खूब तेरी पगरी

ਖੂਬੁ ਤੇਰੀ ਪਗਰੀ, ਮੀਠੇ ਤੇਰੇ ਬੋਲ ll
ਦ੍ਵਾਰਿਕਾ ਨਗਰੀ, ਕਾਹੇ ਕੇ ਮਗੋਲ ll

ਹਲੇ ਯਾਰਾਂ ਹਲੇ ਯਾਰਾਂ, ਖੁਸਿਖਬਰੀ ll
ਬਲਿ ਬਲਿ ਜਾਂਉ ਹਉ, ਬਲਿ ਬਲਿ ਜਾਂਉ ॥
*ਨੀਕੀ ਤੇਰੀ ਬਿਗਾਰੀ, ਆਲੇ ਤੇਰਾ ਨਾਉ l
ਆਲੇ ਤੇਰਾ ਨਾਉ l
ਖੂਬੁ ਤੇਰੀ ਪਗਰੀ, ਮੀਠੇ,,,,,,,,,,,,,,,,,

ਕੁਜਾ ਆਮਦ ਕੁਜਾ ਰਫਤੀ, ਕੁਜਾ ਮੇ ਰਵੀ l
*ਦ੍ਵਾਰਿਕਾ ਨਗਰੀ, ਰਾਸਿ ਬੁਗੋਈ l
ਰਾਸਿ ਬੁਗੋਈ l
ਖੂਬੁ ਤੇਰੀ ਪਗਰੀ, ਮੀਠੇ,,,,,,,,,,,,,,,,,

ਚੰਦੀ ਹਜਾਰ ਆਲਮ, ਏਕਲ ਖਾਨਾਂ l
*ਹਮ ਚਿਨੀ ਪਾਤਿਸਾਹ, ਸਾਂਵਲੇ ਬਰਨਾਂ l
ਸਾਂਵਲੇ ਬਰਨਾਂ l
ਖੂਬੁ ਤੇਰੀ ਪਗਰੀ, ਮੀਠੇ,,,,,,,,,,,,,,,,,

ਅਸਪਤਿ ਗਜਪਤਿ, ਨਰਹ ਨਰਿੰਦ l
*ਨਾਮੇ ਕੇ ਸ੍ਵਾਮੀ, ਮੀਰ ਮੁਕੰਦ l
ਮੀਰ ਮੁਕੰਦ l
ਖੂਬੁ ਤੇਰੀ ਪਗਰੀ, ਮੀਠੇ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
श्रेणी
download bhajan lyrics (423 downloads)