दीद तेरी दा शेरावाली,
मंगदी नदिर नज़ारा,
टहक टहक के अखा विचो,
खुर गया पानी खारा,
मेरे नैन प्यासे ने.....

गुफा तेरी दा नूर नूरानी,
तड़फ रेहा मन मेरा,
जे मन चाहवे मंदिरा वाली,
दस की लगदा तेरा,
मेरे नैन प्यासे ने.....

जी करदा जग तीर्थ वाली,
तन मन तैथों वारा,
दो नैना दे बाल की दीवे,
हाक तैनू मारा,
मेरे नैन प्यासे ने.....

सिर फड़के दिल धड़के मेरा,
रोम रोम कुरलावे,
मंगल तेरी करे वंदना,
दर्शन कर ना पावे,
मेरे नैन प्यासे ने.....

तू आवे ते आ जान मेरे,
आंगन विच बहारा,
कोयल दे वांगु कुहक कुहक के,
दाती तैनू पुकारा,
मेरे नैन प्यासे ने.....



ਮੇਰੇ ਨੈਣ ਪਿਆਸੇ ਨੇ,
ਮੇਰੇ ਹੱਥਾਂ ਵਿੱਚ ਕਾਸੇ ਨੇ ll
ਗੱਲ ਵਿੱਚ ਪਾ ਕੇ, ਪੱਲਾ ਦਾਤੀ,
ਫੜ੍ਹ ਲਿਆ ਪੱਲਾ ਤੇਰਾ ll
ਓ ਝੱਲਾ ਕਰ ਗਈ, ਤਾਂਘ 'ਚ ਲੱਗੀ,
ਬੱਸ ਨਾ ਚੱਲੇ ਮੇਰਾ,,,
ਮੇਰੇ ਨੈਣ ਪਿਆਸੇ ਨੇ,,,,,,,,,,,,F

ਦੀਦ ਤੇਰੀ ਦਾ, ਸ਼ੇਰਾਂਵਾਲੀ,
ਮੰਗਦੀ ਨਦਿਰ ਨਜ਼ਾਰਾ ll
ਟਹਿਕ ਟਹਿਕ ਕੇ, ਅੱਖਾਂ ਵਿੱਚੋਂ,
ਖ਼ੁਰ ਗਿਆ ਪਾਣੀ ਖਾਰਾ,,,
ਮੇਰੇ ਨੈਣ ਪਿਆਸੇ ਨੇ,,,,,,,,,,,,F

ਗੁਫ਼ਾ ਤੇਰੀ ਦਾ, ਨੂਰ ਨੂਰਾਨੀ,
ਤੜਫ਼ ਰਿਹਾ ਮਨ ਮੇਰਾ ll
ਜੇ ਮਨ ਚਾਹਵੇ, ਮੰਦਿਰਾਂ ਵਾਲੀ,
ਦੱਸ ਕੀ ਲੱਗਦਾ ਤੇਰਾ,,,
ਮੇਰੇ ਨੈਣ ਪਿਆਸੇ ਨੇ,,,,,,,,,,,,F

ਜੀ ਕਰਦਾ, ਜੱਗ ਤੀਰਥ ਵਾਲੀ,
ਤਨ ਮਨ ਤੈਥੋਂ ਵਾਰਾਂ ll
ਦੋ ਨੈਣਾ ਦੇ, ਬਾਲ ਕੇ ਦੀਵੇ,
ਹਾਕ ਤੈਨੂੰ ਮਾਰਾਂ,,,
ਮੇਰੇ ਨੈਣ ਪਿਆਸੇ ਨੇ,,,,,,,,,,,,F

ਸਿਰ ਫੜ੍ਹਕੇ, ਦਿਲ ਧੜ੍ਹਕੇ ਮੇਰਾ,
ਰੋਮ ਰੋਮ ਕੁਰਲਾਵੇ ll
ਮੰਗਲ ਤੇਰੀ, ਕਰੇ ਵੰਦਨਾ,
ਦਰਸ਼ਨ ਕਰ ਨਾ ਪਾਵੇ,,,
ਮੇਰੇ ਨੈਣ ਪਿਆਸੇ ਨੇ,,,,,,,,,,,,F

ਤੂੰ ਆਵੇਂ ਤੇ, ਆ ਜਾਣ ਮੇਰੇ,
ਆਂਗਣ ਵਿੱਚ ਬਹਾਰਾਂ ll
ਕੋਇਲ ਦੇ ਵਾਂਗੂ, ਕੂਹਕ ਕੂਹਕ ਕੇ,
ਦਾਤੀ ਤੈਨੂੰ ਪੁਕਾਰਾਂ,,,
ਮੇਰੇ ਨੈਣ ਪਿਆਸੇ ਨੇ,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (380 downloads)