तेरा तेरा तोल

तेरा तेरा तोल, तोल बाबा नानका,
रख चरणा दे कोल, कोल बाबा नानका।।

राये दी तलवंडी विच ठंडा मीठा पानी,
पी लवा भर भर डोल, डोल बाबा नानका,
तेरा तेरा तोल, तोल बाबा नानका.....

राये दी तलवंडी विच मीठे ने पतासे,
पी लवा अमृत घोल, घोल बाबा नानका,
तेरा तेरा तोल, तोल बाबा नानका.....

राये दी तलवंडी विच संगता आईया ने,
संगता दे मीठे मीठे बोल, बोल बाबा नानका,
तेरा तेरा तोल, तोल बाबा नानका.....

राये दी तलवंडी विच नानक जी आये ने,
बाला ते मरदाना जी नू, नाल लेआए ने,
मुखो वाहेगुरु रहे ने बोल, बोल बाबा नानका,
तेरा तेरा तोल, तोल बाबा नानका.....


ਤੇਰਾ ਤੇਰਾ ਤੋਲ, ਤੋਲ ਬਾਬਾ ਨਾਨਕਾ xll-ll
ਰੱਖ ਚਰਨਾਂ ਦੇ ਕੋਲ, ਕੋਲ ਬਾਬਾ ਨਾਨਕਾ xll

*ਰਾਏ ਦੀ ਤਲਵੰਡੀ ਵਿੱਚ, ਠੰਡਾ ਮਿੱਠਾ ਪਾਣੀ xll
ਪੀ ਲਵਾਂ, ਭਰ ਭਰ ਡੋਲ, ਡੋਲ ਬਾਬਾ ਨਾਨਕਾ xll
ਤੇਰਾ ਤੇਰਾ ਤੋਲ, ਤੋਲ ਬਾਬਾ ਨਾਨਕਾ,,,,,,,,,,F

*ਰਾਏ ਦੀ ਤਲਵੰਡੀ ਵਿੱਚ, ਮਿੱਠੇ ਨੇ ਪਤਾਸੇ xll
ਪੀ ਲਵਾਂ, ਅੰਮ੍ਰਿਤ ਘੋਲ, ਘੋਲ ਬਾਬਾ ਨਾਨਕਾ xll
ਤੇਰਾ ਤੇਰਾ ਤੋਲ, ਤੋਲ ਬਾਬਾ ਨਾਨਕਾ,,,,,,,,,,F

*ਰਾਏ ਦੀ ਤਲਵੰਡੀ ਵਿੱਚ, ਸੰਗਤਾਂ ਆਈਆਂ ਨੇ xll
ਸੰਗਤਾਂ ਦੇ, ਮਿੱਠੇ ਮਿੱਠੇ ਬੋਲ, ਬੋਲ ਬਾਬਾ ਨਾਨਕਾ xll
ਤੇਰਾ ਤੇਰਾ ਤੋਲ, ਤੋਲ ਬਾਬਾ ਨਾਨਕਾ,,,,,,,,,,F

*ਰਾਏ ਦੀ ਤਲਵੰਡੀ ਵਿੱਚ, ਨਾਨਕ ਜੀ ਆਏ ਨੇ xll
*ਬਾਲਾ ਤੇ ਮਰਦਾਨਾ ਜੀ ਨੂੰ, ਨਾਲ ਲਿਆਏ ਨੇ xll
ਮੁਖੋਂ, ਵਾਹਿਗੁਰੂ ਰਹੇ ਨੇ ਬੋਲ, ਬੋਲ ਬਾਬਾ ਨਾਨਕਾ xll
ਤੇਰਾ ਤੇਰਾ ਤੋਲ, ਤੋਲ ਬਾਬਾ ਨਾਨਕਾ,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (527 downloads)