सारी उम्र गवा लई तूँ

सारी उम्र गवा लाई तू,जिन्दरिये कुझ न जहाँ विचो खटिया॥

क्यों करे तू मियाँ मियाँ.. मियाँ है दो पल दी शियां
फस के इस दे मोह दे विच क्यों होस भुला लाई तू,
जिन्दरिये कुझ न जहाँ विचो खटिया

ना बचपन न रही जवानी,ना रही ओह अकाल शेतानी,
आइयाँ भुदापा जो जांदा नही हर चाल चला ली तू,
जिन्दरिये कुझ न जहाँ विचो खटिया.............


दुनिया तेनु प्यार वि करदी,प्यार है बेशुमार वि करदी,
बोल बोल के कोड़े बोल दुश्मन बना ले तू,
जिन्दरिये कुझ न जहाँ विचो खटिया.........

जिह्ना ली तू  पाप कामिया,अंत वेले कोई कम नही आइयाँ,
धन दे बदले एने पाप एहे की अकाल बना ली तू,
जिन्दरिये कुझ न जहाँ विचो खटिया......



ਸਾਰੀ ਉਮਰ ਗਵਾ ਲਈ ਤੂੰ, ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ..॥

ਕਿਓਂ ਕਰੇ ਤੂੰ ਮਾਇਆ ਮਾਇਆ,,, ਮਾਇਆ ਹੈ ਦੋ ਪਲ ਦੀ ਛਾਇਆ॥
ਫਸ ਕੇ ਇਸ ਦੇ ਮੋਹ ਦੇ ਵਿਚ ਕਿਓਂ ਹੋਸ਼ ਭੁਲਾ ਲਈ ਤੂੰ
ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ,,,,,,,,,,,,,,,

ਨਾ ਬਚਪਨ ਨਾ ਰਹੀ ਜਵਾਨੀ,,, ਨਾ ਰਹੀ ਉਹ ਅਕਲ ਸ਼ੈਤਾਨੀ॥
ਆਇਆ ਬੁਢਾਪਾ ਜੋ ਜਾਂਦਾ ਨਹੀਂ ਹਰ ਚਾਲ ਚਲਾ ਲਈ ਤੂੰ
ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ,,,,,,,,,,,,,,,,,,,,

ਦੁਨੀਆਂ ਤੈਨੂੰ ਪਿਆਰ ਵੀ ਕਰਦੀ,,, ਪਿਆਰ ਹੈ ਬੇਸ਼ੁਮਾਰ ਵੀ ਕਰਦੀ ॥
ਬੋਲ ਬੋਲ ਕੇ ਕੌੜੇ ਬੋਲ ਦੁਸ਼ਮਣ ਬਣਾ ਲਏ ਤੂੰ
ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ,,,,,,,,,,,,,,,,,,,,,

ਜਿਹਨਾਂ ਲਈ ਤੂੰ ਪਾਪ ਕਮਾਇਆ,,, ਅੰਤ ਵੇਲੇ ਕੋਈ ਕੱਮ ਨਹੀਂ ਆਇਆ ॥
ਧਨ ਦੇ ਬਦਲੇ ਐਨੇ ਪਾਪ ਇਹ ਕੀ ਅਕਲ ਬਣਾ ਲਈ ਤੂੰ
ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ,,,,,,,,,,,,,,,,,,,,,
श्रेणी
download bhajan lyrics (1136 downloads)