जागे वाली जागे वाली आई अज रात

जागे वाली जागे वाली आई आज रात वेख भगता,
मैया दे दुआरे आज पेंदी ऐ धमाल वेख भगता,

संगता वी आइयाँ ने ते भेट वी लिया ने,
मियाँ दर कंजका प्यारिया वी आइय ने,
नच नच आज सारे करदे कमाल वेख भगता,
जागे वाली.........

रोनका ने लगिया दुआरे आज बड़ियाँ,
झोली अड़ संगता दुआरे माँ दे खड़िया,
रेहमता दी आज एथे हुंडी बरसात वेख भगता
जागे वाली.........

सावन वि बरसे ते प्यार आज बरसे,
रंगले दुआरे माँ दे हर रंग बरसे,
माँ दे रंग विच सारा रंगिया जहाँ वेख भगता,
जागे वाली.........

वशनो मंडल आज दर तेरा लियां ऐ,
रिंके ने वि मस्ती च गुण माँ डा गायाऐ,
ख़ुशी दी आज इथे होई प्रभात वेख भगता,
जागे वाली...........


ਜਾਗੇ ਵਾਲੀ ਜਾਗੇ ਵਾਲੀ ਆਈ ਅੱਜ ਰਾਤ ਵੇਖ ਭਗਤਾ
ਮਈਆ ਦੇ ਦੁਆਰੇ ਅੱਜ ਪੈਂਦੀ ਏ ਧਮਾਲ ਵੇਖ ਭਗਤਾ

ਸੰਗਤਾਂ ਵੀ ਆਈਆਂ ਨੇ ਤੇ ਭੇਟ ਵੀ ਲਿਆਈਆਂ ਨੇ
ਮਈਆ ਦਰ ਕੰਜਕਾਂ ਪਿਆਰੀਆ ਵੀ ਆਈਆਂ ਨੇ
ਨੱਚ-ਨੱਚ ਅੱਜ ਸਾਰੇ ਕਰਦੇ ਕਮਾਲ...ਵੇਖ ਭਗਤਾ
ਜਾਗੇ ਵਾਲੀ..............

ਰੌਣਕਾਂ ਨੇ ਲੱਗੀਆਂ ਦੁਆਰੇ ਅੱਜ ਬੜੀਆਂ
ਝੋਲੀ ਅੱਡ ਸੰਗਤਾਂ ਦੂਆਰੇ ਮਾਂ ਦੇ ਖੜੀਆਂ
ਰਹਮਤਾਂ ਦੀ ਅੱਜ ਇੱਥੇ ਹੁੰਦੀ ਬਰਸਾਤ....ਵੇਖ ਭਗਤਾ
ਜਾਗੇ ਵਾਲੀ......

ਸਾਵਨ ਵੀ ਬਰਸੇ  ਤੇ ਪਿਆਰ ਅੱਜ ਬਰਸੇ
ਰੰਗਲੇ ਦੂਆਰੇ ਮਾਂ ਦੇ ਹਰ ਰੰਗ ਬਰਸੇ
ਮਾਂ ਦੇ ਰੰਗ ਵਿੱਚ ਸਾਰਾ ਰੰਗਿਆ ਜਹਾਨ....ਵੇਖ ਭਗਤਾ
ਜਾਗੇ ਵਾਲੀ........

ਵੈਸ਼ਨੂੰ ਮੰਡਲ ਅੱਜ ਦਰ ਡੇਰਾ ਲਾਇਆ ਏ
"ਰਿਂਕੇ" ਨੇ ਵੀ ਮਸਤੀ ਚ ਗੁਣ ਮਾਂ ਦਾ ਗਾਇਆ ਏ
ਖੁਸ਼ੀਆਂ ਦੀ ਅੱਜ ਇੱਥੇ ਹੋਈ ਪ੍ਰਭਾਤ.....ਵੇਖ ਭਗਤਾ.......
ਜਾਗੇ ਵਾਲੀ -ਜਾਗੇ ਵਾਲੀ ...........!!!!!!

ਲੇਖਕ ਤੇ ਪੇਸ਼ਕਸ਼..." ਰਕੇਸ਼ 'ਰਿੰਕਾਂ'
ਮੋਬਾਇਲ::::96533-50295‘।॥’
download bhajan lyrics (957 downloads)